ਮੋਦੀ ਸਰਕਾਰ ਦਾ ਵੱਡਾ ਫ਼ੈਸਲਾ: ਮੈਡੀਕਲ ਕੋਟੇ ’ਚ OBC ਨੂੰ 27 ਫ਼ੀਸਦੀ ਅਤੇ EWS ਨੂੰ ਮਿਲੇਗਾ 10 ਫ਼ੀਸਦੀ ਰਿਜ਼ਰਵੇਸ਼ਨ |
ਨਵੀਂ ਦਿੱਲੀ--29,ਜà©à¨²à¨¾à¨ˆ21-(MDP-ਬਿਊਰੋ)-- ਮੋਦੀ ਸਰਕਾਰ ਨੇ ਮੈਡੀਕਲ à¨à¨œà©‚ਕੇਸ਼ਨ ਵਿਚ ਰਿਜ਼ਰਵੇਸ਼ਨ ਨੂੰ ਲੈ ਕੇ ਅੱਜ
ਯਾਨੀ ਕਿ ਵੀਰਵਾਰ ਨੂੰ ਵੱਡਾ ਫ਼ੈਸਲਾ ਲਿਆ ਹੈ। ਸਰਕਾਰ ਨੇ ਮੈਡੀਕਲ à¨à¨œà©‚ਕੇਸ਼ਨ ’ਚ ਹੋਰ
ਪਿਛੜੀਆਂ ਜਾਤੀਆਂ (ਓ. ਬੀ. ਸੀ.) ਅਤੇ ਆਰਥਿਕ ਰੂਪ ਤੋਂ ਕਮਜ਼ੋਰ ਵਰਗ (ਈ. ਡਬਲਿਊ. à¨à©±à¨¸.)
ਲਈ ਰਿਜ਼ਰਵੇਸ਼ਨ ਲਾਗੂ ਕਰਨ ਦਾ à¨à¨²à¨¾à¨¨ ਕੀਤਾ ਹੈ। ਓ. ਬੀ. ਸੀ. ਨੂੰ 27 ਫ਼ੀਸਦੀ ਅਤੇ ਈ.
ਡਬਲਿਊ. à¨à©±à¨¸. ਨੂੰ
10 ਫ਼ੀਸਦੀ ਰਿਜ਼ਰਵੇਸ਼ਨ ਦਿੱਤਾ ਜਾਵੇਗਾ। ਇਸ ਦਾ ਫਾਇਦਾ ਆਲ ਇੰਡੀਆ ਕੋਟਾ ਸਕੀਮ ਤਹਿਤ ਕਿਸੇ ਵੀ ਸੂਬਾਈ ਸਰਕਾਰ ਵਲੋਂ ਸੰਚਾਲਿਤ ਸੰਸਥਾ ਵਲੋਂ ਲਿਆ ਜਾ ਸਕੇਗਾ। ਕੇਂਦਰ ਦੀਆਂ ਸੰਸਥਾਵਾਂ ’ਚ ਇਹ ਪਹਿਲਾਂ ਹੀ ਲਾਗੂ ਹੈ। ਇਹ ਸਕੀਮ 2021-22 ਦੇ ਸੈਸ਼ਨ ਤੋਂ ਸ਼à©à¨°à©‚ ਹੋਵੇਗੀ,ਕੇਂਦਰੀ ਸਿਹਤ ਮੰਤਰੀ ਮਨਸà©à¨– ਮੰਡਾਵੀਆ ਨੇ ਟਵੀਟ ਕਰ ਕੇ ਲਿਖਿਆ ਕਿ ਦੇਸ਼ ’ਚ ਮੈਡੀਕਲ à¨à©›à©à¨•à©‡à¨¶à¨¨ ਦੇ ਖੇਤਰ ਵਿਚ ਮੋਦੀ ਸਰਕਾਰ ਨੇ ਇਤਿਹਾਸਕ ਫ਼ੈਸਲਾ ਲਿਆ ਹੈ। ਆਲ ਇੰਡੀਆ ਕੋਟੇ ਤਹਿਤ ਅੰਡਰ ਗਰੈਜੂà¨à¨Ÿ, ਪੋਸਟ ਗਰੈਜੂà¨à¨Ÿ, ਮੈਡੀਕਲ ਅਤੇ ਡੈਂਟਲ ਸਿੱਖਿਆ ’ਚ ਈ. ਡਬਲਿਊ. à¨à©±à¨¸. ਵਰਗ ਦੇ ਵਿਦਿਆਰਥੀਆਂ ਨੂੰ 27 ਫ਼ੀਸਦੀ ਅਤੇ ਆਰਥਿਕ ਰੂਪ ਤੋਂ ਕਮਜ਼ੋਰ ਵਰਗ (ਈ. ਡਬਲਿਊ. à¨à©±à¨¸) ਦੇ ਵਿਦਿਆਰਥੀਆਂ ਨੂੰ 10 ਫ਼ੀਸਦੀ ਰਿਜ਼ਰਵੇਸ਼ਨ ਦਿੱਤਾ ਜਾਵੇਗਾ। ਸਰਕਾਰ ਦੇ ਇਸ ਫ਼ੈਸਲੇ ਨਾਲ 5,550 ਵਿਦਿਆਰਥੀਆਂ ਨੂੰ ਫਾਇਦਾ ਮਿਲੇਗਾ। ਦੱਸ ਦੇਈਠਕਿ ਸਰਕਾਰੀ ਮੈਡੀਕਲ ਕਾਲਜ ਵਿਚ ਮੌਜੂਦ ਕà©à©±à¨² ਸੀਟਾਂ ’ਚੋਂ ਯੂ. ਜੀ. (ਅੰਡਰ ਗਰੈਜੂà¨à¨Ÿ) ਦੀਆਂ 15 ਫ਼ੀਸਦੀ ਅਤੇ ਪੀ. ਜੀ. (ਪੋਸਟ ਗਰੈਜੂà¨à¨Ÿ) ਦੀਆਂ 50 ਫ਼ੀਸਦੀ ਸੀਟਾਂ ਆਲ ਇੰਡੀਆ ਕੋਟੇ ਵਿਚ ਆਉਂਦੀਆਂ ਹਨ। |