ਆਮਿਰ ਖ਼ਾਨ ਤੇ ਕਿਰਨ ਰਾਓ ਨੇ ਵੱਖ ਹੋਣ ਦਾ ਕੀਤਾ à¨à¨²à¨¾à¨¨
ਆਮਿਰ ਖ਼ਾਨ ਅਤੇ ਕਿਰਨ ਰਾਓ ਨੇ ਆਪਣੇ ਬਿਆਨ ਵਿਚ ਲਿਖਿਆ, ''ਇਨà©à¨¹à¨¾à¨‚ 15 ਖੂਬਸੂਰਤ ਸਾਲਾਂ
ਵਿਚ ਅਸੀਂ ਜ਼ਿੰਦਗੀ à¨à¨° ਦਾ ਤਜ਼à©à¨°à¨¬à¨¾, ਆਨੰਦ ਅਤੇ ਖà©à¨¸à¨¼à©€ ਨੂੰ ਸਾਂà¨à¨¾ ਕੀਤਾ ਹੈ। ਸਾਡਾ
ਰਿਸ਼ਤਾ ਸਿਰਫ਼ ਵਿਸ਼ਵਾਸ, ਸਤਿਕਾਰ ਅਤੇ ਪਿਆਰ ਵਿਚ ਵਧਿਆ ਹੈ। ਹà©à¨£ ਅਸੀਂ ਆਪਣੀ ਜ਼ਿੰਦਗੀ
ਵਿਚ ਇਕ ਨਵਾਂ ਅਧਿਆਇ ਸ਼à©à¨°à©‚ ਕਰਨਾ ਚਾਹà©à©°à¨¦à©‡ ਹਾਂ। ਪਤੀ-ਪਤਨੀ ਦੇ ਤੌਰ 'ਤੇ ਨਹੀਂ ਪਰ
ਸਹਿ-ਮਾਤਾ-ਪਿਤਾ ਅਤੇ ਪਰਿਵਾਰ ਦੇ ਰੂਪ ਵਿਚ। ਅਸੀਂ ਕà©à¨ ਸਮੇਂ ਪਹਿਲਾਂ ਵੱਖ ਹੋਣ ਦੀ
ਯੋਜਨਾ ਸ਼à©à¨°à©‚ ਕੀਤੀ ਸੀ। ਹà©à¨£ ਇਸ ਨੂੰ ਰਸਮੀ ਬਣਾਉਣ ਵਿਚ ਸਹਿਜ ਮਹਿਸੂਸ ਕਰ ਰਹੇ ਹਾਂ।''
à¨à¨µà¨¿à©±à¨– ਵਿਚ ਮਿਲ ਕੇ ਕਰੇਗਾ ਕੰਮ
ਉਸ ਨੇ ਅੱਗੇ ਲਿਖਿਆ, ''ਅਸੀਂ ਦੋਵੇਂ ਵੱਖ-ਵੱਖ ਰਹਿਣ ਦੇ ਬਾਵਜੂਦ ਆਪਣੇ ਜੀਵਨ ਨੂੰ ਇਕ
ਵਿਸਤਾਰਿਤ ਪਰਿਵਾਰ ਦੀ ਤਰà©à¨¹à¨¾à¨‚ ਸਾਂà¨à¨¾ ਕਰਾਂਗੇ। ਅਸੀਂ ਆਪਣੇ ਬੇਟੇ ਆਜ਼ਾਦ ਦੇ ਪà©à¨°à¨¤à©€
ਸਮਰਪਿਤ ਮਾਤਾ-ਪਿਤਾ ਹਾਂ, ਜਿਸ ਦਾ ਪਾਲਣ-ਪੋਸ਼ਣ ਅਸੀਂ ਮਿਲ ਕੇ ਕਰਾਂਗੇ। ਅਸੀਂ ਫ਼ਿਲਮਾਂ,
ਪਾਨੀ ਫਾਉਂਡੇਸ਼ਨ ਅਤੇ ਹੋਰ ਪà©à¨°à¨¾à¨œà©ˆà¨•à¨Ÿà¨¾à¨‚ ਵਿਚ ਵੀ ਸਹਿਯੋਗੀ ਦੇ ਤੌਰ 'ਤੇ ਕੰਮ ਕਰਨਾ
ਜਾਰੀ ਰੱਖਾਂਗੇ, ਜਿਸ ਦੇ ਬਾਰੇ ਅਸੀਂ ਦਿਲ ਤੋਂ ਪਰਵਾਹ ਕਰਦੇ ਹਾਂ।''
ਪਰਿਵਾਰ ਨੂੰ ਕਿਹਾ ਧੰਨਵਾਦ
''ਸਾਡੇ ਰਿਸ਼ਤੇ ਵਿਚ ਨਿਰੰਤਰ ਸਮਰਥਨ ਤੇ ਸਮਠਲਈ ਸਾਡੇ ਪਰਿਵਾਰਾਂ ਅਤੇ ਦੋਸਤਾਂ ਦਾ
ਬਹà©à¨¤-ਬਹà©à¨¤ ਧੰਨਵਾਦ, ਜਿਨà©à¨¹à¨¾à¨‚ ਦੇ ਬਗੈਰ ਅਸੀਂ ਇਹ ਕਦਮ ਚà©à©±à¨•à¨£à¨¾ ਇੰਨਾ ਸà©à¨°à©±à¨–ਿਅਤ
ਮਹਿਸੂਸ ਨਹੀਂ ਕਰਦੇ। ਅਸੀਂ ਆਪਣੇ ਸ਼à©à¨à¨šà¨¿à©°à¨¤à¨•à¨¾à¨‚ ਨੂੰ ਸ਼à©à©±à¨ ਕਾਮਨਾਵਾਂ ਅਤੇ ਆਸ਼ੀਰਵਾਦ
ਦੇਣ ਦੀ ਉਮੀਦ ਕਰਦੇ ਹਾਂ। ਸਾਨੂੰ ਉਮੀਦ ਹੈ ਕਿ ਸਾਡੀ ਵਾਂਗ ਤà©à¨¸à©€à¨‚ ਇਸ ਤਲਾਕ ਨੂੰ ਅੰਤ
ਦੇ ਰੂਪ ਵਿਚ ਨਹੀਂ ਦੇਖੋਗੇ ਸਗੋ ਇੱਕ ਨਵੀਂ ਯਾਤਰਾ ਦੀ ਸ਼à©à¨°à©‚ਆਤ ਵਜੋਂ ਵੇਖੋਗੇ। ਧੰਨਵਾਦ
ਅਤੇ ਪਿਆਰ, ਕਿਰਨ ਅਤੇ ਆਮਿਰ।''
'ਲਗਾਨ' ਦੇ ਸੈੱਟ 'ਤੇ ਹੋਈ ਸੀ ਮà©à¨²à¨¾à¨•à¨¾à¨¤
ਦੱਸ ਦੇਈਠਕਿ ਆਮਿਰ ਖ਼ਾਨ ਅਤੇ ਕਿਰਨ ਰਾਓ ਫ਼ਿਲਮ 'ਲਗਾਨ' ਦੇ ਸੈੱਟ 'ਤੇ ਮਿਲੇ ਸਨ। ਇਸ
ਦੌਰਾਨ ਦੋਹਾਂ ਨੂੰ ਪਿਆਰ ਹੋ ਗਿਆ ਅਤੇ ਦੋਹਾਂ ਨੇ 28 ਦਸੰਬਰ 2005 ਨੂੰ ਵਿਆਹ ਕਰਵਾ
ਲਿਆ। ਸਰੋਗੇਸੀ ਦੀ ਮਦਦ ਨਾਲ ਦੋਵਾਂ ਨੇ ਆਪਣੇ ਬੇਟੇ ਆਜ਼ਾਦ ਦਾ ਸਵਾਗਤ ਕੀਤਾ ਸੀ। 15
ਸਾਲ ਦੇ ਇਸ ਵਿਆਹ 'ਚ ਕਿਰਨ ਅਤੇ ਆਮਿਰ ਨੇ ਕਈ ਉਤਰਾਅ-ਚੜਾਅ ਦੇਖੇ ਹਨ ਅਤੇ ਇਕੱਠੇ ਕਈ
ਚੀਜ਼ਾਂ ਦਾ ਮਿਲ ਕੇ ਸਾਹਮਣਾ ਕੀਤਾ ਹੈ। ਕਿਰਨ ਤੋਂ ਪਹਿਲਾਂ ਆਮਿਰ ਖ਼ਾਨ ਦਾ ਵਿਆਹ ਰੀਨਾ
ਦੱਤਾ ਨਾਲ ਹੋਇਆ ਸੀ।