ਕਰੀਨਾ ਕਪੂਰ ਖ਼ਾਨ ਨੇ ਫ਼ਿਲਮ ਇੰਡਸਟਰੀ ਚ ਕੀਤੇ 21 ਸਾਲ ਪੂਰੇ, ਪੋਸਟ ਸਾਂà¨à©€ ਕਰ ਪà©à¨°à¨¶à©°à¨¸à¨•à¨¾à¨‚ ਦੀ ਕੀਤਾ ਧੰਨਵਾਦ |
ਮà©à©°à¨¬à¨ˆ --01ਜà©à¨²à¨¾à¨ˆ-(ਮੀਡੀਆਦੇਸਪੰਜਾਬ)-- ਬਾਲੀਵà©à©±à¨¡ ਦੀ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਖ਼ਾਨ ਜੋ
ਕਿ ਸੋਸ਼ਲ ਮੀਡੀਆ ਉੱਤੇ ਕਾਫ਼ੀ ਸਰਗਰਮ ਰਹਿੰਦੀ ਹੈ। ਕਰੀਨਾ ਕਪੂਰ ਖ਼ਾਨ ਦੇ ਹਿੰਦੀ ਫ਼ਿਲਮੀ
ਜਗਤ ‘ਚ 21 ਸਾਲ ਪੂਰੇ ਹੋ ਗਠਹਨ। ਉਨà©à¨¹à¨¾à¨‚ ਨੇ ਆਪਣੀ ਪਿਆਰੀ ਜਿਹੀ ਵੀਡੀਓ ਬਣਾ ਕੇ
ਸਾਂà¨à©€ ਕੀਤੀ ਹੈ।
ਕਰੀਨਾ ਕਪੂਰ ਖ਼ਾਨ ਨੇ ਸਾਲ 2000 ‘ਚ ਫ਼ਿਲਮ ''ਰਿਫਿਊਜ਼ੀ'' ਨਾਲ ਬਾਲੀਵà©à©±à¨¡ ਇੰਡਸਟਰੀ 'ਚ ਡੈਬਿਊ ਕੀਤਾ ਸੀ। ਇਸ ਫ਼ਿਲਮ ‘ਚ ਉਹ ਅਦਾਕਾਰ ਅà¨à¨¿à¨¶à©‡à¨• ਬੱਚਨ ਦੇ ਨਾਲ ਅਦਾਕਾਰੀ ਕਰਦੀ ਨਜ਼ਰ ਆਈ ਸੀ। ਜੇ ਗੱਲ ਕਰੀਠਕਰੀਨਾ ਕਪੂਰ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਬਹà©à¨¤ ਜਲਦ 'ਲਾਲ ਸਿੰਘ ਚੱਢਾ' ਫ਼ਿਲਮ ‘ਚ ਨਜ਼ਰ ਆਵੇਗੀ। ਇਸ ਸਾਲ ਉਹ ਦੂਜੀ ਵਾਰ ਮਾਂ ਬਣੀ ਹੈ। ਉਨà©à¨¹à¨¾à¨‚ ਨੇ ਪà©à©±à¨¤à¨° ਨੂੰ ਜਨਮ ਦਿੱਤਾ ਹੈ। |