ਮà©à©±à¨– ਅਦਾਕਾਰਾ ਦੇ ਤੌਰ ’ਤੇ ਨੀਤੂ ਕਪੂਰ ਨੇ ਆਪਣੇ ਕਰੀਅਰ ਦੀ ਸ਼à©à¨°à©‚ਆਤ ਮਰਹੂਮ ਪਤੀ ਰਿਸ਼ੀ
ਕਪੂਰ ਦੇ à¨à¨°à¨¾ ਰਣਧੀਰ ਕਪੂਰ ਦੀ ਫ਼ਿਲਮ ‘ਰਿਕਸ਼ੇਵਾਲਾ’ ਤੋਂ ਕੀਤੀ ਸੀ। ਇਹ ਫ਼ਿਲਮ ਸਾਲ
1973 ’ਚ ਆਈ ਸੀ। ਇਹ ਫ਼ਿਲਮ ਬਾਕਸ ਆਫਿਸ ’ਤੇ ਕà©à¨ ਕਮਾਲ ਨਹੀਂ ਦਿਖਾ ਸਕੀ ਪਰ ਨੀਤੂ
ਕਪੂਰ ਦੀ à¨à¨•à¨Ÿà¨¿à©°à¨— ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਸੀ। ਇਸ ਤੋਂ ਬਾਅਦ ਉਨà©à¨¹à¨¾à¨‚ ਨੇ
'ਦੀਵਾਰ', 'ਕà¨à©€-ਕà¨à©€', 'ਅਦਾਲਤ','ਅਮਰ ਅਕਬਰ à¨à¨‚ਥੋਨੀ', 'ਧਰਮ ਵੀਰ', 'ਜਾਨੀ ਦà©à¨¶à¨®à¨¨'
ਅਤੇ 'ਕਾਲਾ ਪੱਧਰ' ਸਮੇਤ ਕਈ ਸ਼ਾਨਦਾਰ ਫ਼ਿਲਮਾਂ ’ਚ à¨à¨•à¨Ÿà¨¿à©°à¨— ਕੀਤੀ ਹੈ।
ਨੀਤੂ ਕਪੂਰ ਆਪਣੀ ਪà©à¨°à©‹à¨«à©ˆà¨¶à¨¨à¨² ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਹਮੇਸ਼ਾ ਚਰਚਾ
’ਚ ਰਹਿੰਦੀ ਹੈ। ਰਿਸ਼ੀ ਕਪੂਰ ਅਤੇ ਉਨà©à¨¹à¨¾à¨‚ ਦੀ ਪà©à¨°à©‡à¨® ਕਹਾਣੀ ਬੇਹੱਦ ਦਿਲਚਸਪ ਰਹੀ ਹੈ।
ਸਾਲ 1974 ’ਚ ਰਿਸ਼ੀ ਕਪੂਰ ਨੇ ਨੀਤੂ ਸਿੰਘ ਦੇ ਨਾਲ ਫ਼ਿਲਮ ‘ਜ਼ਹਿਰੀਲਾ ਇਨਸਾਨ’ ਕੀਤੀ। ਉਸ
ਸਮੇਂ ਨੀਤੂ ਦੀ ਉਮਰ ਸਿਰਫ਼ 14 ਸਾਲ ਸੀ। ਸੇਟ ’ਤੇ ਰਿਸ਼ੀ, ਨੀਤੂ ਨੂੰ ਕਾਫ਼ੀ ਛੇੜਦੇ
ਰਹਿੰਦੇ ਸੀ ਜਿਸ ਤੋਂ ਨੀਤੂ ਸਿੰਘ ਪਰੇਸ਼ਾਨ ਹੋ ਜਾਂਦੀ ਸੀ ਪਰ ਦੋਵਾਂ ਦੇ ਵਿਚਕਾਰ ਇਹ
ਹੱਸਾ-ਮਜਾਕ ਹੌਲੀ-ਹੌਲੀ ਪਿਆਰ ’ਚ ਬਦਲ ਗਿਆ ਅਤੇ ਦੋਵਾਂ ਨੂੰ ਪਿਆਰ ਹੋ ਗਿਆ।
ਜਿਵੇਂ ਕਿ ਹਰ ਪਿਆਰ ਕਰਨ ਵਾਲੇ ਦੀ ਜ਼ਿੰਦਗੀ ’ਚ ਕਾਫੀ ਉਤਾਰ-ਚੜà©à¨¹à¨¾à¨… ਆਉਂਦੇ ਹਨ, ਉਵੇਂ
ਹੀ ਨੀਤੂ ਤੇ ਰਿਸ਼ੀ ਕਪੂਰ ਦੀ ਪà©à¨°à©‡à¨® ਕਹਾਣੀ ’ਚ ਵੀ ਕਾਫ਼ੀ ਕà©à¨ ਦੇਖਣ ਨੂੰ ਮਿਲਿਆ ਸੀ।
ਇਕ ਸਮਾਂ ਅਜਿਹਾ ਆਇਆ ਸੀ ਜਦੋਂ ਬਾਲੀਵà©à©±à¨¡ ਦੇ ਇਸ ਸਟਾਰ ਕਪਲ ਦਾ ਬà©à¨°à©‡à¨•à¨…ਪ ਹੋ ਗਿਆ ਸੀ।
ਇਹ ਗੱਲ ਸਾਲ 1979 ’ਚ ਆਈ ਫ਼ਿਲਮ ‘à¨à©‚ਠਾ ਕਹੀ ਕਾ’ ਦੀ ਸ਼ੂਟਿੰਗ ਦੇ ਸਮੇਂ ਦੀ ਹੈ। ਉਸ
ਦੌਰਾਨ ਨੀਤੂ ਕਪੂਰ ਤੇ ਰਿਸ਼ੀ ਕਪੂਰ ਦਾ ਬà©à¨°à©‡à¨•à¨…ਪ ਹੋ ਗਿਆ ਸੀ। ਆਲਮ ਇਹ ਸੀ ਕਿ ਦੋਵੇਂ
ਇਕ-ਦੂਜੇ ਨਾਲ ਗੱਲ ਵੀ ਨਹੀਂ ਸੀ ਕਰਦੇ ਅਤੇ ਨੀਤੂ ਕਪੂਰ ਦਾ ਰੋ-ਰੋ ਕੇ ਬà©à¨°à¨¾ ਹਾਲ ਹੋ
ਗਿਆ ਸੀ।
ਇਸ ਗੱਲ ਨੂੰ ਖà©à¨¦ ਨੀਤੂ ਕਪੂਰ ਅਤੇ ਰਿਸ਼ੀ ਕਪੂਰ ਵੀ ਆਪਣੇ ਇੰਟਰਵਿਊ ’ਚ ਬੋਲ ਚà©à©±à¨•à©‡ ਹਨ।
ਇਕ ਵਾਰ ਰਿਸ਼ੀ ਕਪੂਰ ਨੇ ਕਿਹਾ ਸੀ, ‘ਫ਼ਿਲਮ à¨à©‚ਠਾ ਕਹੀ ਕਾ' ਦਾ ਜੋ ਗਾਣਾ ਸੀ। ਉਹ ਜਦੋਂ
ਫਿਲਮਾਇਆ ਜਾ ਰਿਹਾ ਸੀ ਉਸ ਸਮੇਂ ਮੈਂ ਅਤੇ ਨੀਤੂ ਇਕ-ਦੂਜੇ ਨਾਲ ਬਿਲਕà©à©±à¨² ਵੀ ਗੱਲ ਨਹੀਂ
ਸੀ ਕਰ ਰਹੇ। ਸਾਡੀ ਲੜਾਈ ਹੋ ਗਈ ਸੀ। ਚਾਰ ਦਿਨ ਲੱਗੇ ਇਸ ਗਾਣੇ ਨੂੰ ਸ਼ੂਟ ਕਰਨ ’ਚ ਅਤੇ
ਇਕ ਦਿਨ ਨਾ ਉਸ ਨੇ ਗੱਲ ਕੀਤੀ ਅਤੇ ਨਾ ਹੀ ਮੈਂ ਉਸ ਨਾਲ ਗੱਲ ਕੀਤੀ ਪਰ ਹà©à¨£ ਪਰਦੇ ’ਤੇ
ਦਿਖਾਂਗੇ ਤਾਂ ਲੱਗੇਗਾ ਕਿ ਇਹ ਪਿਆਰ ’ਚ ਹਨ ਅਤੇ ਅਜਿਹਾ ਕà©à¨ ਹੋਇਆ ਹੀ ਨਹੀਂ।’
ਉੱਥੇ ਹੀ ਰਿà¨à¨²à¨¿à¨Ÿà©€ ਸ਼ੋਅ ’ਚ ਨੀਤੂ ਕਪੂਰ ਨੇ ਕਿਹਾ ਸੀ, ‘à¨à©‚ਠਾ ਕਹੀ ਕਾ’ ਦੇ ‘ਜੀਵਨ ਕੇ
ਹਰ ਮੋੜ ਪੇ’ ਗਾਣੇ ’ਚ ਅਸੀਂ ਡਾਂਸ ਕਰ ਰਹੇ ਸੀ। ਕਾਫ਼ੀ ਖà©à¨¶ ਹੋ ਰਹੇ ਸੀ ਪਰ ਅਸਲ ’ਚ ਉਸ
ਸਮੇਂ ਸਾਡਾ ਬਰੇਕਅਪ ਹੋ ਗਿਆ ਸੀ। ਮੇਕਅਪ ਰੂਮ ’ਚ ਰੋ-ਰੋ ਕੇ ਮੇਰੀ ਬà©à¨°à©€ ਹਾਲਾਤ ਹੋ ਗਈ
ਸੀ। ਮੇਰਾ ਡਾਕਟਰ ਆਇਆ ਹੋਇਆ ਸੀ। ਮੈਨੂੰ ਟੀਕਾ ਲੱਗਾ। ਫਿਰ ਸ਼ੂਟ ਰੇਡੀ ਹੋਇਆ।’
ਦੱਸਣਯੋਗ ਹੈ ਕਿ ਰਿਸ਼ੀ ਕਪੂਰ ਨੀਤੂ ਕਪੂਰ ਨੂੰ ਟੈਲੀਗà©à¨°à¨¾à¨® ਲਿਖਿਆ ਕਰਦੇ ਸਨ।