ਕਾਂਗਰਸ ਪà©à¨°à¨§à¨¾à¨¨ ਸੋਨੀਆ ਗਾਂਧੀ ਨਾਲ ਪੱਛਮੀ ਬੰਗਾਲ ਦੀ CM ਮਮਤਾ ਬੈਨਰਜੀ ਨੇ ਕੀਤੀ ਮà©à¨²à¨¾à¨•à¨¾à¨¤ |
ਨਵੀਂ ਦਿੱਲੀ --28,ਜà©à¨²à¨¾à¨ˆ21-(MDP-ਬਿਊਰੋ)-- ਪੱਛਮੀ ਬੰਗਾਲ ਦੀ ਮà©à©±à¨– ਮੰਤਰੀ ਮਮਤਾ ਬੈਨਰਜੀ ਨੇ ਬà©à©±à¨§à¨µà¨¾à¨° ਨੂੰ
ਕਾਂਗਰਸ ਪà©à¨°à¨§à¨¾à¨¨ ਸੋਨੀਆ ਗਾਂਧੀ ਨਾਲ ਮà©à¨²à¨¾à¨•à¨¾à¨¤ ਕੀਤੀ। ਮਮਤਾ ਨੇ ਸੋਨੀਆ ਗਾਂਧੀ ਦੀ
ਰਿਹਾਇਸ਼ 10 ਜਨਪੱਥ ਪਹà©à©°à¨š ਕੇ ਉਨà©à¨¹à¨¾à¨‚ ਨਾਲ ਮà©à¨²à¨¾à¨•à¨¾à¨¤ ਕੀਤੀ। ਇਕ ਨਿਊਜ਼ à¨à¨œà©°à¨¸à©€ ਮà©à¨¤à¨¾à¨¬à¨•
ਇਸ ਦੌਰਾਨ ਰਾਹà©à¨² ਗਾਂਧੀ ਵੀ ਮੌਜੂਦ ਸਨ। ਮਮਤਾ ਨੇ ਦੱਸਿਆ ਕਿ ਅਸੀਂ ਮੌਜੂਦਾ ਸਿਆਸੀ
ਸਥਿਤੀ, ਪੈਗਾਸਸ ਜਾਸੂਸੀ ਅਤੇ ਕੋਵਿਡ-19
ਦੇ ਹਾਲਾਤ ’ਤੇ ਚਰਚਾ ਕੀਤੀ। ਇਸ ਤੋਂ ਇਲਾਵਾ ਅਸੀਂ ਵਿਰੋਧੀ ਧਿਰ ਦੀ ਇਕਜà©à¨Ÿà¨¤à¨¾ ਨੂੰ ਲੈ ਕੇ ਵੀ ਗੱਲ ਕੀਤੀ। ਇਹ ਚੰਗੀ ਮà©à¨²à¨¾à¨•à¨¾à¨¤ ਸੀ। ਮੈਨੂੰ ਲੱਗਦਾ ਹੈ ਕਿ à¨à¨µà¨¿à©±à¨– ’ਚ ਇਸ ਦਾ ਸਕਾਰਾਤਮਕ ਨਤੀਜਾ ਵੇਖਣ ਨੂੰ ਮਿਲੇਗਾ। ਮਮਤਾ ਨੇ ਕਿਹਾ ਕਿ à¨à¨¾à¨œà¨ªà¨¾ ਨੂੰ ਹਰਾਉਣ ਲਈ ਜ਼ਰੂਰੀ ਹੈ ਕਿ ਅਸੀਂ ਸਾਰੇ ਇਕਮà©à©±à¨ ਹੋਈà¨à¥¤ ਮੈਂ ਨੇਤਾ ਨਹੀਂ, ਸਗੋਂ ਆਮ ਵਰਕਰ ਬਣਨਾ ਚਾਹà©à©°à¨¦à©€ ਹਾਂ ਦੱਸ ਦੇਈਠਕਿ ਤà©à¨°à¨¿à¨£à¨®à©‚ਲ ਕਾਂਗਰਸ ਦੀ ਮà©à¨–à©€ 2024 ਦੀਆਂ ਲੋਕ ਸà¨à¨¾ ਚੋਣਾਂ ਤੋਂ ਪਹਿਲਾਂ ਰਾਸ਼ਟਰੀ ਪੱਧਰ ’ਤੇ ਵੱਡੀ à¨à©‚ਮਿਕਾ ਨਿà¨à¨¾à¨‰à¨£ ਦੀ ਤਿਆਰੀ ਵਿਚ ਹੈ। ਪੱਛਮੀ ਬੰਗਾਲ ਵਿਚ ਤੀਜੀ ਵਾਰ ਸੱਤਾ ’ਤੇ ਕਾਬਜ਼ ਹੋਣ ਵਾਲੀ ਮਮਤਾ ਬੈਨਰਜੀ ਦਾ ਵਿਧਾਨ ਸà¨à¨¾ ਚੋਣਾਂ ’ਚ ਜਿੱਤ ਦਰਜ ਕਰਨ ਮਗਰੋਂ ਇਹ ਪਹਿਲਾ ਦਿੱਲੀ ਦੌਰਾ ਹੈ। ਮਮਤਾ ਨੇ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕਾਂਗਰਸ ਦੇ ਸੀਨੀਅਰ ਨੇਤਾਵਾਂ ਕਮਲਨਾਥ, ਅà¨à¨¿à¨¶à©‡à¨• ਮਨੂੰ ਸਿੰਘਵੀ ਅਤੇ ਆਨੰਦ ਸ਼ਰਮਾ ਨਾਲ ਵੀ ਮà©à¨²à¨¾à¨•à¨¾à¨¤ ਕੀਤੀ ਸੀ। ਮਮਤਾ ਬੈਨਰਜੀ, ਦਿੱਲੀ ਦੇ ਮà©à©±à¨– ਮੰਤਰੀ ਅਰਵਿੰਦ ਕੇਜਰੀਵਾਲ ਨਾਲ ਵੀ ਮà©à¨²à¨¾à¨•à¨¾à¨¤ ਕਰੇਗੀ। |