ਗੋਲਡ ਮੈਡਲ ਹਾਸਲ ਕਰਨ ਲਈ ਓਲੰਪਿਕ ’ਚ ਦੌੜੇਗਾ ਪਟਿਆਲਾ ਦਾ ਗà©à¨°à¨ªà©à¨°à©€à¨¤ ਸਿੰਘ |
ਨਵੀਂ ਦਿੱਲੀ/ਪਟਿਆਲਾ:--09ਜà©à¨²à¨¾à¨ˆ-(ਮੀਡੀਆਦੇਸਪੰਜਾਬ)-- ਪਟਿਆਲਾ ਦੇ ਗà©à¨°à¨ªà©à¨°à©€à¨¤ ਸਿੰਘ ਨੇ ਵਰਲਡ
ਰੈਂਕਿੰਗ ਦੇ ਆਧਾਰ ’ਤੇ ਟੋਕੀਓ ਓਲੰਪਿਕਸ 2021 ਲਈ ਕà©à¨†à¨²à©€à¨«à¨¾à¨ˆ ਕਰ ਲਿਆ ਹੈ। ਗà©à¨°à¨ªà©à¨°à©€à¨¤
ਦੀ ਚੋਣ ਦੇ ਬਾਅਦ ਤੋਂ ਪਰਿਵਾਰ ਵਿਚ à©™à©à¨¶à©€ ਦਾ ਮਾਹੌਲ ਬਣਿਆ ਹੋਇਆ ਹੈ। ਉਥੇ ਹੀ ਕੇਂਦਰੀ
ਮੰਤਰੀ ਕਿਰਨ ਰੀਜਿਜੂ ਨੇ ਟਵੀਟ ਕਰਕੇ ਉਨà©à¨¹à¨¾à¨‚ ਦੀ ਚੋਣ ਲਈ ਉਨà©à¨¹à¨¾à¨‚ ਨੂੰ ਵਧਾਈ ਦਿੱਤੀ
ਹੈ। ਗà©à¨°à¨ªà©à¨°à©€à¨¤ ਨੇ ਆਪਣੇ ਇਸ ਸਫ਼ਰ ਦੀ ਸ਼à©à¨°à©‚ਆਤ ਆਰਮੀ ਵਿਚ à¨à¨°à¨¤à©€ ਹੋਣ ਦੇ ਬਾਅਦ ਕੀਤੀ।
ਪਹਿਲੀ ਸਫ਼ਲਤਾ ਉਨà©à¨¹à¨¾à¨‚ ਨੂੰ ਆਰਮੀ ਦੇ ਡਿਵੀਜ਼ਨ ਪੱਧਰ ’ਤੇ ਟੂਰਨਾਮੈਂਟ ਵਿਚ ਹੀ ਮਿਲੀ,
ਜਿੱਥੇ ਉਨà©à¨¹à¨¾à¨‚ ਨੇ ਪਹਿਲਾ ਕਾਂਸੀ ਦਾ ਤਗਮਾ ਜਿੱਤਿਆ। ਇਸ ਦੇ ਬਾਅਦ ਉਨà©à¨¹à¨¾à¨‚ ਨੇ ਮà©à©œ ਕੇ
ਨਹੀਂ ਦੇਖਿਆ ਅਤੇ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿਚ 2 ਚਾਂਦੀ ਅਤੇ ਇਕ ਸੋਨੇ ਦਾ ਤਮਗਾ
ਜਿੱਤ ਚà©à©±à¨•à©‡ ਹਨ।
50 ਕਿਲੋਮੀਟਰ ਪੈਦਲ ਚਾਲ ਵਿਚ ਗà©à¨°à¨ªà©à¨°à©€à¨¤ ਦੇ ਹਿੱਸੇ 3 ਘੰਟੇ 50 ਮਿੰਟ ਦਾ ਰਿਕਾਰਡ
ਦਰਜ ਹੈ। ਅੰਤਰਰਾਸ਼ਟਰੀ ਪੱਧਰ ’ਤੇ ਗà©à¨°à¨ªà©à¨°à©€à¨¤ ਸਿੰਘ ਦਾ 62ਵਾਂ ਰੈਂਕ ਹੈ। ਗà©à¨°à¨ªà©à¨°à©€à¨¤ ਇਸ
ਸਮੇਂ ਆਰਮੀ ਦੀ 14 ਪੰਜਾਬ ਯੂਨਿਟ ਵਿਚ ਬਤੌਰ ਹੌਲਦਾਰ ਪà©à¨£à©‡ ਵਿਚ ਸੇਵਾ ਨਿà¨à¨¾à¨… ਰਹੇ ਹਨ।
ਗà©à¨°à¨ªà©à¨°à©€à¨¤ ਦਾ ਕਹਿਣਾ ਹੈ ਕਿ ਉਨà©à¨¹à¨¾à¨‚ ਦਾ ਸà©à©žà¨¨à¨¾ ਹੈ ਕਿ ਉਹ ਓਲੰਪਿਕਸ ਵਿਚ ਸੋਨ ਤਮਗਾ
ਹਾਸਲ ਕਰਕੇ ਦੇਸ਼ ਅਤੇ ਆਪਣਾ ਮਾਪਿਆਂ ਦਾ ਪੂਰੀ ਦà©à¨¨à©€à¨† ਵਿਚ ਨਾਮ ਰੋਸ਼ਨ ਕਰਨ ਅਤੇ ਹà©à¨£
ਉਨà©à¨¹à¨¾à¨‚ ਨੂੰ ਆਪਣਾ ਸà©à©žà¨¨à¨¾ ਪੂਰਾ ਕਰਨ ਦਾ ਮੌਕਾ ਮਿਲਿਆ ਹੈ, ਜਿਸ ਨੂੰ ਉਹ ਗà©à¨†à¨‰à¨£à¨—ੇ ਨਹੀਂ
ਅਤੇ ਪੂਰੀ ਕੋਸ਼ਿਸ਼ ਕਰਨਗੇ ਕਿ ਉਹ 50 ਕਿਲੋਮੀਟਰ ਪੈਦਲ ਚਾਲ ਵਿਚ ਦੇਸ਼ ਲਈ ਸੋਨੇ ਦਾ ਤਮਗਾ
ਜਿੱਤ ਕੇ ਲਿਆਉਣ। ਗà©à¨°à¨ªà©à¨°à©€à¨¤ ਨੇ ਕਿਹਾ ਕਿ ਉਹ à¨à¨¾à¨°à¨¤à©€ ਫ਼ੌਜ ਦਾ ਹਮੇਸ਼ਾ ਕਰਜ਼ਦਾਰ ਰਹਿਣਗੇ,
ਜਿਨà©à¨¹à¨¾à¨‚ ਨੇ ਉਸ ਨੂੰ ਰੋਜ਼ੀ-ਰੋਟੀ ਦਿੱਤੀ ਹੈ ਅਤੇ ਨਾਲ ਹੀ ਖੇਡ ਵਿਚ à¨à¨¾à¨°à¨¤ ਦੀ
ਨà©à¨®à¨¾à¨‡à©°à¨¦à¨—à©€ ਕਰਨ ਦਾ ਮੌਕਾ ਵੀ ਦਿੱਤਾ ਹੈ।
|