ਰਾਜ ਕੁੰਦਰਾ ਕੇਸ: ਗਿ੍ਰਫ਼ਤਾਰੀ ਤੋਂ ਡਰੀ ਸ਼ਰਲਿਨ ਚੋਪੜਾ, ਪੁੱਛਗਿੱਛ ਤੋਂ ਪਹਿਲਾਂ ਹੀ ਖੜਕਾਇਆ ਕੋਰਟ ਦਾ ਦਰਵਾਜ਼ਾ
raj kundra case sherlyn chopra scared of arrest
ਮੁੰਬਈ --27,ਜੁਲਾਈ-(MDP-ਬਿਊਰੋ)-- ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਬਿਜ਼ਨਸਮੈਨ ਰਾਜ ਕੁੰਦਰਾ ਇਨੀਂ ਦਿਨੀਂ ਅਸ਼ਲੀਲ ਫ਼ਿਲਮਾਂ ਬਣਾਉਣ ਦੇ ਦੋਸ਼ ’ਚ ਬੁਰੀ ਤਰ੍ਹਾਂ ਫਸ ਗਏ ਹਨ। ਆਏ ਦਿਨ ਮਾਮਲੇ ’ਚ ਨਵੇਂ ਖੁਲਾਸੇ ਹੋ ਰਹੇ ਹਨ। ਉੱਧਰ ਇਸ ਮਾਮਲੇ ’ਚ ਸ਼ਰਲਿਨ ਚੋਪੜਾ ਨੂੰ ਵੀ ਸੰਮਨ ਭੇਜਿਆ ਗਿਆ ਹੈ। ਮੰਗਲਵਾਰ ਭਾਵ 27 ਜੁਲਾਈ ਨੂੰ ਮੁੰਬਈ ਪੁਲਸ ਦੇ ਪ੍ਰਾਪਰਟੀ ਸੇਲ ਦੇ ਸਾਹਮਣੇ ਪੁੱਛਗਿੱਛ ਲਈ ਆਪਣੀ ਹਾਜ਼ਰੀ ਲਗਾਉਣੀ ਹੈ।

Sherlyn 43 | ये हैं 'बैड गर्ल' शर्लिन की ऐसी-ऐसी बोल्ड तस्वीरें, जिन्हें  देखने से पहले आपको पड़ेगा संभलना | Gallery Photogallery at india.com
ਹਾਲਾਂਕਿ ਪੁੱਛਗਿੱਛ ਤੋਂ ਪਹਿਲੇ ਹੀ ਸ਼ਰਲਿਨ ਚੋਪੜਾ ਨੇ ਬੰਬਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਸ਼ਰਲਿਨ ਚੋਪੜਾ ਨੇ ਬੰਬਈ ਹਾਈ ਕੋਰਟ ’ਚ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਦਾਖ਼ਲ ਕਰਨ ਦਾ ਕਦਮ ਇਹ ਦਰਸਾਉਂਦਾ ਹੈ ਕਿ ਸ਼ਾਇਦ ਅਦਾਕਾਰਾ ਨੂੰ ਆਪਣੀ ਗਿ੍ਰਫ਼ਤਾਰੀ ਦਾ ਡਰ ਹੈ।

शर्लिन चोपड़ा का यह अंदाज लोगों को आ रहा है पसंद - India Alive

ਕੁਝ ਦਿਨ ਪਹਿਲਾਂ ਹੀ ਰਾਜ ਕੁੰਦਰਾ ਮਾਮਲੇ ’ਚ ਸ਼ਰਲਿਨ ਚੋਪੜਾ ਨੇ ਇਕ ਕੰਪਨੀ ਦਾ ਖੁਲਾਸਾ ਕੀਤਾ ਸੀ ਜੋ ਮਾਡਲਾਂ ਲਈ ਐਪ ਬਣਾਉਂਦੀ ਹੈ, ਇਹ ਦਾਅਵਾ ਸ਼ਰਲਿਨ ਨੇ ਆਪਣੀ ਇਕ ਵੀਡੀਓ ਦੇ ਰਾਹੀਂ ਕੀਤਾ ਸੀ।

पिछले कुछ दिनों से कई पत्रकार और मीडिया रिपोर्ट्स मुझे कॉल / वॉट्सएप/ ईमेल कर रहे हैं यह कहकर कि मैं आगे आकर इस विषय पर कुछ कहूँ।
आप को बता दूँ कि जिस व्यक्ति ने महाराष्ट्र साइबर को सबसे पहले इस विषय पर बयान दिया, वो कोई और नहीं बल्कि मैं हूँ। pic.twitter.com/9xwlOnVeT6

— Sherlyn Chopra 🇮🇳 (@SherlynChopra) July 22, 2021

ਸ਼ਰਲਿਨ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਮਾਰਚ 2021 ’ਚ ਮਹਾਰਾਸ਼ਟਰ ਸਾਈਬਰ ਸੇਲ ਦੇ ਕੋਲ ਆਪਣਾ ਬਿਆਨ ਦਰਜ ਕਰਵਾਇਆ ਸੀ। ਵੀਡੀਓ ’ਚ ਸ਼ਰਲਿਨ ਨੇ ਕਿਹਾ, ‘‘ਪਿਛਲੇ ਕਈ ਦਿਨਾਂ ਤੋਂ ਕਈ ਪੱਤਰਕਾਰ ਇਸ ਮਾਮਲੇ ’ਚ ਮੇਰੀ ਰਾਏ ਲੈਣ ਲਈ ਸੰਪਰਕ ਕਰ ਰਹੇ ਹਨ। ਮੈਂ ਤੁਹਾਨੂੰ ਦੱਸ ਦਵਾਂਗੀ ਕਿ ਸਾਈਬਰ ਸੇਲ ਦੇ ਸਾਹਮਣੇ ਸਭ ਤੋਂ ਪਹਿਲਾਂ ਮੈਂ ਹੀ ਬਿਆਨ ਦਿੱਤਾ ਸੀ। ਫਿਲਹਾਲ ਇਹ ਮਾਮਲਾ ਚੱਲ ਰਿਹਾ ਹੈ ਕਿ ਇਸ ਲਈ ਮੈਂ ਇਸ ’ਤੇ ਜ਼ਿਆਦਾ ਕੁਝ ਨਹੀਂ ਬੋਲਾਂਗੀ।