ਲਾਹਿੜੀ 71 ਦੇ ਸਕੋਰ ਦੇ ਨਾਲ ਸਾਂà¨à©‡ 87ਵੇਂ ਸਥਾਨ ’ਤੇ |
ਡੇਟà©à¨°à¨¾à¨à¨Ÿ --03ਜà©à¨²à¨¾à¨ˆ-(ਮੀਡੀਆਦੇਸਪੰਜਾਬ)-- à¨à¨¾à¨°à¨¤à©€ ਗੋਲਫ਼ਰ ਅਨਿਰਬਾਨ ਲਾਹਿੜੀ ਸ਼à©à¨°à©‚ਆਤੀ ਦੌਰ ’ਚ ਇਕ
ਅੰਡਰ 71 ਦੇ ਨਿਰਾਸ਼ਾਜਨਕ ਕਾਰਡ ਦੇ ਨਾਲ ਰਾਕੇਟ ਮਾਰਗੇਜ ਕਲਾਸਿਕ ਪà©à¨°à¨¤à©€à¨¯à©‹à¨—ਿਤਾ ’ਚ
ਸੰਯà©à¨•à¨¤ ਤੌਰ ’ਤੇ 87ਵੇਂ ਸਥਾਨ ’ਤੇ ਹਨ। ਟੋਕੀਓ ਓਲੰਪਿਕ ਲਈ ਕà©à¨†à¨²à©€à©žà¨¾à¨ˆ ਕਰ ਚà©à©±à¨•à©‡
ਲਾਹਿੜੀ ਸ਼ਾਨਦਾਰ ਤਰੀਕੇ ਨਾਲ ਹਿੱਟ ਕਰ ਰਹੇ ਸਨ ਪਰ ਪਰ ਉਹ ਦੋ ਵਾਰ 6 ਫ਼ੀਟ ਤੇ ਇਕ ਵਾਰ
10 ਫ਼ੀਟ ਦੀ ਦੂਰੀ ਨਾਲ ਗੇਂਦ ਨੂੰ ਹੋਲ ’ਚ ਪਾਉਣ ’ਚ ਅਸਫਲ ਰਹੇ। ਉਨà©à¨¹à¨¾à¨‚ ਨੇ ਪਹਿਲੇ,
ਸਤਵੇਂ ਤੇ 14ਵੇਂ ਹੋਲ ’ਚ ਬਰਡੀ ਕੀਤੀ ਜਦਕਿ ਨੌਵੇਂ ਤੇ 17ਵੇਂ ਹੋਲ ’ਚ ਬੋਗੀ ਕਰ ਬੈਠੇ।
ਪਾਲਮੇਟੋ ਚੈਂਪੀਅਨਸ਼ਿਪ ’ਚ ਸà©à©°à¨¯à©à¨•à¨¤ ਤੌਰ ’ਤੇ 25ਵੇਂ ਸਥਾਨ ’ਤੇ ਰਹਿਣ ਵਾਲੇ ਲਾਹਿੜੀ
ਨੂੰ ਕੱਟ ਹਾਸਲ ਕਰਨ ਲਈ ਦੂਜੇ ਦੌਰ ’ਚ ਆਪਣੇ ਪà©à¨°à¨¦à¨°à¨¶à¨¨ ’ਚ ਕਾਫ਼ੀ ਸà©à¨§à¨¾à¨° ਕਰਨਾ ਹੋਵੇਗਾ।
|