ਟੋਕੀਓ ਓਲੰਪਿਕ ਉਦਘਾਟਨੀ ਸਮਾਰੋਹ : ਭਾਰਤ ਦੀ ਸ਼ਾਨਦਾਰ ਝਾਕੀ ਨੇ ਕੀਤਾ ਪੂਰੀ ਦੁਨੀਆ ਦਾ ਧਿਆਨ ਆਕਰਸ਼ਿਤ
tokyo olympic games opening ceremony india manpreet singh mary komਸਪੋਰਟਸ ਡੈਸਕ--24,ਜੁਲਾਈ-(MDP-ਬਿਊਰੋ)-- ਇਕ ਸਾਲ ਦੇ ਲੰਬੇ ਇੰਤਜ਼ਾਰ ਦੇ ਬਾਅਦ ਓਲੰਪਿਕ ਖੇਡਾਂ ਸ਼ੁੱਕਰਵਾਰ ਨੂੰ ਜਾਪਾਨ ’ਚ ਉਦਘਾਟਨ ਸਮਾਰੋਹ ਦੇ ਨਾਲ ਸ਼ੁਰੂਆਤ ਹੋ ਗਈਆਂ। ਟੋਕੀਓ ’ਚ ਜਦੋਂ ਉਦਘਾਟਨੀ ਸਮਾਰੋਹ ਸ਼ੁਰੂ ਹੋਇਆ ਹੋਇਆ ਤਾਂ ਮੰਨੋ ਓਲੰਪਿਕ ਸਟੇਡੀਅ ’ਚ ਲੋਕਾਂ ਦਾ ਉਤਸ਼ਾਹ ਠਾਠਾਂ ਮਾਰ ਰਿਹਾ ਸੀ ਤੇ ਇਸ ਦੀ ਧਮਕ ਪੂਰੀ ਦੁਨੀਆ ’ਚ ਸੁਣਾਈ ਦੇ ਰਹੀ ਹੋਵੇ।

 ਦਰਸ਼ਕਾਂ ਦੇ ਬਿਨਾ ਆਯੋਜਿਤ ਕੀਤੇ ਗਏ ਓਲੰਪਿਕ ਖੇਡਾਂ ਦੇ ਉਦਘਟਾਨ ਸਮਾਰੋਹ ’ਚ ਭਾਵਨਾਵਾਂ ਦੀ ਸੈਲਾਬ ਆ ਗਿਆ ਹੋਵੇ। ਟੋਕੀਓ ਓਲੰੰਪਿਕਸ ਸੇਰੇਮਨੀ ਦੇ ਦੌਰਾਨ ਭਾਰਤ ਵੱਲੋਂ ਮਨਪ੍ਰੀਤ ਸਿੰਘ ਤੇ ਮੈਰੀਕਾਮ ਬਾਕੀ ਦਲ ਦੀ ਅਗਵਾਈ ਕਰਦੇ ਹੋਏ ਤਿਰੰਗਾ ਲਹਿਰਾ ਰਹੇ ਸਨ। ਇਹ ਓਲੰਪਿਕ ’ਚ ਭਾਰਤ ਦਾ 25ਵਾਂ ਪ੍ਰਦਰਸਨ ਹੈ ਤੇ ਓਲੰਪਿਕ ’ਚ ਅਜੇ ਤਕ ਦੀ ਸਭ ਤੋਂ ਵੱਡੀ ਭਾਰਤੀ ਟੀਮ ਹੈ। ਦੇਖੋ ਟੋਕੋਓ ਓਲੰਪਿਕ ਸੈਰੇਮਨੀ ਦੇ ਦੌਰਾਨ ਭਾਰਤੀ ਦਲ ਦੀ ਝਾਕੀ -

PunjabKesari

PunjabKesari

PunjabKesari

PunjabKesari

PunjabKesari
 

PunjabKesari