ਇਸ ਤੋਂ ਪਹਿਲਾਂ ਮà©à©°à¨¬à¨ˆ ਦੀ ਇਕ ਅਦਾਲਤ ਨੇ ਅਸ਼ਲੀਲ ਫਿਲਮਾਂ ਬਣਾਉਣ ਅਤੇ ਉਨà©à¨¹à¨¾à¨‚ ਨੂੰ à¨à¨ªà¨¸ ’ਤੇ ਚਲਾਉਣ ਦੇ ਮਾਮਲੇ ’ਚ ਰਾਜ ਕà©à©°à¨¦à¨°à¨¾ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ। ਬਾਲੀਵà©à©±à¨¡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕà©à©°à¨¦à¨°à¨¾ ਨੂੰ ਮà©à©°à¨¬à¨ˆ ਪà©à¨²à¨¸ ਦੀ ਕà©à¨°à¨¾à¨ˆà¨® ਬà©à¨°à¨¾à¨‚ਚ ਨੇ 19 ਜà©à¨²à¨¾à¨ˆ ਨੂੰ ਗà©à¨°à¨¿à¨«à¨¤à¨¾à¨° ਕੀਤਾ ਸੀ। ਉਨà©à¨¹à¨¾à¨‚ ’ਤੇ à¨à¨¾à¨°à¨¤à©€ ਦੰਡਾਵਲੀ ਤੇ ਸੂਚਨਾ ਟੈਕਨਾਲੋਜੀ à¨à¨•à¨Ÿ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ,ਮੰਗਲਵਾਰ ਨੂੰ ਇੱਥੇ ਇਕ ਮੈਜਿਸਟà©à¨°à©‡à¨Ÿ ਅਦਾਲਤ ਨੇ ਕà©à©°à¨¦à¨°à¨¾ ਨੂੰ 14 ਦਿਨ ਦੀ ਨਿਆਇਕ ਹਿਰਾਸਤ ’ਚ à¨à©‡à¨œ ਦਿੱਤਾ ਸੀ। ਕà©à©°à¨¦à¨°à¨¾ ਨੇ ਜ਼ਮਾਨਤ ਅਰਜ਼ੀ ਦਾਇਰ ਕੀਤੀ ਸੀ ਪਰ ਅਦਾਲਤ ਨੇ ਬà©à©±à¨§à¨µà¨¾à¨° ਇਸ ਨੂੰ ਖਾਰਿਜ ਕਰ ਦਿੱਤਾ। ਬੰਬੇ ਹਾਈਕੋਰਟ ਵੱਲੋਂ ਮੰਗਲਵਾਰ ਰਾਜ ਕà©à©°à¨¦à¨°à¨¾ ਨੂੰ ਤà©à¨°à©°à¨¤ ਅਸਥਾਈ ਰਾਹਤ ਦੇਣ ਤੋਂ ਵੀ ਇਨਕਾਰ ਕੀਤਾ ਗਿਆ ਸੀ।