..........ਜੱਟ ਤੇ ਕਿਸਾਨ ਕੀ ਅੰਤਰ ਹੈ ਮੈਨੂੰ ਦਸਦੇ ਜਾਵੋ............
farms farmers chemicals water bhawanigarh

ਗੱਲ ਸੁਣੋ ਮੇਰੇ ਦੇਸ਼ ਦੇ ਭਾਰਤੀ- ਭਾਈਓ,
ਜੀ ਐਸ ਟੀ ,1,ਜੁਲਾਈ ਤੋ ਲਾਗੂ ਬਾਈਓ?

ਹਰ ਸਾਲ ਭਾਰਤ ਮਾਤਾ ਬੜਾ ਕੁਰਲਾਉਦੀ,
ਇਕ ਕਿਸਾਨ ਦੀ ਹਤੇਆ ਤੇ ਖਜਾਨਾਂ ਲਟੋਦੀਂ?

ਹਰ ਸ਼ੇਅ ਮਹੀਨੇ ਬਾਦ ਏਹ ਬੁਜਦਿਲ ਨੇ ਮਰਦੇ,
ਇਨਾਂ ਦੇ ਜਮੇ ਹੋਏ ਗਾਲਾਂ ਸਰਕਾਰ ਨੂੰ ਕਡਦੇ ?

ਪਹਿਲਾਂ ਕਰਜਾ ਚੁਕਦੇ ਫਿਰ ਮੋੜਦੇ ਹੈ ਨੀ,
ਬੁਡੇ ਦੇ ਨਾਮ ਤੇ ਲਿਮਟਾਂ ਪੈਸਾ ਜੋੜਦੇ ਹੈ ਨੀ?

ਸਰਕਾਰ ਦੇ ਗਲੇ ਮਰਿਆ ਏਹ ਸਪ ਪੈ ਜਾਦਾਂ,
ਬੀਅ-ਬੀਅ  ਲੱਖ ਫਿਰ ਏਹ ਮੁਆਫ ਕਰਾਦਾਂ?

ਕਿਉਕਿ ਬਹੁਸਮਤੀ ਇਨਾਂ ਦੀ ਜਿਆਦਾ ਭਾਈ,
ਇਨਾਂ ਦੀਆਂ ਵੋਟਾਂ ਨਾਲ ਅਸੀਂ ਸਰਕਾਰ ਬਣਾਈ?

ਦੂਜੀ ਵਾਰੀ ਫਿਰ ਨੇ ਅਸੀਂ ਵੋਟਾਂ ਲੈਣੀਆਂ,
ਭਾਰਤ ਦੇ ਸੂਬੇਆਂ ਵਿਚ ਸਰਕਾਰਾਂ ਬਣਾਣੀਆਂ?

ਸ਼ੋਟੇ ਵਪਾਰੀ ਤੋਂ ਵੀ ਅਸੀਂ ਜੀ ਐਸ ਟੀ ਲੈਣੀ,
ਗੱਲ ਵਿਚ ਗੂਠਾ ਦੇ ਕੇ ਹੈ ਸ਼ਿਆਨੀਂ ਲੈਣੀ ?

ਸਰਹਦ ਤੇ ਸਿਪਾਹੀ ਮੇਰੇ ਦੇਸ਼ ਦੇ ਵਫਾਦਰ ਕਹੋਦੇਂ
ਸ਼ਹੀਦ ਹੋ ਕੇ ਦੇਸ਼ ਲਈ ਨਹੀ ਕਰਜਾ ਮੁਆਫ ਕਰੋਦੇਂ?

ਦੇਸ਼ ਭਗਤ ਤੂਸੀ ਤੇ ਤੂਹਾਡੀ ਸੰਨਤਾਨ ਹੈ ਯਾਰੋ,
ਜੱਟ ਤੇ ਕਿਸਾਨ ਕੀ ਅੰਤਰ ਹੈ ਮੈਨੂੰ ਦਸਦੇ ਜਾਵੌ ?
 
ਮੇਰੀ ਇਸ ਕਵਿਤਾ ਨੇ ਜਟਵੈੜ ਨੂੰ ਚਿਪ ਝੜਾਈ,
ਮੇਰੇ ਗੁਰਦੂਆਰੇ ਆਉਣ ਤੇ ਪਾਬੰਦੀਂ ਲਾਈ?

ਦਿੰਨ ਰਾਤ ਮੈ ਘਰ ਦੀਆਂ ਤਾਕੀਆਂ ਵਿਚੋਂ ਝਾਕਾਂ,
ਜਿਵੇ ਬਾੜ ਵਿਚ ਫਸਿਆ ਬਿਲਾ ਹੁਣ ਕੇਨੂ ਆਖਾਂ?

ਇਕ ਦਿੰਨ ਹੋਸਲਾ ਕਰਕੇ ਮਥਾ ਟੇਕਿਆ ਜਾਕੇ,
ਜਟਵੈੜ ਨੇ ਕਠੇ ਹੋ ਕੇ ਪੁਲਿਸ ਬੂਲਾ ਲਈ ਆਕੇ?

ਇਕ ਕਹੇ ਮੈ ਚੇਅਰਮੈਨ ਹਾਂ ਇਸ ਤੇ ਲਾਈ ਪਬੰਦੀਂ,
ਮੇਰੇ ਮੁਹੋ ਨਿਕਲ ਗਈ ਉਸ ਨੂੰ ਗਾਲ ਫਿਰ ਗੰਦੀਂ?

ਪੁਲਿਸ ਵਾਲਿਆਂ ਆਖਿਆ ਤੈਨੂੰ ਘਰ ਆ ਸ਼ਡੀਏ,
ਕਾਕਾ ਫੂਈਆ)ਲੋਕਾਂ ਦਾ ਸਿਆਪਾ ਮੁਲੋਂ ਵਡੀਏ?
(ਕਾਕਾ ਫੂਈਆ-ਜਰਮਨ ਸ਼ਬਦ ਹੈ ਜੀ)
ds_d.jpg

…(ਕੁੱਕੜ ਪਿੰਡੀਆ)…..02 jul 2017