ਨਾਲਾਇਕ ਔਲਾਦ ਨੂੰ ਸਬਕ.. |
ਮਾਂ ਪਿਓ ਨੇ ਆਪਣੇ ਇਕਲੋਤੇ ਪà©à©±à¨¤à¨° ਨੂੰ ਚੰਗਾ ਪੜà©à¨¹à¨¾à¨‡à¨† ਲਿਖਾਇਆ ਉਸਦੀ ਹਰ ਸà©à©±à¨– ਸਹੂਲਤਾਂ ਦਾ ਖਿਆਲ ਰੱਖਿਆ, ਉਸਦੀ ਹਰ ਖà©à¨†à¨¶ ਪੂਰੀ ਕਿਤੀ ਅਤੇ ਫਿਰ ਉਸਦਾ ਵਿਆਹ ਕਿਤਾ, ਇਹ ਸੋਚਕੇ ਕਿ ਹà©à¨£ ਅਸੀਂ ਬà©à©›à©à¨°à¨— ਹੋ ਗਠਹਾਂ ਘਰ ਦਾ ਸਾਰਾ ਕੰਮ ਕਾਰ ਸਾਡੇ ਕੋਲੋਂ ਹà©à¨£ ਨਹੀ ਹà©à©°à¨¦à¨¾, ਨੂੰਹ ਆਕੇ ਆਪਣੀ ਸੱਸ ਨਾਲ ਘਰਦਾ ਕੰਮ ਕਰੇਗੀ ਅਤੇ ਸਾਡਾ ਮà©à©°à¨¡à¨¾ ਸਾਡਾ ਬਿਜ਼ਨਸ ਸੰà¨à¨¾à¨² ਲਵੇਗਾ.
ਪਰ ਮà©à©°à¨¡à©‡ ਦੇ ਵਿਆਹ ਪਿੱਛੋਂ ਹੋਇਆ ਬਿਲਕà©à©±à¨² ਉਸਦੇ ਉਲਟ, ਨੂੰਹ ਡੱਕਾ ਤੋੜਕੇ ਰਾਜੀ ਨਹੀਂ ਸਾਰਾ ਦਿਨ ਫੋਨ ਰਿਸ਼ਤੇਦਾਰਾਂ ਨਾਲ ਗੱਲਾਂ ਅਤੇ ਟੀਵੀ ਦੇਖਣ ਤੋ ਫà©à¨°à¨¸à¨¤ ਨਹੀਂ, ਕà©à©±à¨ ਦੇਰ ਬਾਅਦ ਦੋ ਬੱਚੇ ਵੀ ਹੋ ਗà¨. #ਬਲਦੀਪ_ਖੱਖ
ਹà©à¨£ ਮਾਂ ਪਿਉ ਹੋਰ ਵੀ ਪਰੇਸ਼ਾਨ ਬà©à©±à¨šà©€à¨†à¨‚ ਨੂੰ ਸੰà¨à¨¾à¨²à©‹ ਅਤੇ ਆਪਣੇ ਨੂੰਹ ਪà©à©±à¨¤ ਨੂੰ ਵੀ, ਕਈ ਵਾਰ ਪਿਓ ਨੇ ਆਪਣੀ ਘਰਵਾਲੀ ਨਾਲ ਲੜ ਪੈਣਾ ਕਿ "ਅਸੀਂ ਤਾਂ ਸੋਚਿਆ ਸੀ ਕਿ ਸਾਨੂੰ ਬà©à©±à¨¢à©‡à¨ªà©ˆ ਵਿੱਚ ਸà©à©±à¨– ਮਿਲੇਗਾ ਪਰ ਅਸੀਂ ਤਾਂ ਹੋਰ ਪਰੇਸ਼ਾਨ ਹੋ ਗà¨" ਅਗਿਓ ਪਤਨੀ ਨੇ ਹੱਸਕੇ ਗੱਲ ਨੂੰ ਟਾਲ ਦੇਣਾ ਕਿ "ਕੋਈ ਗੱਲ ਨਹੀਂ ਸਾਡੇ ਪà©à©±à¨¤ ਪੋਤਰੇ ਹੀ ਨੇ ਨਾਲੇ ਅਸੀਂ ਵਹਿਲੇਆ ਨੇ ਕਿ ਕਰਨਾ ਇਸੇ ਬਹਾਨੇ ਟਾਈਮ ਪਾਸ ਵੀ ਹੋ ਜਾਂਦਾਂ" ਘਰਵਾਲੀ ਦੀ ਇਹ ਗੱਲਾਂ ਸà©à¨£ ਪਿਓ ਨੇ ਸ਼ਾਂਤ ਹੋ ਜਾਣਾ.
ਇੱਕ ਦਿਨ ਮਾਂ ਬਿਮਾਰ ਹੋ ਗਈ ਨੂੰਹ ਪà©à©±à¨¤ ਨੇ ਸਾਂਠਸੰà¨à¨¾à¨² ਤੋ ਦੂਰੀ ਬਣਾਕੇ ਰੱਖੀ ਅਤੇ ਬà©à©›à©à¨°à¨— ਬਾਪ ਆਪਣੀ ਪਤਨੀ ਦੀ ਸਾਂਠਸੰà¨à¨¾à¨² ਕਰਦਾ, ਪਰ ਪਤਨੀ ਬਿਮਾਰੀ ਦਾ ਦà©à©±à¨– ਨਾ ਸਹਾਰਦੀ ਹੋਈ ਦà©à¨¨à©€à¨† ਤੋ ਚੱਲ ਵੱਸੀ. #ਬਲਦੀਪ_ਖੱਖ
ਮਾਂ ਜਾਣ ਤੋ ਕà©à©±à¨ ਦਿਨ ਬਆਦ ਮà©à©°à¨¡à¨¾ ਪਿਓ ਨੂੰ ਕਹਿਣ ਲੱਗੀ ਕਿ ਡੈਡੀ ਤà©à¨¹à¨¾à¨¡à©€ ਨੂੰਹ ਨੂੰ ਤà©à¨¹à¨¾à¨¡à©€ ਮਜੂਦਗੀ ਚ ਘਰਦਾ ਕੰਮ ਕਰਨ ਵਿੱਚ ਪਰੇਸ਼ਾਨੀ ਹà©à©°à¨¦à©€ ਹੈ ਤà©à¨¸à©€ ਗੈਰੇਜ਼ ਵਿੱਚ ਸ਼ਿਪਟ ਹੋ ਜਾਓ.
ਪਿਓ ਬਿਨਾ ਕà©à©±à¨ ਬੋਲਿਆ ਗੈਰੇਜ ਵਿੱਚ ਸ਼ਿਪਟ ਹੋ ਗਿਆ, ਕਰੀਬ ਪੰਦਰਾਂ ਕ੠ਦਿਨਾਂ ਬਾਅਦ ਪਿਓ ਨੇ ਆਪਣੇ ਮà©à©°à¨¡à©‡ ਨੂੰ ਬà©à¨²à¨¾à¨•à©‡ ਉਸਦੇ ਪਰਿਵਾਰ ਲਈ ਬਾਹਰਲੇ ਮà©à¨²à¨– ਦੇ ਟੂਰ ਦਾ ਪਾਸ ਦਿੱਤਾ ਅਤੇ ਕਹਾ ਕਿ ਪà©à©±à¨¤ ਜਾ ਬੱਚਿਆਂ ਨੂੰ ਥੋੜਾ ਘà©à©°à¨®à¨¾ ਫਿਰਾ ਕੇ ਲੈ ਆਓਂ ਸਠਦਾ ਥੋੜਾ ਮੰਨ ਹਲਕਾ ਹੋ ਜਾਵੇਗਾ.
ਮà©à©°à¨¡à©‡ ਦੇ ਜਾਣ ਦੇ ਪਿੱਛੋ ਪਿਓ ਨੇ ਤà©à¨°à©°à¨¤ ਪੰਜ ਕਰੋੜ ਦੀ ਕੋਠੀ ਤਿੰਨ ਕਰੋੜ ਚ ਵੇਚ ਦਿੱਤੀ ਅਤੇ ਆਪਣੇ ਲਈ ਕਿਸੇ ਹੋਰ ਜਗਾ ਇੱਕ ਅਪਾਰਟਮੈਂਟ ਵਿੱਚ ਵਧਿਆ ਫਲੈਟ ਲੈ ਲਿਆ, ਇੱਕ ਹੋਰ ਮਕਾਨ ਕਰਾਠਤੇ ਲੈ ਕੇ ਅਪਣੇ ਮà©à©°à¨¡à©‡ ਦਾ ਸਾਰਾ ਸਮਾਨ ਉੱਥੇ ਸ਼ਿਪਟ ਕਰਾ ਦਿੱਤਾਂ. #ਬਲਦੀਪ_ਖੱਖ
ਜਦੋ ਮà©à©°à¨¡à¨¾ ਘà©à©°à¨® ਕੇ ਵਾਪਸ ਆਇਆ ਤਾ ਕੋਠੀ ਦੇ ਬਾਹਰ ਗਾਰਡ ਬੈਠਾ ਸੀ, ਗਾਰਡ ਨੇ ਦੱਸਿਆ ਕਿ ਇਹ ਕੋਠੀ ਵਿਕ ਚà©à©±à¨•à©€ ਹੈ, ਮà©à©°à¨¡à©‡ ਨੇ ਆਪਣੇ ਪਿਓ ਨੂੰ ਫੋਨ ਲਗਾਇਆ ਤਾ ਨੰਬਰ ਬੰਦ ਆ ਰਹਿ ਸੀ, ਮà©à©°à¨¡à©‡ ਨੂੰ ਪਰੇਸ਼ਾਨ ਵੇਖ ਗਾਰਡ ਪà©à©±à¨›à¨¿à¨† ਪà©à¨°à¨¾à¨£à©‡ ਮਲਿਕ ਨੂੰ ਫੋਨ ਕਰ ਰਹੇ ਹੋ,
ਮà©à©°à¨¡à©‡ ਦੇ ਹਾਂ ਕਹਿਣ ਤੇ ਗਾਰਡ ਨੇ ਦੱਸਿਆ ਕਿ ਪà©à¨°à¨¾à¨£à©‡ ਮਲਿਕ ਨੇ ਆਪਣਾ ਨੰਬਰ ਬਦਲ ਦਿੱਤਾ ਹੈ ਅਤੇ ਤà©à¨¹à¨¾à¨¡à©‡ ਆਉਣ ਤੇ ਉਹਨਾਂ ਨਾਲ ਤà©à¨¹à¨¾à¨¡à©€ ਗੱਲ ਕਰਾਉਣ ਲਈ ਕਹਾ ਹੈ, ਗਾਰਡ ਨੇ ਆਪਣੇ ਫੋਨ ਤੋ ਮà©à©°à¨¡à©‡ ਦੇ ਪਿਓ ਨੂੰ ਫੋਨ ਲਾ ਮà©à©°à¨¡à©‡ ਨਾਲ ਗੱਲ ਕਰਾਈ, ਪਿਓ ਨੇ ਕਹਾ ਕਿ ਇਥੇ ਹੀ ਰà©à¨•à©‹ ਮੇ ਉਥੇ ਆ ਰਿਹਾ ਹਾਂ,
ਕà©à©±à¨ ਦੇਰ ਬਆਦ ਉੱਥੇ ਇੱਕ ਕਾਰ ਆਕੇ ਰà©à¨•à©€ ਮà©à©°à¨¡à©‡ ਦਾ ਪਿਓ ਕਾਰ ਵਿਚੋਂ ਬਾਹਰ ਆਇਆ ਤੇ ਮà©à©°à¨¡à©‡ ਨੂੰ ਕਰਾਠਦੇ ਮਕਾਨ ਦੀਆ ਚਾਬੀਆਂ ਦੇਂਦਾ ਹੋਇਆ ਬੋਲਿਆ, ਬੇਟਾ ਮੈਂ ਇੱਕ ਸਾਲ ਦਾ ਕਰਾਇਆ à¨à¨° ਦਿੱਤਾ ਹੈ ਹà©à¨£ ਤੇਰੀ ਅਤੇ ਤੇਰੀ ਘਰਦੀ ਦੀ ਮਰਜੀ ਤà©à¨¸à©€à¨‚ ਜਿਵੇਂ ਰਹਿਣਾ ਚਾਹੋ ਓਵੇ ਹੀ ਰਹੋ, ਹà©à¨£ ਤà©à¨¹à¨¾à¨‚ਨੂੰ ਮੇਰੇ ਵੱਲੋਂ ਕਦੀ ਕੋਈ ਪà©à¨°à©‡à¨¶à¨¾à¨¨à©€ ਨਹੀਂ ਹੋਵੇ ਗੀ,
à¨à¨¨à¨¾ ਕਹਿ ਕੇ ਪਿਓ ਉਥੋ ਚਲਾ ਗਿਆ ਅਤੇ ਮà©à©°à¨¡à¨¾ ਅਤੇ ਉਸਦੀ ਘਰਵਾਲੀ ਬਸ ਦੇਖਦੇ ਹੀ ਰਹਿ ਗà¨....
(ਇਹ ਰਾਜਸਥਾਨ ਦੇ ਜੈਪà©à¨° ਦੀ ਇੱਕ ਸੱਚੀ ਘਟਨਾ ਹੈ)
|