ਅਮਿਤ ਸ਼ਾਹ ਨੂੰ ਮਿਲੇ ਕਸ਼ਮੀਰੀ ਸਿੱਖ, ਲਵ ਜੇਹਾਦ ਕਾਨੂੰਨ ਸਮੇਤ ਕਈ ਮੰਗਾਂ ਦਾ ਸੌਂਪਿਆ ਮੰਗ-ਪੱਤਰ |
ਨਵੀਂ ਦਿੱਲੀ --05ਜà©à¨²à¨¾à¨ˆ-(ਮੀਡੀਆਦੇਸਪੰਜਾਬ)-- ਕਸ਼ਮੀਰ ਵਿਚ ਸਿੱਖ ਕà©à©œà©€à¨†à¨‚ ਦੇ ਧਰਮ ਤਬਦੀਲੀ ਦੇ ਬਾਅਦ ਘਾਟੀ ਦੇ
ਸਿੱਖਾਂ ਦੇ ਇਕ ਵਫਦ ਨੇ ਕੇਂਦਰੀ ਗà©à¨°à¨¹à¨¿ ਮੰਤਰੀ ਅਮਿਤ ਸ਼ਾਹ ਨਾਲ ਦਿੱਲੀ ਵਿਚ ਮà©à¨²à¨¾à¨•à¨¾à¨¤ ਕਰ
ਕੇ ਉਨà©à¨¹à¨¾à¨‚ ਨੂੰ ਇਕ ਮੰਗ-ਪੱਤਰ (ਚਾਰਟਰ) ਸੌਂਪਿਆ।
à¨à¨¾à¨œà¨ªà¨¾ ਨੇਤਾ ਆਰ. ਪੀ . ਸਿੰਘ ਨੇ ਇਹ ਜਾਣਕਾਰੀ ਦਿੰਦੇ ਹੋਠਦੱਸਿਆ ਕਿ ਮੰਗ-ਪੱਤਰ ਵਿਚ ਘਾਟੀ ਦੇ ਸਿੱਖਾਂ ਨੇ ਜੰਮੂ-ਕਸ਼ਮੀਰ ’ਚੋਂ ਧਾਰਾ 370 ਖ਼ਤਮ ਕਰਨ ਦੇ ਕੇਂਦਰ ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦੇ ਹੋਠਕਿਹਾ ਹੈ ਕਿ ਇਸ ਫ਼ੈਸਲਾ ਨੇ ਅੱਤਵਾਦ ਮà©à¨•à¨¤ ਅਤੇ à¨à©à¨°à¨¿à¨¶à¨Ÿà¨¾à¨šà¨¾à¨° ਮà©à¨•à¨¤ ਜੰਮੂ-ਕਸ਼ਮੀਰ ਬਣਾਉਣ ਦੀ ਸ਼à©à¨°à©‚ਆਤ ਕਰ ਦਿੱਤੀ ਹੈ। ਮੰਗ-ਪੱਤਰ ਵਿਚ ਕਸ਼ਮੀਰੀ ਸਿੱਖਾਂ ਨੇ ਘਾਟੀ ਦੇ 1. 5 ਲੱਖ ਸਿੱਖਾਂ ਸਮੇਤ ਘੱਟ ਗਿਣਤੀ à¨à¨¾à¨ˆà¨šà¨¾à¨°à©‡ ਨੂੰ ਜ਼ਬਰਨ ਧਰਮ ਤਬਦੀਲੀ ਤੋਂ ਬਚਾਉਣ ਲਈ ਉੱਤਰ ਪà©à¨°à¨¦à©‡à¨¶ ਅਤੇ ਮੱਧ ਪà©à¨°à¨¦à©‡à¨¶ ਵਰਗੇ ਅੰਤਰ-ਜਾਤੀ (ਲਵ ਜੇਹਾਦ) ਕਾਨੂੰਨ ਲਾਗੂ ਕਰਨ ਦੀ ਵੱਡੀ ਮੰਗ ਚà©à©±à¨•à©€ ਹੈ। ਇਸ ਤੋਂ ਪਹਿਲਾਂ ਵੀ ਇਹ ਮੰਗ à¨à¨¾à¨ˆà¨šà¨¾à¨°à©‡ ਵੱਲੋਂ ਉਠਾਈ ਜਾ ਚà©à©±à¨•à©€ ਹੈ। ਘਾਟੀ ਦੇ ਸਿੱਖ 6 ਜ਼ਿਲਿਆਂ ਵਿਚ ਫੈਲੇ ਹੋਠਹਨ ਅਤੇ ਇਸ ਸਮੇਂ ਕà©à©±à¨² 60,000 ਰਜਿਸਟਰ ਵੋਟਰ ਹਨ। ਇਹ à¨à¨¾à¨ˆà¨šà¨¾à¨°à¨¾ 135 ਗà©à¨°à¨¦à©à¨†à¨°à¨¿à¨†à¨‚ ਦਾ ਪà©à¨°à¨¬à©°à¨§ ਸੰà¨à¨¾à¨²à¨¦à¨¾ ਹੈ, ਜਿਨà©à¨¹à¨¾à¨‚ ਵਿਚੋਂ ਕà©à©±à¨ ਇਤਿਹਾਸਿਕ ਗà©à¨°à¨¦à©à¨†à¨°à©‡ ਹਨ। 1990 ਦੇ ਬਾਅਦ ਤੋਂ ਘਾਟੀ ਦੇ ਸਿੱਖ à¨à¨¾à¨ˆà¨šà¨¾à¨°à©‡ ਉੱਤੇ ਅੱਤਵਾਦੀ ਕਈ ਵਾਰ ਹਮਲੇ ਕਰ ਚà©à©±à¨•à©‡ ਹਨ।
ਘਾਟੀ ਦੇ ਸਿੱਖਾਂ ਦੀਆਂ ਮੰਗਾਂ : |