à¨à©‹à¨¨à©‡ ਦੀ ਬਿਜਾਈ ਤੋਂ ਵਿਹਲੇ ਹੋਠਕਿਸਾਨਾਂ ਨੂੰ ਦਿੱਲੀ ਬਾਰਡਰਾਂ ’ਤੇ ਪà©à©±à¨œà¨£ ਦਾ ਸੱਦਾ |
ਤਪਾ ਮੰਡੀ --13ਜà©à¨²à¨¾à¨ˆ-(MDP-ਬਿਊਰੋ)-- à¨à¨¾à¨°à¨¤à©€ ਕਿਸਾਨ ਯੂਨੀਅਨ (à¨à¨•à¨¤à¨¾) ਸਿੱਧੂਪà©à¨° ਦੇ ਜ਼ਿਲà©à¨¹à¨¾ ਮੀਤ
ਪà©à¨°à¨§à¨¾à¨¨ ਗੋਰਾ ਸਿੰਘ ਢਿੱਲਵਾਂ ਦੀ ਰਹਿਨà©à¨®à¨¾à¨ˆ ਹੇਠਤਪਾ ਦੇ ਬੱਸ ਸਟੈਂਡ ਵਿਖੇ ਮੀਟਿੰਗ
ਹੋਈ। ਜਿਸ ਨੂੰ ਸੰਬੋਧਨ ਕਰਦਿਆਂ ਉਨà©à¨¹à¨¾à¨‚ ਕਿਹਾ ਕਿ ਜਿਹੜੇ ਕਿਸਾਨ à¨à©‹à¨¨à©‡ ਦੀ ਬਿਜਾਈ ਕਰਕੇ
ਕੰਮਾਂ ਨੂੰ ਨਿਬੇੜ ਕੇ ਵਿਹਲੇ ਹੋ ਗਠਹਨ, ਉਹ ਕਿਸਾਨ ਮà©à©œ ਦਿੱਲੀ ਦੇ ਬਾਰਡਰਾਂ ’ਤੇ ਜਾ
ਕੇ ਡਟਣਾ ਚਾਹੀਦਾ ਹੈ।ਢਿੱਲਵਾਂ ਨੇ ਕਿਹਾ ਕਿ ਸਾਰੀਆਂ ਸਿਆਸੀ
ਪਾਰਟੀਆਂ ਵਿਧਾਨ ਸà¨à¨¾ ਦੀਆਂ ਚੋਣਾਂ ਨੂੰ ਸਿਰ ’ਤੇ ਆਈਆਂ ਵੇਖ ਕੇ ਕਿਸਾਨਾਂ ਨਾਲ à¨à©‚ਠਾ ਹੇਜ ਜਤਾ ਰਹੀਆਂ ਹਨ ਜਿਸ ਪà©à¨°à¨¤à©€ ਸà©à¨šà©‡à¨¤ ਰਹਿਣ ਦੀ ਲੋੜ ਹੈ। ਉਨà©à¨¹à¨¾à¨‚ ਕਿਹਾ ਕਿ ਕੇਜਰੀਵਾਲ ਵੱਲੋਂ ਬਿਜਲੀ ਦੇ 300 ਯੂਨਿਟ ਮà©à¨†à©ž ਕਰਨ ਦਾ à¨à¨²à¨¾à¨¨ ਮਹਿਜ਼ ਹਵਾ ’ਚ ਤਲਵਾਰਾਂ ਮਾਰਨਾ ਹੈ,ਉਨà©à¨¹à¨¾à¨‚ ਕਿਹਾ ਕਿ ਸà©à¨°à¨ªà©€à¨® ਕੋਰਟ ’ਚ ਪਾਈ ਇਕ ਪਟੀਸ਼ਨ ਰਾਹੀਂ ਪੰਜਾਬ, ਹਰਿਆਣਾ ਅਤੇ ਯੂ.ਪੀ. ਦੇ ਥਰਮਲ ਪਲਾਂਟ ਬੰਦ ਕਰਾਉਣ ਦੀ ਕੀਤੀ ਮੰਗ ਤੋਂ ਕੇਜਰੀਵਾਲ ਦੀ ਮਨਸ਼ਾ ਜੱਗ ਜ਼ਾਹਿਰ ਹੋ ਗਈ ਹੈ। ਪਟੀਸ਼ਨ ’ਚ ਦੋਸ਼ ਲਾਇਆ ਸੀ ਕਿ ਦਿੱਲੀ ’ਚ ਥਰਮਲ ਪਲਾਂਟਾਂ ਦਾ ਪà©à¨°à¨¦à©‚ਸ਼ਣ ਆਉਂਦਾ ਹੈ। ਉਨà©à¨¹à¨¾à¨‚ ਕਿਹਾ ਕਿ ਜੇ ਇਹ ਥਰਮਲ ਪਲਾਂਟ ਬੰਦ ਹà©à©°à¨¦à©‡ ਹਨ ਤਾਂ ਪੰਜਾਬ ਦੇ ਕਿਸਾਨਾਂ ਅਤੇ ਜਨਤਾ ਦਾ ਕੀ ਹਾਲ ਹੋਵੇਗਾ। ਪੰਜਾਬ ’ਚ ਬਿਜਲੀ ਦਾ ਮà©à©±à¨¦à¨¾ ਬਣਾ ਕੇ ਆਮ ਆਦਮੀ ਪਾਰਟੀ ਲੋਕਾਂ ਨੂੰ ਬà©à©±à¨§à©‚ ਬਣਾ ਰਹੀ ਹੈ। ਉਨà©à¨¹à¨¾à¨‚ ਕਿਹਾ ਕਿ ਕੇਜਰੀਵਾਲ à¨à©±à¨¸.ਵਾਈ.à¨à©±à¨². ਨਹਿਰ ਪà©à¨°à¨¤à©€ ਵੀ ਸà©à¨ªà¨°à©€à¨® ਕੋਰਟ ’ਚ ਪੰਜਾਬ ਖ਼ਿਲਾਫ਼ ਹਲਫ਼ੀਆ ਬਿਆਨ ਦੇ ਚà©à©±à¨•à¨¾ ਹੈ। ਇਸ ਲਈ ‘ਆਪ’ ਪਾਰਟੀ ਦਾ ਪੰਜਾਬ ਨਾਲ ਕੋਈ ਲਾਗਾ ਤੇਗਾ ਨਹੀਂ। |