ਇਕੋ ਪਰਿਵਾਰ ਦੀਆਂ 5 ਧੀਆਂ ਬਣੀਆਂ ਅਫ਼ਸਰ, ਇੰਠਰਚਿਆ ਇਤਿਹਾਸ |
ਰਾਜਸਥਾਨ– --16ਜà©à¨²à¨¾à¨ˆ-(MDP-ਬਿਊਰੋ)-- ਰਾਜਸਥਾਨ ਦੇ ਹਨà©à¨®à¨¾à¨¨à¨—à©œà©à¨¹ ਜ਼ਿਲà©à¨¹à©‡ ਦੇ ਰਾਵਤਸਰ
ਦੀਆਂ ਤਿੰਨ ਸਕੀਆਂ à¨à©ˆà¨£à¨¾à¨‚ ਨੇ ਇਕੱਠੇ ਆਰ.à¨.à¨à©±à¨¸. ਅਫਸਰ ਬਣ ਕੇ ਇਤਿਹਾਸ ਰਚ ਦਿੱਤਾ ਹੈ।
ਇਨà©à¨¹à¨¾à¨‚ ਤਿੰਨਾਂ à¨à©ˆà¨£à¨¾à¨‚ ਨੇ ਆਪਣੀ ਲਗਨ ਨਾਲ ਇਹ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਚੰਗਾ
ਪਾਲਣ-ਪੌਸ਼ਣ ਕੀਤਾ ਜਾਵੇ ਤਾਂ ਧੀਆਂ ਬੋਠਨਹੀਂ ਵਰਦਾਨ ਸਾਬਿਤ ਹà©à©°à¨¦à©€à¨†à¨‚ ਹਨ। ਰਾਜਸਥਾਨ
ਪà©à¨°à¨¶à¨¾à¨¸à¨¨à¨¿à¨• ਸੇਵਾ ’ਚ ਤਿੰਨੋ à¨à©ˆà¨£à¨¾ ਇਕੱਠੀਆਂ ਬੈਠੀਆਂ ਸਨ ਅਤੇ ਹà©à¨£ ਇਕੱਠੀਆਂ ਹੀ ਪਾਸ਼ ਵੀ
ਹੋਈਆਂ ਹਨ। ਇਨà©à¨¹à¨¾à¨‚ ਤਿੰਨਾਂ à¨à©ˆà¨£à¨¾à¨‚ ਨੇ ਇਕੱਠੇ ਸਰਕਾਰੀ ਸਕੂਲ ’ਚ ਪੰਜਵੀਂ ਤਕ ਪੜà©à¨¹à¨¾à¨ˆ
ਕੀਤੀ ਸੀ।
ਇਕ à¨à©ˆà¨£ ਮੰਜੂ ਦਾ 2012 ’ਚ ਰਾਜ ਪà©à¨°à¨¶à¨¾à¨¸à¨¨à¨¿à¨• ਸੇਵਾ ’ਚ ਸਹਿਕਾਰੀ ਵਿà¨à¨¾à¨— ’ਚ ਚੋਣ ਹੋਈ ਸੀ ਜਦਕਿ ਸਠਤੋਂ ਪਹਿਲੀ à¨à©ˆà¨£ ਰੋਮਾ ਦੀ ਚੋਣ 2011 ’ਚ ਹੋ ਚà©à©±à¨•à©€ ਹੈ। ਹà©à¨£ ਤਿੰਨ ਹੋਰ à¨à©ˆà¨£à¨¾à¨‚ ਵੀ ਆਰ.à¨.à¨à©±à¨¸. ਬਣੀਆਂ ਹਨ। ਇਨà©à¨¹à¨¾à¨‚ ਤਿੰਨਾਂ à¨à©ˆà¨£à¨¾à¨‚ ’ਚ ਅੰਸ਼ੂ ਨੇ ਓ.ਬੀ.ਸੀ. ਗਲਰਸ ’ਚ 31, ਰੀਤੂ ਨੇ 96 ਅਤੇ ਸà©à¨®à¨¨ ਨੇ 98ਵੀਂ ਰੈਂਕਿੰਗ ਹਾਸਿਲ ਕੀਤੀ ਹੈ। ਕਦੇ ਪੰਜੇ à¨à©ˆà¨£à¨¾à¨‚ ਪਿੰਡ ਦੇ ਸਰਕਾਰੀ ਸਕੂਲ ’ਚ ਪੜà©à¨¹à¨¦à©€à¨†à¨‚ ਸਨ ਫਿਰ ਮਾਂ-ਬਾਪ ਨੇ ਉਨà©à¨¹à¨¾à¨‚ ਸ਼ਹਿਰ ਜਾ ਕੇ ਪà©à¨°à¨¾à¨ˆà¨µà©‡à¨Ÿ ਸਕੂਲ ’ਚ ਪੜà©à¨¹à¨¾à¨ˆ ਉਨà©à¨¹à¨¾à¨‚ ਦੀ ਪੜà©à¨¹à¨¾à¨ˆ ਕਰਵਾਈ।
ਪà©à©±à¨¤à¨° ਦੀ ਇੱਛਾ ਰੱਖਣ ਵਾਲੇ ਮਾਂ-ਬਾਪ ਨੂੰ ਵੀ ਇਨà©à¨¹à¨¾à¨‚ ਮਾਪਿਆਂ ਤੋਂ ਸਿੱਖਣਾ ਚਾਹੀਦਾ ਹੈ ਜਿਨà©à¨¹à¨¾à¨‚ ਨੇ ਧੀਆਂ ਨੂੰ ਬੋਠਨਹੀਂ ਸਗੋਂ ਉਨà©à¨¹à¨¾à¨‚ ਨੂੰ ਹੀਰੇ ਦੀ ਤਰà©à¨¹à¨¾à¨‚ ਨਿਖਾਰਿਆ। ਅੱਜ ਹਨà©à¨®à¨¾à¨¨à¨—à©œà©à¨¹ ਜ਼ਿਲà©à¨¹à©‡ ਦੇ ਇਕ ਛੋਟੇ ਪਿੰਡ ਦੀਆਂ ਤਿੰਨ ਧੀਆਂ ਨੇ ਇਕੱਠੇ ਆਰ.à¨à©±à¨¸. ਬਣ ਕੇ ਮਾਂ-ਬਾਪ ਦਾ ਸà©à¨«à¨¨à¨¾ ਸਾਕਾਰ ਕੀਤਾ ਹੈ ਅਤੇ ਪੂਰੇ ਦੇਸ਼ ਦਾ ਮਾਣ ਵਧਾਇਆ ਹੈ। ਹਨà©à¨®à¨¾à¨¨à¨—à©œà©à¨¹ ਜ਼ਿਲà©à¨¹à©‡ ’ਚ ਰਾਵਤਸਰ ਤਹਿਸੀਲ ਖੇਤਰ ਦੇ ਪਿੰਡ à¨à©‡à¨°à©à¨¸à¨°à©€ ਨਿਵਾਸੀ ਕਿਸਾਨ ਸਹਿਦੇਵ ਸਹਾਰਣ ਦੇ ਪੰਜ ਧੀਆਂ ਹਨ ਜਿਨà©à¨¹à¨¾à¨‚ ’ਚੋਂ ਦੋ ਧੀਆਂ ਰੋਮਾ ਅਤੇ ਮੰਜੂ ਪਹਿਲਾਂ ਹੀ ਆਰ.à¨.à¨à©±à¨¸. ’ਚ à¨à¨°à¨¤à©€ ਹੋ ਚà©à©±à¨•à©€à¨†à¨‚ ਸੀ ਹà©à¨£ ਬਾਕੀ ਤਿੰਨ ਧੀਆਂ ਅੰਸ਼ੂ, ਸà©à¨®à¨¨ ਅਤੇ ਰਿਤੂ ਦੀ ਆਰ.à¨.à¨à©±à¨¸. ’ਚ ਚੋਣ ਹੋਈ ਹੈ। ਸਹਾਰਣ ਦਾ ਪਰਿਵਾਰ ਜਦੋਂ ਜੈਪà©à¨° ਤੋਂ ਹਨà©à¨®à¨¾à¨¨à¨—à©œà©à¨¹ ਪਹà©à©°à¨šà©‡à¨—ਾ ਤਾਂ ਇਥੇ ਉਨà©à¨¹à¨¾à¨‚ ਦਾ ਨਿੱਘਾ ਸਵਾਗਤ ਵੀ ਕੀਤਾ ਜਾਵੇਗਾ। |