à¨à¨¾à¨°à¨¤ ਅਤੇ ਆਸਟਰੇਲੀਆ ਵਿਚਾਲੇ ਸੜਕ ਸà©à¨°à©±à¨–ਿਆ ਨੂੰ ਉਤਸ਼ਾਹਤ ਕਰਨ ਲਈ ਹੋਇਆ ਮਹੱਤਵਪੂਰਨ ਸਮà¨à©Œà¨¤à¨¾ |
ਨਵੀਂ ਦਿੱਲੀ --17ਜà©à¨²à¨¾à¨ˆ-(MDP-ਬਿਊਰੋ)-- ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਅਧੀਨ ਕੰਮ ਕਰ ਰਹੀ ਇੰਡੀਅਨ ਅਕੈਡਮੀ ਆਫ ਹਾਈਵੇਅ ਇੰਜੀਨੀਅਰ (ਆਈ.à¨.à¨à©±à¨š.ਈ.) ਨੇ ਦੇਸ਼
ਵਿਚ ਸੜਕ ਸà©à¨°à©±à¨–ਿਆ ਨੂੰ ਉਤਸ਼ਾਹਤ ਕਰਨ ਲਈ ਆਪਣੇ ਨੋਇਡਾ ਸਥਿਤ ਕੇਂਦਰ ਵਿਖੇ ਸੈਂਟਰ ਫਾਰ
à¨à¨¡à¨µà¨¾à¨‚ਸਡ ਟà©à¨°à¨¾à¨‚ਸਪੋਰਟੇਸ਼ਨ ਤਕਨਾਲੋਜੀ ਅਤੇ ਸਿਸਟਮ-ਕੈਟਸ (ਸੀ.à¨.ਟੀ.) ਦੀ ਸਥਾਪਨਾ ਲਈ
ਆਸਟਰੇਲੀਆ ਦੀ ਨਿਊ ਸਾਊਥ ਵੇਲਜ਼ ਯੂਨੀਵਰਸਿਟੀ-ਯੂ.à¨à©±à¨¨.à¨à©±à¨¸.ਡਬਲਯੂ. ਨਾਲ ਇਕ ਸਮà¨à©Œà¨¤à©‡
'ਤੇ ਹਸਤਾਖ਼ਰ ਕੀਤੇ ਹਨ।
ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਇਸ ਮੌਕੇ 'ਤੇ ਵਰਚà©à¨…ਲ ਅਧਾਰ 'ਤੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਪà©à¨°à¨¾à¨œà©ˆà¨•à¨Ÿ ਸੜਕ ਸà©à¨°à©±à¨–ਿਆ ਦੇ ਦà©à¨°à¨¿à¨¸à¨¼à¨Ÿà©€à¨•à©‹à¨£ ਨੂੰ ਬਿਹਤਰ ਬਣਾਉਣ ਵਿਚ ਮਦਦਗਾਰ ਹੋਵੇਗਾ ਅਤੇ ਹਾਦਸਿਆਂ ਨੂੰ ਰੋਕਣ ਦੇ ਸਰਕਾਰ ਦੇ ਟੀਚੇ ਵਿਚ ਅਹਿਮ ਸਾਬਤ ਹੋਵੇਗਾ। ਉਨà©à¨¹à¨¾à¨‚ ਇਸ ਨੂੰ ਇਕ ਮਹੱਤਵਪੂਰਨ ਸਮà¨à©Œà¨¤à¨¾ ਦੱਸਿਆ ਅਤੇ ਕਿਹਾ ਕਿ ਇਹ ਸਮà¨à©Œà¨¤à¨¾ ਆਧà©à¨¨à¨¿à¨• ਆਵਾਜਾਈ ਪà©à¨°à¨£à¨¾à¨²à©€à¨†à¨‚ ਦੀ ਨਵੀਨਤਾ, ਖੋਜ ਅਤੇ ਵਿਕਾਸ ਦੇ ਮੌਕਿਆਂ ਨੂੰ ਉਤਸ਼ਾਹਤ ਕਰਨ ਦੇ ਨਾਲ-ਨਾਲ ਉਦਯੋਗਾਂ ਅਤੇ ਟà©à¨°à¨¾à¨‚ਸਪੋਰਟ ਸੈਕਟਰ ਵਿਚ ਦੋਵਾਂ ਦੇਸ਼ਾਂ ਦੇ ਉਦਯੋਗ ਅਤੇ ਸਟਾਰਟ-ਅਪਸ ਨੂੰ ਉਤਸ਼ਾਹਤ ਕਰਨ ਵਿਚ ਮਦਦਗਾਰ ਸਿੱਧ ਹੋਵੇਗਾ। ਇਹ ਸਮà¨à©Œà¨¤à¨¾ ਆਈ.à¨.à¨à©±à¨š.ਈ. ਵਿਚ ਕੈਟਸ (ਸੀ.à¨.ਟੀ.) ਦੀ ਸਥਾਪਨਾ ਲਈ ਸਮੱਰਥਾ ਵਧਾਉਣ, ਤਕਨਾਲੌਜੀ ਟà©à¨°à¨¾à¨‚ਸਫਰ ਅਤੇ ਢà©à©±à¨•à¨µà¨¾à¨‚ ਵਾਤਾਵਰਣ ਬਣਾਉਣ ਦੇ ਇਕ ਪà©à¨°à©‹à¨œà©ˆà¨•à¨Ÿ ਲਈ ਕੀਤਾ ਗਿਆ ਹੈ। ਯੂ.à¨à©±à¨¨.à¨à©±à¨¸.ਡਬਲਯੂ. ਸਮਾਰਟ ਟà©à¨°à¨¾à¨‚ਸਪੋਰਟ ਸਿਸਟਮ ਅਤੇ ਮਾਡਲਿੰਗ 'ਤੇ ਇਕ-ਇਕ ਕੋਰਸ ਵੀ ਸ਼à©à¨°à©‚ ਕਰੇਗਾ। |