ਨਵਜੋਤ ਸਿੱਧੂ ਨੂੰ ਪà©à¨°à¨§à¨¾à¨¨à¨—à©€ ਮਿਲਣ ਤੋਂ ਬਾਅਦ à¨à¨•à¨¶à¨¨ ਮੂਡ ’ਚ ਕੈਪਟਨ, ਲਿਆ ਅਹਿਮ ਫ਼ੈਸਲਾ |
ਜਲੰਧਰ --20,ਜà©à¨²à¨¾à¨ˆ-(MDP-ਬਿਊਰੋ)-- ਪੰਜਾਬ ਵਿਚ ਕਾਂਗਰਸ ਦੇ ਸੂਬਾ ਪà©à¨°à¨§à¨¾à¨¨ ਦੇ ਅਹà©à¨¦à©‡ ’ਤੇ ਨਵਜੋਤ
ਸਿੱਧੂ ਦਾ à¨à¨²à¨¾à¨¨ ਹੋਣ ਪਿੱਛੋਂ ਹà©à¨£ ਮà©à©±à¨– ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਦੇ
ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਪੂਰਾ ਸਮਾਂ ਦੇਣ ਦਾ ਫ਼ੈਸਲਾ ਕੀਤਾ ਹੈ। ਸੂਤਰਾਂ
ਅਨà©à¨¸à¨¾à¨° ਕੈਪਟਨ 21 ਜà©à¨²à¨¾à¨ˆ ਨੂੰ ਪੰਜਾਬ ਨਾਲ ਸਬੰਧਤ ਲੋਕ ਸà¨à¨¾ ਅਤੇ ਰਾਜ ਸà¨à¨¾ ਦੇ ਸੰਸਦ
ਮੈਂਬਰਾਂ ਅਤੇ ਪਾਰਟੀ ਵਿਧਾਇਕਾਂ ਨਾਲ ਅਹਿਮ ਬੈਠਕ ਕਰ ਸਕਦੇ ਹਨ।
ਉਂਠਤਾਂ ਮà©à©±à¨– ਮੰਤਰੀ ਨੇ ਅੱਜ ਤੋਂ ਹੀ ਵਿਧਾਇਕਾਂ ਨਾਲ ਬੈਠਕਾਂ ਸ਼à©à¨°à©‚ ਕਰ ਦਿੱਤੀਆਂ ਹਨ, ਜਿਨà©à¨¹à¨¾à¨‚ ਵਿਚ ਉਨà©à¨¹à¨¾à¨‚ ਦੇ ਵਿਧਾਨ ਸà¨à¨¾ ਹਲਕਿਆਂ ਨਾਲ ਸਬੰਧਤ ਸਮੱਸਿਆਵਾਂ ਤੇ ਵਿਕਾਸ ਪà©à¨°à¨¾à¨œà©ˆà¨•à¨Ÿà¨¾à¨‚ ’ਤੇ ਚਰਚਾ ਕਰ ਕੇ ਮà©à©±à¨– ਮੰਤਰੀ ਨੇ ਗà©à¨°à¨¾à¨‚ਟਾਂ ਜਾਰੀ ਕਰਨ ਦੇ ਹà©à¨•à¨® ਜਾਰੀ ਕੀਤੇ ਹਨ;ਬà©à©±à¨§à¨µà¨¾à¨° ਨੂੰ ਮà©à©±à¨– ਮੰਤਰੀ ਪਾਰਟੀ ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਨਾਲ ਉਨà©à¨¹à¨¾à¨‚ ਦੇ ਸੰਸਦੀ ਤੇ ਵਿਧਾਨ ਸà¨à¨¾ ਹਲਕਿਆਂ ਵਿਚ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ’ਤੇ ਚਰਚਾ ਕਰਨਗੇ। ਪਾਰਟੀ ਦੇ ਸੰਸਦ ਮੈਂਬਰਾਂ ਨਾਲ ਕੈਪਟਨ ਨੇ ਹਰ ਹਫਤੇ ਬੈਠਕਾਂ ਕਰਨ ਦਾ ਫੈਸਲਾ ਕੀਤਾ ਹੈ। ਉਹ ਰੋਜ਼ਾਨਾ ਪਾਰਟੀ ਵਿਧਾਇਕਾਂ ਨੂੰ ਵੀ ਮਿਲਿਆ ਕਰਨਗੇ;ਸੂਤਰਾਂ ਅਨà©à¨¸à¨¾à¨° ਕੈਪਟਨ ਦੀ ਇਸ ਨਵੀਂ ਪਹਿਲ ਦਾ ਉਦੇਸ਼ ਪਾਰਟੀ ਨੂੰ ਆਉਂਦੀਆਂ ਚੋਣਾਂ ਤੋਂ ਪਹਿਲਾਂ ਮਜ਼ਬੂਤੀ ਦੇਣ ਦੇ ਨਾਲ-ਨਾਲ ਸਰਕਾਰ ਵਲੋਂ ਚà©à©±à¨•à©‡ ਗਠਕਦਮਾਂ ਬਾਰੇ ਹੇਠਲੇ ਪੱਧਰ ’ਤੇ ਜਾਣਕਾਰੀ ਪਹà©à©°à¨šà¨¾à¨‰à¨£à¨¾ ਵੀ ਹੈ। ਉਹ ਹà©à¨£ ਪਾਰਟੀ ਨੇਤਾਵਾਂ ਤੋਂ ਜ਼ਮੀਨੀ ਪੱਧਰ ਦੀ ਜਾਣਕਾਰੀ ਲਿਆ ਕਰਨਗੇ। |