ਰੀਆ ਸੇਨ ਦੀ ਵੀ ਵੈਬਸਾਈਟ |
ਬਾਲੀਵà©à©±à¨¡ ਦੀ ਹਰ ਅà¨à¨¿à¨¨à©‡à¨¤à¨°à©€ ਬਿਊਟੀ ਟਿਪਸ, ਆਪਣੀਆਂ ਫਿਲਮਾਂ ਅਤੇ ਲਾਈਫ ਸਟਾਇਲ ਦੀ ਚਰਚਾ ਕਰਨ ਲਈ ਆਪਣੀ ਵੈਬਸਾਈਟ ਦਾ ਸਹਾਰਾ ਲੈ ਰਹੀਆਂ ਹਨ ਤਾਂ à¨à¨²à¨¾ ਸੈਕਸੀ ਰੀਆ ਸੇਨ ਕਿਵੇਂ ਪਿੱਛੇ ਰਹਿੰਦੀ। ਮਾਮੀ ਫਿਲਮ ਫੈਸਟੀਵਲ ਦੇ ਦੌਰਾਨ ਰੀਆ ਨੇ ਵੀ ਆਪਣੀ ਵੈਬਸਾਈਟ ਲਾਂਚ ਕਰ ਦਿੱਤੀ। ਇਸ ਮੌਕੇ 'ਤੇ ਉਹਨਾਂ ਦੇ ਚੋਣਵੇਂ ਦੋਸਤ ਅਤੇ ਪà©à¨°à¨¸à¨¿à©±à¨§ ਨਿਰਦੇਸ਼ਕ ਰਿਤੂਪਰਣਾ ਘੋਸ਼ ਮੌਜੂਦ ਸਨ।
ਇਸ ਵੈਬਸਾਈਟ ਦੀ ਲਾਂਚਿੰਗ ਰਿਤੂਪਰਣਾ ਦੀ ਫਿਲਮ 'ਅਬੋਹੋਮਾਨ' ਦੀ ਸਕà©à¨°à©€à¨¨à¨¿à©°à¨— ਤੋਂ ਬਾਅਦ ਕੀਤੀ ਗਈ। ਇਸ ਫਿਲਮ ਵਿੱਚ ਰੀਆ ਨੇ ਸਤਿਆਜੀਤ ਰੇ ਦੀ ਵਿਦਰੋਹੀ ਬਹੂ ਦੀ à¨à©‚ਮਿਕਾ ਨਿà¨à¨¾à¨ˆ ਹੈ। |