‘à¨à©‚ਤ ਪà©à¨²à¨¿à¨¸â€™ ’ਚ ਯਾਮੀ ਗੌਤਮ ਤੇ ਜੈਕਲੀਨ ਫਰਨਾਂਡੀਜ਼ ਇਸ ਅੰਦਾਜ਼ ’ਚ ਆਉਣਗੀਆਂ ਨਜ਼ਰ, ਦੇਖੋ ਫਰਸਟ ਲà©à©±à¨• ਪੋਸਟਰ |
ਮà©à©°à¨¬à¨ˆ --09ਜà©à¨²à¨¾à¨ˆ-(ਮੀਡੀਆਦੇਸਪੰਜਾਬ)-- ਹਾਰਰ ਕਾਮੇਡੀ ਫ਼ਿਲਮ ‘à¨à©‚ਤ ਪà©à¨²à¨¿à¨¸’ ਓ. ਟੀ.
ਟੀ. ਪਲੇਟਫਾਰਮ ਡਿਜ਼ਨੀ ਪਲੱਸ ਹੌਟਸਟਾਰ ਵੀ. ਆਈ. ਪੀ. ’ਤੇ ਰਿਲੀਜ਼ ਹੋਵੇਗੀ। ਫ਼ਿਲਮ ’ਚ
ਸੈਫ ਅਲੀ ਖ਼ਾਨ, ਅਰਜà©à¨¨ ਕਪੂਰ, ਜੈਕਲੀਨ ਫਰਨਾਂਡੀਜ਼ ਤੇ ਯਾਮੀ ਗੌਤਮ ਮà©à©±à¨– à¨à©‚ਮਿਕਾਵਾਂ
’ਚ ਨਜ਼ਰ ਆਉਣਗੇ। ਸੈਫ ਤੇ ਅਰਜà©à¨¨ ਦੇ ਕਿਰਦਾਰਾਂ ਤੋਂ ਬਾਅਦ ਹà©à¨£ ਜੈਕਲੀਨ ਫਰਨਾਂਡੀਜ਼ ਤੇ
ਯਾਮੀ ਗੌਤਮ ਦੀ ਲà©à©±à¨• ਸਾਹਮਣੇ ਆਈ ਹੈ।
ਯਾਮੀ ਗੌਤਮ ਦੀ ਪਹਿਲੀ ਡਾਇਰੈਕਟ ਓ. ਟੀ. ਟੀ. ਰਿਲੀਜ਼ ‘ਗਿੰਨੀ ਵੈੱਡਜ਼ ਸੰਨੀ’ ਹੈ, ਜਿਸ ਦਾ ਪà©à¨°à©€à¨®à©€à¨…ਰ 2020 ’ਚ ਨੈੱਟਫਲਿਕਸ ’ਤੇ ਹੋਇਆ ਸੀ। ਇਸ ਫ਼ਿਲਮ ’ਚ ਵਿਕਰਾਂਤ ਮੈਸੀ ਨੇ ਯਾਮੀ ਨਾਲ ਮà©à©±à¨– à¨à©‚ਮਿਕਾ ਨਿà¨à¨¾à¨ˆ ਸੀ। ਪਹਿਲਾਂ ਜੈਕਲੀਨ ਫਰਨਾਂਡੀਜ਼ ਦਾ ਲà©à©±à¨• ਸਾਹਮਣੇ ਆਇਆ ਸੀ, ਜੋ ਕਿ ਕਨਿਕਾ ਨਾਮ ਦਾ ਕਿਰਦਾਰ ਨਿà¨à¨¾à¨… ਰਹੀ ਹੈ।
ਜੈਕਲੀਨ ਆਪਣੇ ਹੱਥ ’ਚ ਹੰਟਰ ਫੜ ਕੇ ਪੋਸਟਰ ’ਚ ਬਿੰਦਾਸ ਅੰਦਾਜ਼ ’ਚ ਦਿਖਾਈ ਦੇ ਰਹੀ ਹੈ। ਜੈਕਲੀਨ ਤੇ ਯਾਮੀ ਦੀ ਲà©à©±à¨• ਬà©à©±à¨§à¨µà¨¾à¨° ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਮਹਾਨ ਅਦਾਕਾਰ ਦਿਲੀਪ ਕà©à¨®à¨¾à¨° ਦੇ ਦਿਹਾਂਤ ਕਾਰਨ ਇਸ ਨੂੰ ਇਕ ਦਿਨ ਲਈ ਮà©à¨²à¨¤à¨µà©€ ਕਰ ਦਿੱਤਾ ਗਿਆ ਸੀ।
‘à¨à©‚ਤ ਪà©à¨²à¨¿à¨¸’ ਦਾ ਨਿਰਦੇਸ਼ਨ ਪਵਨ ਕà©à¨°à¨¿à¨ªà¨²à¨¾à¨¨à©€ ਨੇ ਕੀਤਾ ਹੈ। ਫ਼ਿਲਮ ’ਚ ਸੈਫ ਵਿà¨à©‚ਤੀ ਨਾਮ ਦਾ ਕਿਰਦਾਰ ਨਿà¨à¨¾à¨… ਰਹੇ ਹਨ। ਇਸ ਦੇ ਨਾਲ ਹੀ ਅਰਜà©à¨¨ ਕਪੂਰ ਦੇ ਕਿਰਦਾਰ ਦਾ ਨਾਂ ਚਿਰੌਂਜੀ ਹੈ। ਦੋਵਾਂ ਦੀ ਪਹਿਲੀ ਲà©à©±à¨• ਸੋਮਵਾਰ ਨੂੰ ਸਾਹਮਣੇ ਆਈ ਸੀ। ਇਹ ਫ਼ਿਲਮ ਸਤੰਬਰ ’ਚ ਰਿਲੀਜ਼ ਹੋਣ ਦੀ ਸੰà¨à¨¾à¨µà¨¨à¨¾ ਹੈ। ਨੋਟ |