ਦੇਸ਼ ਵਿਚ 300 ਵਿਅਕਤੀਆਂ ਦੀ ਜਾਸੂਸੀ ’ਤੇ ਖਰਚ ਹੋਠ300 ਕਰੋੜ ਰà©à¨ªà¨ ਕਿਸ ਨੇ ਦਿੱਤੇ? : ਰਾਊਤ |
ਮà©à©°à¨¬à¨ˆ---26,ਜà©à¨²à¨¾à¨ˆ-(MDP-ਬਿਊਰੋ)-- ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਪà©à©±à¨›à¨¿à¨† ਹੈ ਕਿ ਪੇਗਾਸਸ ਦੀ
ਜਾਸੂਸੀ ਲਈ ਰਕਮ ਕਿਸ ਨੇ ਦਿੱਤੀ। ਸ਼ਿਵ ਸੈਨਾ ਦੇ ਮà©à©±à¨– ਪੱਤਰ ‘ਸਾਮਨਾ’ ਦੇ ਆਪਣੇ
ਹਫ਼ਤਾਵਾਰੀ ਕਾਲਮ ’ਚ ਰਾਊਤ ਨੇ à¨à¨¤à¨µà¨¾à¨° ਇਸ ਦੀ ਤà©à¨²à¨¨à¨¾ ਹੀਰੋਸ਼ੀਮਾ ਪਰਮਾਣੂ ਬੰਬ ਹਮਲੇ ਨਾਲ
ਕੀਤੀ ਅਤੇ ਕਿਹਾ ਕਿ ਇਸ ਹਮਲੇ ਕਾਰਨ ਜਾਪਾਨ ਦੇ ਉਕਤ ਸ਼ਹਿਰ ’ਚ ਹਜ਼ਾਰਾਂ ਲੋਕਾਂ ਦੀ ਮੌਤ
ਹੋਈ ਸੀ ਜਦਕਿ ਇਸਰਾਈਲ ਦੇ ਸਾਫ਼ਟਵੇਅਰ ਪੇਗਾਸਸ ਦੀ ਜਾਸੂਸੀ ਕਾਰਨ ਆਜ਼ਾਦੀ ਦੀ ਮੌਤ ਹੋ
ਗਈ ਹੈ।
ਉਨà©à¨¹à¨¾à¨‚ ਪà©à©±à¨›à¨¿à¨† ਕਿ ਇਸਰਾਈਲੀ ਸਾਫ਼ਟਵੇਅਰ ਰਾਹੀਂ ਜਾਸੂਸੀ ਕਰਨ ਲਈ ਵਿੱਤੀ ਪੋਸ਼ਣ ਕਿਸ ਨੇ ਕੀਤਾ? ਇਸਰਾਈਲ ਦੀ ਕੰਪਨੀ à¨à©±à¨¨.à¨à©±à¨¸.ਓ. ਪੇਗਾਸਸ ਸਾਫਟਵੇਅਰ ਦੇ ਲਾਇਸੈਂਸ ਲਈ ਸਲਾਨਾ 60 ਕਰੋੜ ਰà©à¨ªà¨ ਲੈਂਦੀ ਹੈ। ਇਕ ਲਾਇਸੈਂਸ ਰਾਹੀਂ 50 ਫੋਨ ਹੈਕ ਕੀਤੇ ਜਾ ਸਕਦੇ ਹਨ। ਅਜਿਹੀ ਹਾਲਤ ਵਿਚ 300 ਫੋਨ ਹੈਕ ਕਰਨ ਲਈ 6-7 ਲਾਇਸੈਂਸਾਂ ਦੀ ਲੋੜ ਪà¨à¨—ੀ। ਕੀ ਇੰਨਾ ਖਰਚ ਕੀਤਾ ਗਿਆ? ਜੇ ਕੀਤਾ ਗਿਆ ਤਾਂ ਫਿਰ ਕਿਸ ਨੇ ਕੀਤਾ। à¨à©±à¨¨.à¨à©±à¨¸.ਓ. ਕੰਪਨੀ ਦਾ ਕਹਿਣਾ ਹੈ ਕਿ ਉਹ ਆਪਣਾ ਸਾਫਟਵੇਅਰ ਸਿਰਫ਼ ਦà©à¨¨à©€à¨† ਦੇ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੂੰ ਹੀ ਵੇਚਦੀ ਹੈ,ਰਾਊਤ ਨੇ ਪà©à©±à¨›à¨¿à¨† ਕਿ ਜੇ ਸੱਚਮà©à¨š ਅਜਿਹੀ ਗੱਲ ਹੈ ਤਾਂ à¨à¨¾à¨°à¨¤ ਵਿਚ ਕਿਸ ਸਰਕਾਰ ਨੇ ਇਸ ਸਾਫਟਵੇਅਰ ਦੀ ਖਰੀਦ ਕੀਤੀ? à¨à¨¾à¨°à¨¤ ਵਿਚ 300 ਲੋਕਾਂ ਦੀ ਜਾਸੂਸੀ ਕਰਨ ਲਈ 300 ਕਰੋੜ ਰà©à¨ªà¨ ਕਿਸ ਨੇ ਖਰਚ ਕੀਤੇ? ਕੀ à¨à¨¾à¨°à¨¤ ਵਰਗਾ ਦੇਸ਼ ਜਾਸੂਸੀ ’ਤੇ ਇੰਨੀ ਵੱਡੀ ਰਕਮ ਖਰਚ ਕਰ ਸਕਦਾ ਹੈ? ਉਨà©à¨¹à¨¾à¨‚ ਕਿਹਾ ਕਿ ਆਧà©à¨¨à¨¿à¨• ਟੈਕਨਾਲਾਜੀ ਸਾਨੂੰ ਗà©à¨²à¨¾à¨®à©€ ਵਾਂਗ ਵਾਪਸ ਲੈ ਕੇ ਆਈ ਹੈ। ਨੇਤਾ, ਉਦਯੋਗਪਤੀ ਅਤੇ ਸਮਾਜਿਕ ਵਰਕਰਾਂ ਨੂੰ ਇਹ ਡਰ ਹੈ ਕਿ ਉਨà©à¨¹à¨¾à¨‚ ਦੀ ਜਾਸੂਸੀ ਕੀਤੀ ਜਾ ਰਹੀ ਹੈ। ਇਥੋਂ ਤੱਕ ਕਿ ਨਿਆਪਾਲਿਕਾ ਅਤੇ ਮੀਡੀਆ ਵੀ ਇਸੇ ਦਬਾਅ ਹੇਠਹੈ। ਕੌਮੀ ਰਾਜਧਾਨੀ ’ਚ ਆਜ਼ਾਦੀ ਦਾ ਵਾਤਾਵਰਣ ਕà©à¨ ਸਾਲ ਪਹਿਲਾਂ ਖ਼ਤਮ ਹੋ ਗਿਆ ਸੀ। |