ਗਾਇਕਾ ਹਰਸ਼ਦੀਪ ਕੌਰ ਨੇ ਪà©à©±à¨¤à¨° ਨਾਲ ਸਾਂà¨à©€ ਕੀਤੀ ਖ਼ੂਬਸੂਰਤ ਤਸਵੀਰ, ਪà©à¨°à¨¶à©°à¨¸à¨• ਕਰ ਰਹੇ ਨੇ ਪਸੰਦ |
ਚੰਡੀਗੜà©à¨¹ --27,ਜà©à¨²à¨¾à¨ˆ-(MDP-ਬਿਊਰੋ)-- ਮਸ਼ਹੂਰ ਗਾਇਕਾ ਹਰਸ਼ਦੀਪ ਕੌਰ ਨੇ ਆਪਣੇ ਬੇਟੇ ਹà©à¨¨à¨° ਦੇ
ਨਾਲ ਇੱਕ ਬੇਹੱਦ ਖ਼ੂਬਸੂਰਤ ਤਸਵੀਰ ਸਾਂà¨à©€ ਕੀਤੀ ਹੈ। ਇਸ ਤਸਵੀਰ ‘ਚ ਮਾਂ ਪà©à©±à¨¤à¨° ਬਹà©à¨¤
ਹੀ ਪਿਆਰੇ ਲੱਗ ਰਹੇ ਹਨ। ਦੱਸ ਦਈਠਕਿ ਮਾਰਚ ਮਹੀਨੇ ‘ਚ ਹਰਸ਼ਦੀਪ ਕੌਰ ਨੇ ਪà©à©±à¨¤à¨° ਨੂੰ
ਜਨਮ ਦਿੱਤਾ ਸੀ। ਜਿਸ ਤੋਂ ਬਾਅਦ ਉਹ ਅਕਸਰ ਆਪਣੇ ਪà©à©±à¨¤à¨° ਦੇ ਨਾਲ ਤਸਵੀਰਾਂ ਸਾਂà¨à©€à¨†à¨‚
ਕਰਦੀ ਰਹਿੰਦੀ ਹੈ। ਬੀਤੇ ਦਿਨ ਵੀ ਗਾਇਕਾ ਨੇ ਆਪਣੇ ਪà©à©±à¨¤à¨° ਦੇ ਨਾਲ ਤਸਵੀਰ ਸਾਂà¨à©€ ਕਰਦੇ
ਹੋਠਲਿਖਿਆ ‘ਹਰ ਦਿਨ ਪà©à©±à¨¤à¨° ਦਾ ਦਿਨ’।
|