PM ਮੋਦੀ ਨੇ ਵਾਰਾਣਸੀ ਨੂੰ ਦਿੱਤੀ ਸੌਗਾਤ, 1500 ਕਰੋੜ ਰà©à¨ªà¨ ਦੇ ਵਿਕਾਸ ਪà©à¨°à¨¾à¨œà©ˆà¨•à¨Ÿà¨¾à¨‚ ਦਾ ਕੀਤਾ ਉਦਘਾਟਨ |
ਵਾਰਾਣਸੀ--16ਜà©à¨²à¨¾à¨ˆ-(MDP-ਬਿਊਰੋ)-- ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਸੰਸਦੀ ਖੇਤਰ ਵਾਰਾਣਸੀ ਦੇ ਦੌਰੇ
’ਤੇ ਹਨ। ਮੋਦੀ ਅੱਜ ਸਵੇਰੇ ਕਰੀਬ 11 ਵਜੇ ਵਾਰਾਣਸੀ ਹਵਾਈ ਅੱਡੇ ਪà©à©±à¨œà©‡, ਜਿੱਥੇ ਉੱਤਰ
ਪà©à¨°à¨¦à©‡à¨¶ ਦੇ ਮà©à©±à¨– ਮੰਤਰੀ ਯੋਗੀ ਆਦਿੱਤਿਆਨਾਥ, ਰਾਜਪਾਲ ਆਨੰਦੀ ਪਟੇਲ ਨੇ ਉਨà©à¨¹à¨¾à¨‚ ਦਾ
ਸਵਾਗਤ ਕੀਤਾ। ਆਪਣੇ ਵਾਰਾਣਸੀ ਦੌਰੇ ਦੌਰਾਨ ਪà©à¨°à¨§à¨¾à¨¨ ਮੰਤਰੀ ਮੋਦੀ ਨੇ ਕਰੀਬ 1500 ਕਰੋੜ
ਰà©à¨ªà¨ ਦੇ ਪà©à¨°à¨¾à¨œà©ˆà¨•à¨Ÿà¨¾à¨‚ ਦਾ ਉਦਘਾਟਨ ਕੀਤਾ।
ਓਧਰ ਪà©à¨°à¨§à¨¾à¨¨ ਮੰਤਰੀ ਦਫ਼ਤਰ ਨੇ ਇਕ ਟਵੀਟ ’ਚ ਕਿਹਾ ਕਿ ਪà©à¨°à¨§à¨¾à¨¨ ਮੰਤਰੀ ਕà©à¨ ਦੇਰ ਪਹਿਲਾਂ ਵਾਰਾਣਸੀ ਪਹà©à©°à¨šà©‡à¥¤ ਉੱਤਰ ਪà©à¨°à¨¦à©‡à¨¶ ਦੇ ਰਾਜਪਾਲ ਆਨੰਦੀਬੇਨ ਪਟੇਲ, ਮà©à©±à¨– ਮੰਤਰੀ ਯੋਗੀ ਆਦਿੱਤਿਆਨਾਥ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਉਨà©à¨¹à¨¾à¨‚ ਦਾ ਸਵਾਗਤ ਕੀਤਾ।
ਦੱਸ ਦੇਈਠਕਿ ਮੋਦੀ ਨੇ ਵਾਰਾਣਸੀ ਨੂੰ ਕਈ ਸੌਗਾਤਾਂ ਦਿੱਤੀਆਂ, ਜਿਸ ’ਚ ਬਹà©à¨šà¨°à¨šà¨¿à©±à¨¤ ਰà©à¨¦à¨°à¨¾à¨•à¨¶ ਕਨਵੈਂਸ਼ਨ ਸੈਂਟਰ ਦਾ ਵੀ ਉਦਘਾਟਨ ਕੀਤਾ, ਜਿਸ ਨੂੰ à¨à¨¾à¨°à¨¤ ਅਤੇ ਜਾਪਾਨ ਨੇ ਮਿਲ ਕੇ ਤਿਆਰ ਕੀਤਾ ਹੈ। ਇਸ ਤੋਂ ਇਲਾਵਾ ਮੋਦੀ ਬੀ. à¨à©±à¨š. ਯੂ. ’ਚ ਚਾਈਲਡ ਹੈੱਲਥ ਯੂਨਿਟ ਸਮੇਤ ਹੋਰ ਪà©à¨°à¨¾à¨œà©ˆà¨•à¨Ÿà¨¾à¨‚ ਦੀ ਸ਼à©à¨°à©‚ਆਤ ਕਰਨਗੇ। ਓਧਰ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਪà©à¨°à¨§à¨¾à¨¨ ਮੰਤਰੀ ਦੀ ਅਗਵਾਈ ਵਿਚ ਕਾਸ਼ੀ ਨੇ ਦੇਸ਼ ਅਤੇ ਦà©à¨¨à©€à¨† ਸਾਹਮਣੇ ਆਪਣੀ ਨਵੀਂ ਪਹਿਚਾਣ ਬਣਾਈ ਹੈ। ਨਵੀਂ ਕਾਸ਼ੀ ਨੇ ਅਧਿਆਤਮਕ-ਸੰਸਕà©à¨°à¨¿à¨¤à¨• ਪਹਿਚਾਣ ਨੂੰ ਨਾਲ ਲੈਂਦੇ ਹੋਠਖ਼à©à¨¦ ਨੂੰ ਸਮਾਰਟ ਕਾਸ਼ੀ ਦੇ ਰੂਪ ਵਿਚ ਵਿਕਸਿਤ ਕੀਤਾ ਹੈ। ਦੱਸਣਯੋਗ ਹੈ ਕਿ ਪੀ. à¨à©±à¨®. ਮੋਦੀ ਦੇ ਆਉਣ ਤੋਂ ਪਹਿਲਾਂ ਵਾਰਾਣਸੀ ਨੂੰ ਸਜਾਇਆ ਗਿਆ। ਕੋਰੋਨਾ ਕਾਲ ਵਿਚ ਕਰੀਬ 8 ਮਹੀਨੇ ਬਾਅਦ ਮੋਦੀ ਵਾਰਾਣਸੀ ਦੌਰੇ ’ਤੇ ਗਠਹਨ। ਅਜਿਹੇ ਵਿਚ ਲੋਕ ਉਨà©à¨¹à¨¾à¨‚ ਦੇ ਸਵਾਗਤ ਲਈ ਤਿਆਰੀਆਂ ਕੀਤੀਆਂ। |