....ਮਰਦ ਅਗਮੜੇ ਦੇ ਦੂਲੇਓ ਨਾ ਕੋਈ ਬਚ ਕੇ ਜਾਏ??....
ਦੂਨੀਆਂ ਤੇ ਕਿੰਨੀ ਭਾਰੀ ਹੈ ਕਰੋਨਾਂ ਚਲ ਰਿਹਾ,ਇਸ ਮਾਹਾਮਾਰੀ ਵਿਚ ਵੀ ਹੈ ਗੁਰੂ ਜੱਲ ਰਿਹਾ,
ਵਿਸ਼ਵ ਦੇ ਲੋਕਾਂ ਮਨਿਆ ਫੂਰਮਾਨ ਗੁਰੂ ਦਾ,ਭਾਰਤ ਵਾਸੀਆਂ ਸਦਾ ਕੀਤਾ ਅਪਮਾਨ ਗੁਰੂ ਦਾ??

ਥਾਂ ਥਾਂ ਲੰਗਰ ਚਲਦੇ (ਗੁਰੂ ਗਰੰਥ ਦਾ ਕਰਕੇ),ਜਿਸ ਥਾਲੀ ਵਿਚ ਲੋਕੀਂ ਖਾਵਦੇ ਸ਼ੇਕ ਉਥੇ ਕਰਦੇ,
ਕੁਜ ਬਦਰੂਹਾਂ ਦੇ ਕਾਫਲੇ (ਸਰੂਪਾਂ) ਨੂੰ ਸਾੜਨ,ਲੋਕੀਂ ਅਕਿਰਤਘਣ ਹੋ ਗਏ ਨਹੀ ਰੱਬ ਤੋਂ ਡਰਦੇ??

ਸਾਜਿਸ ਸਿਖਾਂ ਖਿਲਾਫ ਹੈ ਭਾਰਤ ਵਿਚ ਚਲਦੀ,ਮੰਨੂਸਿਮਰਤੀ,ਗੀਤਾ,ਰਮਾਇਣ ਕਿਉ ਨਹੀ ਜਲਦੀ?
ਗੁਰੁਦੂਆਰਾ ਗਿਆਨ ਗੋਦੜੀ ਹਰ ਕੀ ਪੋੜੀ ਤੋਂ ਢਾਕੇ,ਵਾਸ਼ ਰੂਮ ਬਣਾ ਲਏ ਨਾਗਪੂਰੀਆਂ ਆਕੇ??

ਹਿੰਦਤਵੀ ਤਿਰਸ਼ੂਲਾਂ,ਕਟਾਰਾਂ,ਲੈ ਕੇ ਸ਼ਰੇਆਮ ਘੂਮਦੇ,(ਸਿਖੜਾ)ਕੋਈ ਦੇਖਿਆ ਹਰ ਇਕ ਨੂੰ ਪੁਸ਼ਦੇ,
ਅੱਜ ਫਿਰ(ਬਾਬੇ ਨਾਨਕ) ਦੀ ਬਾਣੀ ਕੁਰਬਾਨ ਹੋ ਗਈ,ਬਾਬਰ ਨੂੰ ਜਾਬਰ ਆਖਦੀ ਸ਼ਹੀਦ ਹੋਗਈ?

(ਕੁੱਕੜ ਪਿੰਡੀਆ) ਆਖਦਾ ਸੁਣੋ ਪਿੰਡਾ ਵਾਲਿਓ,ਵੋਟਾਂ ਤਕ ਠੀਕਰੀ ਪਹਿਰੇ ਗੁਰਦੂਆਰੇ ਲਾ ਲਿਓ,
ਤੂਸੀਂ ਏਦਾਂ ਕਰਕੇ ਅਪਨੀ ਅਣਖ ਨੂੰ ਬਚਾਵੋ,ਮਰਦ ਅਗਮੜੇ ਦੇ ਦੂਲੇਓ ਨਾ ਕੋਈ ਬਚ ਕੇ ਜਾਏ??
(26 ਜੁਨ2021)(ਦਲਬੀਰ ਸਿੰਘ ਕੁੱਕੜ ਪਿੰਡੀਆ)
  1 ਵਿਅਕਤੀ ਦੀ ਫ਼ੋਟੋ ਹੋ ਸਕਦੀ ਹੈ