ਕੋਰੋਨਾ ਵਾਇਰਸ ਕਾਰਨ ਹà©à¨£ ਤੱਕ à¨à¨…ਰ ਇੰਡੀਆ ਦੇ 56 ਕਰਮੀਆਂ ਦੀ ਹੋਈ ਮੌਤ |
ਨਵੀਂ ਦਿੱਲੀ --22,ਜà©à¨²à¨¾à¨ˆ-(MDP-ਬਿਊਰੋ)-- ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਵੀ.ਕੇ. ਸਿੰਘ ਨੇ ਵੀਰਵਾਰ ਨੂੰ
ਕਿਹਾ ਕਿ ਕੋਰੋਨਾ ਵਾਇਰਸ ਸੰਕਰਮਣ ਕਾਰਨ 14 ਜà©à¨²à¨¾à¨ˆ ਤੱਕ à¨à¨…ਰ ਇੰਡੀਆ ਦੇ 56 ਕਰਮੀਆਂ ਦੀ
ਮੌਤ ਹੋਈ ਸੀ। ਉਨà©à¨¹à¨¾à¨‚ ਨੇ ਲੋਕ ਸà¨à¨¾ 'ਚ ਇਕ ਪà©à¨°à¨¶à¨¨ ਦੇ ਲਿਖਤੀ ਉੱਤਰ 'ਚ ਇਹ ਜਾਣਕਾਰੀ
ਦਿੱਤੀ,ਸਿੰਘ ਨੇ ਦੱਸਿਆ,''ਕੋਰੋਨਾ ਨਾਲ à¨à¨…ਰ ਇੰਡੀਆ ਦੇ 3,523 ਕਰਮੀ ਪੀੜਤ ਹੋà¨à¥¤ 14 ਜà©à¨²à¨¾à¨ˆ
2021 ਤੱਕ ਇਨà©à¨¹à¨¾à¨‚ 'ਚੋਂ 56 ਕਰਮੀਆਂ ਦੀ ਮੌਤ ਹੋ ਗਈ ਸੀ।'' ਮੰਤਰੀ ਨੇ ਕਿਹਾ ਕਿ
ਕੋਰੋਨਾ ਪà©à¨°à¨à¨¾à¨µà¨¿à¨¤ ਕਰਮੀਆਂ ਅਤੇ ਉਨà©à¨¹à¨¾à¨‚ ਦੇ ਪਰਿਵਾਰਾਂ ਦੇ ਹਿੱਤਾਂ ਦੀ ਰੱਖਿਆ ਕਰਨ ਲਈ
à¨à¨…ਰ ਇੰਡੀਆ ਵਲੋਂ ਕਈ ਕਦਮ ਚà©à©±à¨•à©‡ ਗਠਹਨ। ਉਨà©à¨¹à¨¾à¨‚ ਦੱਸਿਆ ਕਿ ਕੋਰੋਨਾ ਕਾਰਨ ਮੌਤ ਹੋਣ
'ਤੇ ਹਰ ਸਥਾਈ ਕਰਮੀ ਦੇ ਪਰਿਵਾਰ ਨੂੰ 10 ਲੱਖ ਰà©à¨ªà¨ ਦਾ ਮà©à¨†à¨µà¨œà¨¼à¨¾ ਦਿੱਤਾ ਜਾਵੇਗਾ।
|