ਰਾਜ ਕà©à©°à¨¦à¨°à¨¾ ਕੇਸ: ਗਿà©à¨°à©žà¨¤à¨¾à¨°à©€ ਤੋਂ ਡਰੀ ਸ਼ਰਲਿਨ ਚੋਪੜਾ, ਪà©à©±à¨›à¨—ਿੱਛ ਤੋਂ ਪਹਿਲਾਂ ਹੀ ਖੜਕਾਇਆ ਕੋਰਟ ਦਾ ਦਰਵਾਜ਼ਾ |
ਮà©à©°à¨¬à¨ˆ --27,ਜà©à¨²à¨¾à¨ˆ-(MDP-ਬਿਊਰੋ)-- ਬਾਲੀਵà©à©±à¨¡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ
ਬਿਜ਼ਨਸਮੈਨ ਰਾਜ ਕà©à©°à¨¦à¨°à¨¾ ਇਨੀਂ ਦਿਨੀਂ ਅਸ਼ਲੀਲ ਫ਼ਿਲਮਾਂ ਬਣਾਉਣ ਦੇ ਦੋਸ਼ ’ਚ ਬà©à¨°à©€ ਤਰà©à¨¹à¨¾à¨‚
ਫਸ ਗਠਹਨ। ਆਠਦਿਨ ਮਾਮਲੇ ’ਚ ਨਵੇਂ ਖà©à¨²à¨¾à¨¸à©‡ ਹੋ ਰਹੇ ਹਨ। ਉੱਧਰ ਇਸ ਮਾਮਲੇ ’ਚ ਸ਼ਰਲਿਨ
ਚੋਪੜਾ ਨੂੰ ਵੀ ਸੰਮਨ à¨à©‡à¨œà¨¿à¨† ਗਿਆ ਹੈ। ਮੰਗਲਵਾਰ à¨à¨¾à¨µ 27 ਜà©à¨²à¨¾à¨ˆ ਨੂੰ ਮà©à©°à¨¬à¨ˆ ਪà©à¨²à¨¸ ਦੇ
ਪà©à¨°à¨¾à¨ªà¨°à¨Ÿà©€ ਸੇਲ ਦੇ ਸਾਹਮਣੇ ਪà©à©±à¨›à¨—ਿੱਛ ਲਈ ਆਪਣੀ ਹਾਜ਼ਰੀ ਲਗਾਉਣੀ ਹੈ।
ਕà©à¨ ਦਿਨ ਪਹਿਲਾਂ ਹੀ ਰਾਜ ਕà©à©°à¨¦à¨°à¨¾ ਮਾਮਲੇ ’ਚ ਸ਼ਰਲਿਨ ਚੋਪੜਾ ਨੇ ਇਕ ਕੰਪਨੀ ਦਾ ਖà©à¨²à¨¾à¨¸à¨¾ ਕੀਤਾ ਸੀ ਜੋ ਮਾਡਲਾਂ ਲਈ à¨à¨ª ਬਣਾਉਂਦੀ ਹੈ, ਇਹ ਦਾਅਵਾ ਸ਼ਰਲਿਨ ਨੇ ਆਪਣੀ ਇਕ ਵੀਡੀਓ ਦੇ ਰਾਹੀਂ ਕੀਤਾ ਸੀ।
ਸ਼ਰਲਿਨ ਨੇ ਇਹ ਵੀ ਦੱਸਿਆ ਕਿ ਉਨà©à¨¹à¨¾à¨‚ ਨੇ ਮਾਰਚ 2021 ’ਚ ਮਹਾਰਾਸ਼ਟਰ ਸਾਈਬਰ ਸੇਲ ਦੇ ਕੋਲ ਆਪਣਾ ਬਿਆਨ ਦਰਜ ਕਰਵਾਇਆ ਸੀ। ਵੀਡੀਓ ’ਚ ਸ਼ਰਲਿਨ ਨੇ ਕਿਹਾ, ‘‘ਪਿਛਲੇ ਕਈ ਦਿਨਾਂ ਤੋਂ ਕਈ ਪੱਤਰਕਾਰ ਇਸ ਮਾਮਲੇ ’ਚ ਮੇਰੀ ਰਾਠਲੈਣ ਲਈ ਸੰਪਰਕ ਕਰ ਰਹੇ ਹਨ। ਮੈਂ ਤà©à¨¹à¨¾à¨¨à©‚à©° ਦੱਸ ਦਵਾਂਗੀ ਕਿ ਸਾਈਬਰ ਸੇਲ ਦੇ ਸਾਹਮਣੇ ਸਠਤੋਂ ਪਹਿਲਾਂ ਮੈਂ ਹੀ ਬਿਆਨ ਦਿੱਤਾ ਸੀ। ਫਿਲਹਾਲ ਇਹ ਮਾਮਲਾ ਚੱਲ ਰਿਹਾ ਹੈ ਕਿ ਇਸ ਲਈ ਮੈਂ ਇਸ ’ਤੇ ਜ਼ਿਆਦਾ ਕà©à¨ ਨਹੀਂ ਬੋਲਾਂਗੀ। |