ਯੂ. ਕੇ. ਦੀਆਂ ਸੜਕਾਂ ’ਤੇ ਅਨà©à¨¶à¨•à¨¾ ਸ਼ਰਮਾ ਨੇ ਪਤੀ ਵਿਰਾਟ ਕੋਹਲੀ ਨਾਲ ਕੀਤੀ ਮਸਤੀ |
ਮà©à©°à¨¬à¨ˆ ਹ--17ਜà©à¨²à¨¾à¨ˆ-(MDP-ਬਿਊਰੋ)-- ਬਾਲੀਵà©à©±à¨¡ ਅਦਾਕਾਰਾ ਅਨà©à¨¶à¨•à¨¾ ਸ਼ਰਮਾ ਆਪਣੀ
ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਕਾਫੀ ਸà©à¨°à©™à©€à¨†à¨‚ ’ਚ ਰਹਿੰਦੀ ਹੈ। ਉਹ ਅਕਸਰ ਆਪਣੇ ਪਤੀ
ਵਿਰਾਟ ਕੋਹਲੀ ਤੇ ਬੇਟੀ ਵਾਮਿਕਾ ਨਾਲ ਤਸਵੀਰਾਂ ਸਾਂà¨à©€ ਕਰਦੀ ਰਹਿੰਦੀ ਹੈ, ਜੋ ਸੋਸ਼ਲ
ਮੀਡੀਆ ’ਤੇ ਅਕਸਰ ਵਾਇਰਲ ਹà©à©°à¨¦à©€à¨†à¨‚ ਰਹਿੰਦੀਆਂ ਹਨ। ਹà©à¨£ ਅਦਾਕਾਰਾ ਅਨà©à¨¶à¨•à¨¾ ਸ਼ਰਮਾ ਨੇ ਯੂ.
ਕੇ. ਦੀਆਂ ਤਸਵੀਰਾਂ ਸਾਂà¨à©€à¨†à¨‚ ਕੀਤੀਆਂ ਹਨ, ਜਿਸ ’ਚ ਉਹ ਆਪਣੇ ਪਤੀ ਵਿਰਾਟ ਕੋਹਲੀ ਨਾਲ
ਸੜਕਾਂ ’ਤੇ ਮਸਤੀ ਕਰਦੀ ਨਜ਼ਰ ਆ ਰਹੀ ਹੈ। ਨਾਲ ਹੀ ਉਨà©à¨¹à¨¾à¨‚ ਨੇ ਤਸਵੀਰਾਂ ਸਾਂà¨à©€à¨†à¨‚ ਕਰਕੇ
ਵਿਰਾਟ ਨੂੰ ਆਪਣਾ ਪà©à¨°à¨¶à©°à¨¸à¨• ਦੱਸਿਆ ਹੈ।
ਤਸਵੀਰਾਂ ’ਚ ਵਿਰਾਟ ਕੋਹਲੀ ਡਾਂਸ ਕਰਦੇ ਵੀ ਦਿਖਾਈ ਦੇ ਰਹੇ ਹਨ। ਤਸਵੀਰਾਂ ਨੂੰ ਇੰਸਟਾਗà©à¨°à¨¾à¨® ’ਤੇ ਸਾਂà¨à©€à¨†à¨‚ ਕਰਕੇ ਉਨà©à¨¹à¨¾à¨‚ ਨੇ ਕੈਪਸ਼ਨ ਲਿਖੀ, ‘ਸ਼ਹਿਰ ਦੇ ਚਾਰੋਂ ਪਾਸੇ ਬਸ ਲਾਪà©à¨°à¨µà¨¾à¨¹à©€ ਨਾਲ ਡਾਂਸ ਕਰ ਰਿਹਾ ਸੀ ਤੇ ਮੈਂ ਆਪਣੇ ਵਾਲਾਂ ਨੂੰ ਦੇਖ ਰਹੀ ਸੀ। ਉਦੋਂ ਮੇਰੇ ਇਕ ਫੈਨ ਨੇ ਮੈਨੂੰ ਦੇਖਿਆ ਤੇ ਮੈਨੂੰ ਤਸਵੀਰ ਲਈ ਕਿਹਾ। ਉਹ ਬੇਹੱਦ ਖà©à¨¶ ਲੱਗ ਰਿਹਾ ਸੀ। ਮੇਰੇ ਪà©à¨°à¨¶à©°à¨¸à¨•à¨¾à¨‚ ਲਈ ਕà©à¨ ਵੀ।’
ਉਥੇ ਹੀ ਉਨà©à¨¹à¨¾à¨‚ ਦੇ ਪà©à¨°à¨¶à©°à¨¸à¨• ਇਸ ਮਸਤੀ à¨à¨°à©‡ ਅੰਦਾਜ਼ ਨੂੰ ਬੇਹੱਦ ਪਸੰਦ ਕਰ ਰਹੇ ਹਨ ਤੇ ਕà©à¨®à©ˆà¨‚ਟ ਕਰਕੇ ਆਪਣੀ ਪà©à¨°à¨¤à©€à¨•à¨¿à¨°à¨¿à¨† ਦੇ ਰਹੇ ਹਨ। ਹਾਲ ਹੀ ’ਚ ਉਨà©à¨¹à¨¾à¨‚ ਨੇ ਆਪਣੀ ਬੇਟੀ ਵਾਮਿਕਾ ਦਾ 6 ਮਹੀਨਿਆਂ ਦਾ ਜਨਮਦਿਨ ਵੀ ਸੈਲੀਬà©à¨°à©‡à¨Ÿ ਕੀਤਾ ਸੀ, ਜਿਸ ਦੀ ਤਸਵੀਰ ਸੋਸ਼ਲ ਮੀਡੀਆ ਹੈਂਡਲ ’ਤੇ ਸਾਂà¨à©€ ਕੀਤੀ ਸੀ। ਇਸ ਤਸਵੀਰ ’ਚ ਅਨà©à¨¶à¨•à¨¾ ਤੇ ਵਿਰਾਟ ਕੋਹਲੀ ਇਕ ਪਾਰਕ ’ਚ ਬੈਠੇ ਦਿਖਾਈ ਦਿੰਦੇ ਹਨ ਤੇ ਵਾਮਿਕਾ ਨਾਲ ਮਸਤੀ ਕਰ ਰਹੇ ਹਨ।
ਇਨà©à¨¹à¨¾à¨‚ ਤਸਵੀਰਾਂ ਨੂੰ ਸੋਸ਼ਲ ਮੀਡੀਆ ’ਤੇ ਸਾਂà¨à©€ ਕਰਕੇ ਉਨà©à¨¹à¨¾à¨‚ ਨੇ ਕੈਪਸ਼ਨ ਲਿਖੀ, ‘ਉਸ ਦੀ ਇਕ ਮà©à¨¸à¨•à¨¾à¨¨ ਸਾਡੀ ਪੂਰੀ ਦà©à¨¨à©€à¨† ਨੂੰ ਬਦਲ ਸਕਦੀ ਹੈ। ਮੈਨੂੰ ਉਮੀਦ ਹੈ ਕਿ ਅਸੀਂ ਦੋਵੇਂ ਉਸ ਪਿਆਰ ’ਤੇ ਖ਼ਰੇ ਉਤਰ ਸਕਦੇ ਹਾਂ, ਜਿਸ ਨਾਲ ਤà©à¨¸à©€à¨‚ ਸਾਨੂੰ ਦੇਖਦੇ ਹੋ, ਲਿਟਿਲ ਵਨ। ਸਾਨੂੰ ਤਿੰਨਾਂ ਨੂੰ 6 ਮਹੀਨਿਆਂ ਦੀਆਂ ਸ਼à©à¨à¨•à¨¾à¨®à¨¨à¨¾à¨µà¨¾à¨‚।’ ਨੋਟ |