ਰੌਡੀਜ਼ ਫੇਮ ਰਣਵਿਜੇ ਸਿੰਘ ਮà©à©œ ਬਣੇ ਪਿਤਾ, ਬੇਟੇ ਦਾ ਹੋਇਆ ਜਨਮ |
ਮà©à©°à¨¬à¨ˆ --13ਜà©à¨²à¨¾à¨ˆ-(ਮੀਡੀਆਦੇਸਪੰਜਾਬ-ਬਿਊਰੋ)-- ਇੰਸਟਾਗà©à¨°à¨¾à¨® ’ਤੇ ਰਣਵਿਜੇ ਸਿੰਘ ਨੇ ਆਪਣੇ
ਪà©à¨°à¨¸à¨¼à©°à¨¸à¨•à¨¾à¨‚ ਨਾਲ ਦà©à¨¬à¨¾à¨°à¨¾ ਪਿਤਾ ਬਣਨ ਦੀ ਖà©à¨¸à¨¼à©€ ਜ਼ਾਹਿਰ ਕੀਤੀ ਹੈ। ਜਿਥੇ ਰਣਵਿਜੇ ਇਕ
ਦਿਲਚਸਪ ਪੋਸਟ ਦੇ ਨਾਲ ਆਪਣੇ ਬੇਬੀ ਬà©à¨†à¨ ਦਾ ਸਵਾਗਤ ਕਰਦੇ ਦਿਖਾਈ ਦਿੰਦੇ ਹਨ,ਰਣਵਿਜੈ ਤੇ ਪà©à¨°à¨¿à¨¯à©°à¨•à¨¾ ਦੇ ਵਿਆਹ ਨੂੰ 6 ਸਾਲ ਹੋ ਗਠਹਨ। ਇਸ ਜੋੜੀ ਦੀ ਇਕ ਚਾਰ ਸਾਲ
ਦੀ ਬੇਟੀ ਕੈਨਾਤ ਹੈ। ਸੋਮਵਾਰ ਦੀ ਰਾਤ ਨੂੰ ਰਣਵਿਜੇ ਨੇ ਆਪਣੇ ਛੋਟੇ ਬੇਟੇ ਦੇ ਆਉਣ ਦੀ
ਘੋਸ਼ਣਾ ਕੀਤੀ ਹੈ।ਰਣਵਿਜੇ ਨੇ ਇੰਸਟਾਗà©à¨°à¨¾à¨® ’ਤੇ ਇਕ ਤਸਵੀਰ ਪੋਸਟ ਕੀਤੀ ਹੈ, ਜਿਸ ’ਚ ਸਨੀਕਰਜ਼ ਤੇ ਲਾਲ
ਜਰਸੀ ਦੀ ਇਕ ਛੋਟੀ ਜੋੜੀ ਦਿਖਾਈ ਦੇ ਰਹੀ ਹੈ। ਤਸਵੀਰ ਸਾਂà¨à©€ ਕਰਦਿਆਂ ਸਤਿਨਾਮ ਵਹਿਗà©à¨°à©‚
ਲਿਖਿਆ ਹੈ।ਰਣਵਿਜੈ ਦੀ ਇਸ ਪੋਸਟ ਤੋਂ ਬਾਅਦ ਹੀ ਉਸ ਦੇ ਦੋਸਤਾਂ ਤੇ ਪà©à¨°à¨¸à¨¼à©°à¨¸à¨•à¨¾à¨‚ ਵਲੋਂ ਪਿਆਰ ਤੇ
ਵਧਾਈਆਂ ਆਉਣੀਆਂ ਸ਼à©à¨°à©‚ ਹੋ ਗਈਆਂ। ਪਰਦੇ ’ਤੇ ਮà©à¨¶à¨•à¨¿à¨² ਟਾਸਕ ਕਰਨ ’ਚ ਮਾਹਿਰ ਰਣਵਿਜੇ ਲਈ
ਇਸ ਕੋਰੋਨਾ ਕਾਲ ’ਚ ਪਾਲਣ-ਪੋਸ਼ਣ ਕਰਨਾ ਕਾਫੀ ਮà©à¨¶à¨•à¨¿à¨² ਰਿਹਾ ਹੈ।
|