ਟੋਕੀਓ ਓਲੰਪਿਕ: 58 ਸਾਲ ਦੀ ਉਮਰ ’ਚ ਤਮਗਾ ਜਿੱਤ ਕੇ ਮਿਸਾਲ ਬਣਿਆ ਅਲਰਸ਼ੀਦੀ |
ਟੋਕੀਓ --27,ਜà©à¨²à¨¾à¨ˆ-(MDP-ਬਿਊਰੋ)-- ਉਮਰ ਦੇ ਜਿਸ ਪੜà©à¨¹à¨¾à¨… ਵਿਚ ਲੋਕ ਅਕਸਰ ‘ਰਿਟਾਇਰਡ’ ਜ਼ਿੰਦਗੀ ਦੀਆਂ
ਯੋਜਨਾਵਾਂ ਬਣਾਉਣ ਵਿਚ ਰà©à©±à¨à©‡ ਹà©à©°à¨¦à©‡ ਹਨ, ਉਥੇ ਹੀ ਕà©à¨µà©ˆà¨¤ ਦੇ ਅਬਦà©à©±à¨²à¨¾ ਅਲਰਸ਼ੀਦੀ ਨੇ
ਟੋਕੀਓ ਓਲੰਪਿਕ ਨਿਸ਼ਾਨੇਬਾਜ਼ੀ ਵਿਚ ਕਾਂਸੀ ਤਮਗਾ ਜਿੱਤ ਕੇ ਦà©à¨¨à©€à¨† ਨੂੰ ਦਿਖਾ ਦਿੱਤਾ ਕਿ
ਉਨà©à¨¹à¨¾à¨‚ ਲਈ ਉਮਰ ਸਿਰਫ਼ ਇਕ ਅੰਕੜਾ ਹੈ।
7 ਵਾਰ ਦੇ ਓਲੰਪੀਅਨ ਨੇ ਸੋਮਵਾਰ ਨੂੰ ਪà©à¨°à¨¶à¨¾à¨‚ ਦੇ ਸਕੀਟ (ਨਿਸ਼ਾਨੇਬਾਜ਼ੀ) ਮà©à¨•à¨¾à¨¬à¨²à©‡ ਵਿਚ ਕਾਂਸੀ ਤਮਗਾ ਜਿੱਤਿਆ। ਇਹੀ ਨਹੀਂ ਤਮਗਾ ਜਿੱਤਣ ਦੇ ਬਾਅਦ ਉਨà©à¨¹à¨¾à¨‚ ਨੇ 2024 ਵਿਚ ਪੈਰਿਸ ਓਲੰਪਿਕ ਵਿਚ ਸੋਨ ਤਮਗੇ ’ਤੇ ਨਿਸ਼ਾਨਾ ਲਗਾਉਣ ਦਾ ਵੀ ਵਾਅਦਾ ਕੀਤਾ। ਉਦੋਂ ਉਹ 60 ਸਾਲ ਤੋਂ ਪਾਰ ਹੋ ਚà©à©±à¨•à©‡ ਹੋਣਗੇ। ਉਨà©à¨¹à¨¾à¨‚ ਨੇ ਅਸਾਕਾ ਨਿਸ਼ਾਨੇਬਾਜ਼ੀ ਰੇਂਜ ’ਤੇ ਓਲੰਪਿਕ ਸੂਚਨਾ ਸੇਵਾ ਨੂੰ ਕਿਹਾ, ‘ਮੈਂ 58 ਸਾਲ ਦਾ ਹਾਂ। ਸਠਤੋਂ ਬà©à©±à¨¢à¨¾ ਨਿਸ਼ਾਨੇਬਾਜ਼ ਅਤੇ ਇਹ ਕਾਂਸੀ ਤਮਗਾ ਮੇਰੇ ਲਈ ਸੋਨੇ ਤੋਂ ਘੱਟ ਨਹੀਂ। ਮੈਂ ਇਸ ਤਮਗੇ ਤੋਂ ਬਹà©à¨¤ à©™à©à¨¶ ਹਾਂ ਪਰ ਉਮੀਦ ਹੈ ਕਿ ਅਗਲੇ ਓਲੰਪਿਕ ਵਿਚ ਸੋਨ ਤਮਗਾ ਜਿੱਤਾਂਗਾ। ਪੈਰਿਸ ਵਿਚ।’ ਉਨà©à¨¹à¨¾à¨‚ ਕਿਹਾ, ‘ਮੈਂ ਬਦਕਿਸਮਤ ਹਾਂ ਕਿ ਸੋਨ ਤਮਗਾ ਨਹੀਂ ਜਿੱਤ ਸਕਿਆ ਪਰ ਕਾਂਸੀ ਤਮਗੇ ਨਾਲ ਵੀ à©™à©à¨¶ ਹਾਂ। ਇਨਸ਼ਾ ਅੱਲਾਹ ਅਗਲੇ ਓਲੰਪਿਕ ਵਿਚ ਪੈਰਿਸ ਵਿਚ 2024 ਵਿਚ ਸੋਨ ਤਮਗਾ ਜਿੱਤਾਂਗਾ। ਮੈਂ ਉਸ ਸਮੇਂ 61 ਸਾਲ ਦਾ ਹੋ ਜਾਵਾਂਗਾ ਅਤੇ ਸਕੀਟ ਨਾਲ ਟਰੈਪ ਵਿਚ ਵੀ ਉਤਰਾਂਗਾ।’ ਅਲਰਸ਼ੀਦੀ ਨੇ ਪਹਿਲੀ ਵਾਰ 1996 ਅਟਲਾਂਟਾ ਓਲੰਪਿਕ ਵਿਚ ਹਿੱਸਾ ਲਿਆ ਸੀ। ਉਨà©à¨¹à¨¾à¨‚ ਨੇ ਰਿਓ ਓਲੰਪਿਕ 2016 ਵਿਚ ਵੀ ਕਾਂਸੀ ਤਮਗਾ ਜਿੱਤਿਆ ਸੀ ਪਰ ਉਸ ਸਮੇਂ ਆਜ਼ਾਦ ਖਿਡਾਰੀ ਦੇ ਤੌਰ ’ਤੇ ਉਤਰੇ ਸਨ। ਕà©à¨µà©ˆà¨¤ ’ਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਪਾਬੰਦੀ ਲਗਾਈ ਹੋਈ ਹੈ। ਉਸ ਸਮੇਂ ਅਲਰਸ਼ੀਦੀ ਆਰਸੇਨਲ ਫà©à©±à¨Ÿà¨¬à¨¾à¨² ਕਲੱਬ ਦੀ ਜਰਸੀ ਪਾ ਕੇ ਆਠਸਨ। ਇੱਥੇ ਕà©à¨µà©ˆà¨¤ ਲਈ ਖੇਡਦੇ ਹੋਠਤਮਗਾ ਜਿੱਤਣ ਦੇ ਬਾਰੇ ਵਿਚ ਉਨà©à¨¹à¨¾à¨‚ ਕਿਹਾ, ‘ਰਿਓ ਵਿਚ ਤਮਗੇ ਤੋਂ ਮੈਂ à©™à©à¨¶ ਸੀ ਪਰ ਕà©à¨µà©ˆà¨¤ ਦਾ à¨à©°à¨¡à¨¾ ਨਾ ਹੋਣ ਤੋਂ ਦà©à¨–à©€ ਸੀ। ਤà©à¨¸à©€à¨‚ ਸਮਾਰੋਹ ਦੇਖੋ, ਮੇਰਾ ਸਿਰ à¨à©à¨•à¨¿à¨† ਹੋਇਆ ਸੀ। ਇੱਥੇ ਮੈਂ à©™à©à¨¶ ਹਾਂ ਕਿਉਂਕਿ ਮੇਰੇ ਦੇਸ਼ ਦਾ à¨à©°à¨¡à¨¾ ਇੱਥੇ ਹੈ।’ |