.....ਸ਼ਬਦ "ਦੀਪ" ਨੂੰ ਸ਼ਰਧਾ ਦੇ ਫà©à©±à¨².....ਜਾਚਕ ਜੀ ਦੀ ਲਿਖਤ ਸà©à¨£à¨¾ ਕੇ..... |
à¨à©°à¨®à¨¾ ਜੀ ਸ਼à©à¨°à©‚ਆਤ ਸੀ ਕੀਤੀ....ਕà©à©±à¨œà©‡ ਵਿਚ ਸਮà©à©°à¨¦à¨° ਪਾ ਕੇ
ਪਿੰਗਲ,ਛੰਦ,ਤà©à¨•à¨¾à¨‚ਤ ਬਿਆਨੇ...ਕà©à¨ ਸੀ ਕਹਿ ਕੇ ਕà©à¨ ਸੀ ਗਾ ਕੇ ਰਾਮ ਲਾਲ ਜੀ ਫਿਰ ਸੀ ਆà¨...ਚਿੱਟਾ ਸਿਰ ਰà©à¨®à¨¾à¨² ਟਿਕਾ ਕੇ ਥੋੜੇ ਸਮੇਂ 'ਚ ਬਹà©à¨¤à¨¾ ਕਹਿ ਗà¨... ਬੜੇ ਕੀਮਤੀ ਬੋਲ ਸà©à¨£à¨¾ ਕੇ ਹਾਜ਼ਰ ਜਾਂ ਬਵਨੀਤ ਸੀ ਹੋਈ.... ਨੌਵੇਂ ਗà©à¨° ਨੂੰ ਸੀਸ à¨à©à¨•à¨¾ ਕੇ ਸਤਰà©à¨¹à¨¾à¨‚ ਵਿਚ ਉਸ ਮਿਸ਼ਰੀ ਘੋਲੀ....ਲੰਮੀ-ਲੰਮੀ ਹੇਕ ਲਗਾ ਕੇ ਵਾਹ-ਵਾਹ ੨ ਵਾਹਵਾ ਖੱਟੀ.....ਸਠਨੂੰ ਧੀ ਨੇ ਪੇਸ਼ ਕਰਾ ਕੇ ਜਸਵਿੰਦਰ ਜੀ ਸ਼ਬਦ ਦੀ ਮਹਿਮਾ... ਸ਼ਬਦੀਂ ਦੱਸੀ ਸ਼ਬਦ ਮਿਲਾ ਕੇ ਸਲੇਮਪà©à¨°à©€ ਦੀ ਕਵਿਤਾ ਗਾਈ... ਡਾਕਟਰ ਜਗਦੀਪ ਜੀ ਨੇ ਆ ਕੇ ਬਖ਼ਸ਼ਣਹਾਰ ਨੂੰ ਹੋਠਮà©à¨–ਾਤਿਬ...ਸੂਰਤ ਮੱਥੇ ਵਿਚ ਟਿਕਾ ਕੇ ਚੇਤਨਤਾ ਦੀ ਲਾਟ ਸੀ ਬਾਲੀ....ਅਮਰਜੀਤ ਕੌਰ ਬੋਲ ਸà©à¨£à¨¾ ਕੇ ਜ਼ਬਰ,à©›à©à¨²à¨® ਨੂੰ ਟੱਕਰ ਦੇਣੀ...ਤਲੀ ਦੇ ਉੱਤੇ ਸੀਸ ਟਿਕਾ ਕੇ ਹਿੰਦ ਦੀ ਚਾਦਰ ਬਾਰੇ ਕੰਗ ਜੀ...ਬੈਂਤ ਛੰਦ ਵਿਚ ਰੰਗ ਜਮਾ ਕੇ ਲੰਮੀ ਕਵਿਤਾ ਬਣਤ ਬਣਾਈ.... ਮਿਹਨਤ ਦੇ ਨਾਲ ਸਿੱਖ-ਸਿਖਾ ਕੇ ਸà©à¨–ਜਿੰਦ ਕੋਟ ਕਪੂਰੇ ਨੇ ਆ....ਦੂਜਿਆਂ ਨਾਲੋ ਹਟ-ਹਟਾ ਕੇ ਸਾਹਿਬਜ਼ਾਦਿਆਂ ਬਾਰੇ ਕਹਿੰਦਾ.... ਬਹਿ ਨਾ ਜਾਇਓ à¨à©à©±à¨²-à¨à©à¨²à¨¾ ਕੇ ਪà©à¨°à¨¤à¨—ਾਲ ਤੋਂ ਦà©à©±à¨–à¨à©°à¨œà¨¨ ਜੀ..... ਆ ਗਠਸਠਕà©à¨ ਛੱਡ-ਛà©à¨¡à¨¾ ਕੇ ਲਿਖਿਆਂ ਆਪਣਾ ਗੀਤ ਸੀ ਗਾਇਆ....ਉੱਚੀ,ਲੰਮੀ ਹੇਕ ਲਗਾ ਕੇ ਰੱਬ ਦੇ ਘਰ ਨਹੀਂ ਕੋਈ ਘਾਟਾ....ਕਹਿ ਗਿਆ ਵਿਚ ਡੂੰਘਾਈ ਜਾ ਕੇ ਬੀਰ à¨à¨—ਤ ਸਿੰਘ ਨਿਮਰ ਦੀ ਕਵਿਤਾ....ਬੋਲੀ ਪੂਰਾ ਜੋਸ਼ à¨à¨–ਾ ਕੇ ਦਸਮ ਪਿਤਾ ਨੇ ਬੋਲ ਜੋ ਬੋਲੇ....ਜੰà¨à©‚ਆਂ ਦਾ ਮੈਂ ਮà©à©±à¨² ਪà©à¨† ਕੇ ਗਊ,ਗਰੀਬ ਦੀ ਰਾਖੀ ਕਰਨੀ...ਚਿੜੀਆਂ ਕੋਲੋਂ ਬਾਜ਼ ਤà©à©œà¨¾ ਕੇ ਛੱਜਲਵਿੰਡੀ ਵਾਲੀ ਸਿਮਬਰਨ....ਅੰਦਰ-ਬਾਹਰ ਦੀ ਗੱਲ ਮà©à¨•à¨¾ ਕੇ ਜੋ ਬà©à¨°à¨¹à¨¿à¨®à©°à¨¡à©‡ ਸੋਈ ਪਿੰਡੇ....ਦੱਸਿਆ ਅੰਤਰ à¨à¨¾à¨¤ ਪà©à¨† ਕੇ ਸਿਮਰਨ ਜੀਤ ਸਿਮਰ ਸਰਹਿੰਦ ਦੇ....ਮੇਲੇ ਵਾਲਾ ਦà©à¨°à¨¿à¨¶ ਵਿਖਾ ਕੇ ਸਾਕੇ ਦੇ ਦਿਨੀਂ ਕਿਉਂ ਜ਼ਲੇਬੀਆਂ....ਕੱਢਣ ਵੱਡੀਆਂ à¨à©±à¨ ੀਆਂ ਤਾਅ ਕੇ ਸਠਦੇ ਅੱਗੇ ਮਸਲਾ ਰੱਖਿਆ.... ਕੀ ਦੱਸਦੇ ਪਕਵਾਨ ਨੇ ਖਾ ਕੇ ਰਮਿੰਦਰ ਕੌਰ ਕਨੇਡਾ ਵਾਲੀ....ਪਹà©à©°à¨šà©€ ਲੰਮਾ ਪੈਂਡਾ ਗਾਹ ਕੇ ਰੱਬ ਨਾਲ ਗੱਲਾਂ ਵਾਹਵਾ ਕਰ ਗਈ....ਮਨ ਵਾਲਾ ਜੀ ਰੋਸ ਮਘਾ ਕੇ ਕਿਹਾ ਸਿਕੰਦਰ ਸਿੱਖੀ ਔਖੀ .....ਨਹੀਂ ਮੰਨਦਾ ਤਾਂ ਵੇਖ ਕਮਾ ਕੇ ਗà©à¨°à¨œà©€à¨¤ ਅਜਨਾਲਾ ਜੀ ਵੀ ਹਾਜ਼ਰ... ਨੈਟ ਨੇ ਰੱਖੇ ਉਹ ਅਟਕਾ ਕੇ ਅੱਧ ਵਿਚਾਲੇ ਗੱਲ ਰਹਿ ਗਈ.... ਸਾਰੇ ਬਹਿ ਗਠਮੂੰਹ ਲਟਕਾ ਕੇ ਅੰਮà©à¨°à¨¿à¨¤à¨¸à¨° ਵੱਲ ਜਾਂਦਿਓ ਰਾਹੀਓ....ਚਰਚਾ ਵਿਚ ਜੋ ਸ਼ਬਦ ਰਚਾ ਕੇ ਲਖਵਿੰਦਰ ਸਿੰਘ ਲੱਖਾ ਪਹà©à©°à¨šà©‡.... ਅਫ਼ਰੀਕਾ ਤੋਂ ਚਾਅ ਮਟਕਾ ਕੇ ਸ਼ਬਦ "ਦੀਪ" ਨੂੰ ਸ਼ਰਧਾ ਦੇ ਫà©à©±à¨².....ਜਾਚਕ ਜੀ ਦੀ ਲਿਖਤ ਸà©à¨£à¨¾ ਕੇ ਸੰਧੂ "ਜਾਚਕ" ਧà©à¨°à¨¾ ਜੋ ਸਾਡਾ.... ਰੱਖੇ ਸੀ ਉਹਨਾਂ ਚਾਅ ਮਘਾ ਕੇ
ਸੰਧੂ ਬਟਾਲਵੀ
|