ਸà©à¨¹à¨¾à¨—ਰਾਤ ਵਾਲੇ ਦਿਨ ਜਦੋਂ ਪਤੀ ਨੇ ਕਰਿਸ਼ਮਾ ਕਪੂਰ ਨੂੰ ਕੀਤਾ ਸੀ ਦੋਸਤਾਂ ਨਾਲ ਸੌਣ ’ਤੇ ਮਜਬੂਰ |
ਮà©à©°à¨¬à¨ˆ --25ਜੂਨ-(ਮੀਡੀਆਦੇਸਪੰਜਾਬ)-- ਬਾਲੀਵà©à©±à¨¡ ’ਚ ਜਦੋਂ ਵੀ ਟਰੈਂਡ ਚੇਂਜ ਕਰਨ
ਵਾਲੀਆਂ ਅਦਾਕਾਰਾਂ ਦਾ ਨਾਂ ਗਿਣਿਆ ਜਾਵੇਗਾ, ਉਨà©à¨¹à¨¾à¨‚ ’ਚ ਕਰਿਸ਼ਮਾ ਕਪੂਰ ਦਾ ਨਾਂ ਜ਼ਰੂਰ
ਸ਼à©à¨®à¨¾à¨° ਹੋਵੇਗਾ। 25 ਜੂਨ, 1974 ਨੂੰ ਜਨਮੀ ਕਰਿਸ਼ਮਾ ਕਪੂਰ 90 ਦੇ ਦਹਾਕੇ ’ਚ ਬਾਲੀਵà©à©±à¨¡
ਦੀ ਟਾਪ ਅਦਾਕਾਰਾ ਸੀ।
ਅਦਾਕਾਰ ਰਣਧੀਰ ਕਪੂਰ ਤੇ ਬਬੀਤਾ ਕਪੂਰ ਦੀ ਬੇਟੀ ਹੋਣ ਦੇ ਬਾਵਜੂਦ ਕਰਿਸ਼ਮਾ ਕਪੂਰ ਦੀਆਂ ਫ਼ਿਲਮਾਂ ’ਚ à¨à¨‚ਟਰੀ ਇੰਨੀ ਸੌਖੀ ਵੀ ਨਹੀਂ ਸੀ। ਉਸ ਨੂੰ ਸਠਤੋਂ ਪਹਿਲਾਂ ਪਰਿਵਾਰ ਦਾ ਹੀ ਵਿਰੋਧ à¨à©±à¨²à¨£à¨¾ ਪਿਆ। ਕਪੂਰ ਖਾਨਦਾਨ ਦੀਆਂ ਲੜਕੀਆਂ ਦਾ ਫ਼ਿਲਮਾਂ ’ਚ ਕੰਮ ਕਰਨਾ ਚੰਗਾ ਨਹੀਂ ਮੰਨਿਆ ਜਾਂਦਾ ਸੀ ਪਰ ਮਾਂ ਬਬੀਤਾ ਨੇ ਕਰਿਸ਼ਮਾ ਦਾ ਪੂਰਾ ਸਾਧ ਦਿੱਤਾ।
ਸਾਲ 1991 ’ਚ ਸਿਰਫ 17 ਸਾਲ ਦੀ ਉਮਰ ’ਚ ਕਰਿਸ਼ਮਾ ਕਪੂਰ ਨੇ ਫ਼ਿਲਮ ‘ਪà©à¨°à©‡à¨® ਕੈਦੀ’ ਨਾਲ ਡੈਬਿਊ ਕੀਤਾ। ਇਹ ਫ਼ਿਲਮ ਤਾਂ ਹਿੱਟ ਰਹੀ ਪਰ ਇਸ ਫ਼ਿਲਮ ’ਚ ਉਸ ਦੀ ਲà©à©±à¨• ਦਾ ਕਾਫੀ ਮਜ਼ਾਕ ਉਡਾਇਆ ਗਿਆ। ਕਿਸੇ ਨੇ ਉਸ ਨੂੰ ਲੇਡੀ ਰਣਧੀਰ ਕਪੂਰ ਕਿਹਾ ਤਾਂ ਕਿਸੇ ਨੇ ਕਿਹਾ ਕਿ ਉਹ ਲੜਕਿਆਂ ਵਰਗੀ ਦਿਖਦੀ ਹੈ।
ਗੋਵਿੰਦਾ ਨਾਲ ਉਸ ਦੀ ਜੋੜੀ ਕਾਫੀ ਜਚੀ। ‘ਰਾਜਾ ਬਾਬੂ’, ‘ਹੀਰੋ ਨੰਬਰ ਵਨ’, ‘ਸਾਜਨ ਚਲੇ ਸਸà©à¨°à¨¾à¨²’ ਵਰਗੀਆਂ ਸà©à¨ªà¨°à¨¹à¨¿à©±à¨Ÿ ਫ਼ਿਲਮਾਂ ’ਚ ਕੰਮ ਕੀਤਾ। ਸਾਲ 1996 ’ਚ ਆਈ ਫ਼ਿਲਮ ‘ਰਾਜਾ ਹਿੰਦà©à¨¸à¨¤à¨¾à¨¨à©€’ ਉਸ ਦੀ ਸਠਤੋਂ ਹਿੱਟ ਫ਼ਿਲਮ ਸਾਬਿਤ ਹੋਈ। ਜਿਥੇ ਉਸ ਨੇ ਇਕ ਪਾਸੇ ਕਮਰਸ਼ੀਅਲ ਸਿਨੇਮਾ ’ਚ ਸਫਲਤਾ ਹਾਸਲ ਕੀਤੀ, ਉਥੇ ‘ਜ਼à©à¨¬à©ˆà¨¦à¨¾’, ‘ਸ਼ਕਤੀ’, ‘ਫਿਜ਼ਾ’ ਵਰਗੀਆਂ ਫ਼ਿਲਮਾਂ ਕਰਕੇ ਆਪਣੀ ਪà©à¨°à¨¤à¨¿à¨à¨¾ ਦਾ ਲੋਹਾ ਮੰਨਵਾਇਆ।
ਪਤੀ ’ਤੇ ਲਗਾਠਤਲਾਕ ਤੋਂ ਬਾਅਦ ਗੰà¨à©€à¨° ਦੋਸ਼
2014 ’ਚ ਦੋਵਾਂ ਨੇ ਆਪਸੀ ਸਹਿਮਤੀ ਨਾਲ ਤਲਾਕ ਲੈ ਲਿਆ। ਤਲਾਕ ਲੈਣ ਦੇ ਚਾਰ ਸਾਲਾਂ ਬਾਅਦ ਕਰਿਸ਼ਮਾ ਨੇ ਆਪਣੇ ਵਿਆਹ ਨੂੰ ਲੈ ਕੇ ਕਈ ਵੱਡੇ ਖ਼à©à¨²à¨¾à¨¸à©‡ ਕੀਤੇ। ਉਸ ਨੇ ਇਹ ਕਹਿ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿ ਪਤੀ ਸੰਜੇ ਨੇ ਹਨੀਮੂਨ ਦੌਰਾਨ ਆਪਣੇ ਦੋਸਤਾਂ ਨਾਲ ਉਸ ਦੀ ਬੋਲੀ ਲਗਾਈ ਤੇ ਇਕ ਰਾਤ ਸੌਣ ਲਈ ਮਜਬੂਰ ਕੀਤਾ ਸੀ।
ਇਹੀ ਨਹੀਂ ਕਰਿਸ਼ਮਾ ਨੇ ਆਪਣੀ ਸੱਸ ’ਤੇ ਕà©à©±à¨Ÿà¨®à¨¾à¨° ਕਰਨ ਦਾ ਦੋਸ਼ ਲਗਾਇਆ। ਤਲਾਕ ਲੈਣ ਤੋਂ ਬਾਅਦ ਕਰਿਸ਼ਮਾ ਸਿੰਗਲ ਮਦਰ ਹੈ ਤੇ ਆਪਣੇ ਦੋਵਾਂ ਬੱਚਿਆਂ ਦੀ ਪਰਵਰਿਸ਼ ਕਰ ਰਹੀ ਹੈ। |