...............ਗੁਰ ਸਿੱਖਾਂ ਦੇ ਆਲਣੇ ਵਿਚੋਂ:-(6)..........
...............ਗੁਰ ਸਿੱਖਾਂ ਦੇ ਆਲਣੇ ਵਿਚੋਂ............

ਗੁਰ ਸਿੱਖਾਂ ਦਾ ਕਾਫਲਾ.....ਮੰਨ ਮੂਖਾਂ ਤੋਂ ਫਾਸਲਾ-?
ਜਿੰਦਗੀ ਜਿਉਣੀ ਦਸਦਾ...ਬਾਬੇ ਨਾਨਕ ਦਾ ਰਾਸਤਾ?

ਕੁਜ ਮੇਰੇ ਸ਼ਹਿਰ ਵਿਚ ...ਵਲੀ ਕੰਧਾਰੀ ਜੰਮ ਪਏ-?
ਕੁਦਰਤੀ ਸੋਮਿਆ ਤੇ ਹੱਕ ਅਪਨਾ ਜਤੋਣ ਲਗ ਪਏ?
(ਮਰਦਾਨਾਂ) ਹੁਕਮ ਮੰਨਦਾ ..ਪਾਉਦਾਂ ਰਿਹਾ ਵਾਸਤਾ?

ਗੁਰ ਸਿੱਖਾਂ ਦਾ ਕਾਫਲਾ...ਮੰਨ ਮੂਖਾਂ ਤੋਂ ਫਾਸਲਾ-??
ਜਿੰਦਗੀ ਜਿਉਣੀ ਦਸਦਾ..ਬਾਬੇ ਨਾਨਕ ਦਾ ਰਾਸਤਾ?

ਸਿੱਖੀ ਖਨਿਓ ਤਿੱਖੀ ਭਾਵੇ ..ਦੋ ਧਾਰੀ  ਤਲਵਾਰ ਹੈ?
ਚਲਦਿਆਂ (ਕੋਡੇ-ਰਾਕਸ਼ਾਂ) ਦੀ.. ਮਿਲਦੀ ਕਤਾਰ ਹੈ?
ਫੜੋ ਤਲੋ(ਕੁੱਕੜ-ਪਿੰਡੀਆ)ਸਾਂਜੀਵਾਲ ਦਾ ਪੈਰੋਕਾਰ ਹੈ?

ਗੁਰ ਸਿੱਖਾਂ ਦਾ ਕਾਫਲਾ.....ਮੰਨ ਮੂਖਾਂ ਤੋਂ ਫਾਸਲਾ-?
ਜਿੰਦਗੀ ਜਿਉਣੀ ਦਸਦਾ...ਬਾਬੇ ਨਾਨਕ ਦਾ ਰਾਸਤਾ?
ds.jpg