ਪੀਵੀ ਸਿੰਧੂ ਸੈਮੀਫਾਇਨਲ ਵਿੱਚ ਹਾਰੇ, ਮੈਡਲ ਦੀ ਉਮੀਦ ਅਜੇ ਬਾਕੀ, ਇਹ ਹੈ ਸਿੰਧੂ ਦੀ ਸਫ਼ਲਤਾ ਦਾ ਮੰਤਰ |
ਟੋਕੀਓ --31,ਜà©à¨²à¨¾à¨ˆ21-(MDP-ਬਿਊਰੋ)--ਹਾਲਾਂਕਿ ਸਿੰਧੂ ਕਈ ਖਿਤਾਬ ਜਿੱਤ ਚà©à©±à¨•à©‡ ਹਨ ਪਰ ਰੀਓ ਓਲੰਪਿਕ ਉਨà©à¨¹à¨¾à¨‚ ਦਾ ਚਹੇਤਾ ਖਿਤਾਬ ਉਂਠਤਾਂ ਪੀਵੀ ਸਿੰਧੂ ਦੇ ਨਾਂਅ ਪਹਿਲਾਂ ਵੀ ਕਈ ਰਿਕਾਰਡ ਹਨ ਪਰ ਹà©à¨£ ਉਹ ਦੋ ਵਾਰ ਓਲੰਪਿਕ ਮੈਡਲ ਜਿੱਤਣ ਵਾਲੀ ਪਹਿਲੀ à¨à¨¾à¨°à¨¤à©€ ਖਿਡਾਰੀ ਵੀ ਬਣ ਸਕਦੇ ਹਨ। ਹà©à¨£ ਤੱਕ ਅਜਿਹਾ ਕਿਸੇ ਵੀ à¨à¨¾à¨°à¨¤à©€ ਬੈਡਮਿੰਟਨ ਖਿਡਾਰੀ ਜਾਂ ਖਿਡਾਰਨ ਨੇ ਨਹੀਂ ਕੀਤਾ ਹੈ,ਸੈਮੀਫਾਇਨਲ
ਮà©à¨•à¨¾à¨¬à¨²à©‡ ਵਿੱਚ ਸਿੰਧੂ ਨੂੰ ਚੀਨੀ ਤਾਈਪੇ ਦੀ ਖਿਡਾਰਨ ਤਾਈ ਜੂ ਯਿੰਗ ਨੇ 18-21, 12-21
ਨਾਲ ਹਰਾਇਆ ਹੈ। ਅਜੇ ਸਿੰਧੂ ਦਾ ਕਾਂਸੀ ਦੇ ਮੈਡਲ ਲਈ ਮà©à¨•à¨¾à¨¬à¨²à¨¾ ਹੋਣਾ ਹੈ।
ਟੋਕੀਓ ਜਾਣ ਤੋਂ ਪਹਿਲਾਂ ਸਿੰਧੂ ਨੇ ਗੱਲਬਾਤ ਦੌਰਾਨ ਕਿਹਾ ਸੀ,"ਪਿਛਲੀ ਵਾਰ ਜਦੋਂ ਮੈਂ ਰੀਓ ਓਲੰਪਿਕ ਗਈ ਸੀ ਤਾਂ ਸਾਰਿਆਂ ਨੂੰ ਲਗਦਾ ਸੀ ਕਿ ਠੀਕ ਹੈ ਸਿੰਧੂ ਗਈ ਹੈ ਪਰ ਇਸ ਵਾਰ ਟੋਕੀਓ ਜਾਣ ਤੋਂ ਪਹਿਲਾਂ ਹੀ ਲੋਕਾਂ ਨੂੰ ਮੈਡਲ ਦੀ ਉਮੀਦ ਹੈ...ਪਰ ਮੈਨੂੰ ਪਤਾ ਹੈ ਕਿ ਮੈਂ ਇਸ ਦਬਾਅ ਤੋਂ ਮà©à¨•à¨¤ ਹੋ ਕੇ ਆਪਣੀ ਖੇਡ ਉੱਪਰ ਫੋਕਸ ਕਰਨਾ ਹੈ ਅਤੇ ਮੈਡਲ ਜਿੱਤਣ ਦੀ ਕੋਸ਼ਿਸ਼ ਕਰਨੀ ਹੈ।" ਰੀਓ ਓਲੰਪਿਕ ਅਤੇ ਟੋਕੀਓ ਦਰਮਿਆਨ ਪੰਜ ਸਾਲਾਂ ਦਾ ਫ਼ਰਕ ਤਾਂ ਹੈ ਹੀ ਇਸ ਦੌਰਾਨ ਸਿੰਧੂ ਅਤੇ ਉਨà©à¨¹à¨¾à¨‚ ਦੇ ਕੋਚ ਗੋਪੀਚੰਦ ਦੀ ਜੋੜੀ ਵੀ ਟà©à©±à¨Ÿ ਚà©à©±à¨•à©€ ਹੈ। ਪੰਜ ਜà©à¨²à¨¾à¨ˆ 1995 ਨੂੰ ਹੈਦਰਾਬਾਦ ਵਿੱਚ ਜੰਮੀ ਅਤੇ ਕਰੀਬ ਛੇ ਫà©à©±à¨Ÿà©€ ਇਸ ਮà©à¨Ÿà¨¿à¨†à¨° ਦੀ ਸਫ਼ਲਤਾ ਦੀ ਕਹਾਣੀ ਕਿਸੇ ਖਿਡਾਰੀ ਦੀ ਲਗਨ, ਮਿਹਨਤ ਅਤੇ ਫੋਕਸ ਅਤੇ ਖੇਡ ਉੱਪਰ ਪਕੜ ਦੀ ਕਹਾਣੀ ਹੈ। ਹੈਦਰਾਬਾਦ ਵਿੱਚ ਕੋਰਟ ’ਤੇ ਉਨà©à¨¹à¨¾à¨‚ ਨੂੰ ਕਈ ਘੰਟੇ ਦੇਖਣ ਦਾ ਮੌਕਾ ਮਿਲਿਆ ਹੈ। ਕੋਰਟ ਉੱਪਰ ਕਰੀਬ ਚਾਰ ਘੰਟਿਆਂ ਦੇ ਅà¨à¨¿à¨†à¨¸ ਵਿੱਚ ਇੱਕ ਵਾਰ ਵੀ ਸਿੰਧੂ ਦਾ ਧਿਆਨ à¨à©°à¨— ਨਹੀਂ ਹà©à©°à¨¦à¨¾ ਬਸ ਲਗਾਤਾਰ ਅà¨à¨¿à¨†à¨¸à¥¤ ਸਿੰਧੂ ਨੇ ਅੱਠਸਾਲ ਦੀ ਉਮਰ ਵਿੱਚ ਬੈਡਮਿੰਟਨ ਖੇਡਣਾ ਸ਼à©à¨°à©‚ ਕੀਤਾ, ਘਰ ਵਿੱਚ ਖੇਡ ਦਾ ਮਾਹੌਲ ਸੀ ਕਿਉਂਕਿ ਮਾਪੇ ਵਾਲੀਬਾਲ ਦੇ ਖਿਡਾਰੀ ਹਨ। 18 ਸਾਲ ਦੀ ਉਮਰ ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਤਾਂਬੇ ਦਾ ਮੈਡਲ ਜਿੱਤ ਚà©à©±à¨•à©‡ ਸਨ ਅਤੇ ਅਜਿਹਾ ਕਰਨ ਵਾਲੇ ਉਹ ਪਹਿਲੀ ਖਿਡਾਰਨ ਬਣੀ । ਉਸ ਸਮੇਂ ਤੋਂ ਲੈ ਕੇ ਸਿੰਧੂ ਕਈ ਖਿਤਾਬ ਜਿੱਤ ਚà©à©±à¨•à©‡ ਹਨ ਪਰ ਰੀਓ ਓਲੰਪਿਕ ਉਨà©à¨¹à¨¾à¨‚ ਦਾ ਚਹੇਤਾ ਖਿਤਾਬ ਹੈ। ਉਸ ਜਿੱਤ ਨੂੰ à¨à¨¾à¨µà©‡à¨‚ ਪੰਜ ਸਾਲ ਹੋ ਗਠਹਨ ਪਰ ਓਲੰਪਿਕ ਦੀ ਗੱਲ ਸà©à¨£à¨¦à¨¿à¨†à¨‚ ਹੀ ਸਿੰਧੂ ਦਾ ਚਿਹਰਾ ਦਮਕ ਉੱਠਦਾ ਹੈ। ਬੀਬੀਸੀ ਨਾਲ ਗੱਲਬਾਤ ਦੌਰਾਨ ਸਿੰਧੂ ਨੇ ਦੱਸਿਆ ਸੀ,"ਰੀਓ ਓਲੰਪਿਕ ਮੈਡਲ ਮੇਰੇ ਲਈ ਹਮੇਸ਼ਾ ਖ਼ਾਸ ਰਹੇਗਾ। 2016 ਓਲੰਪਿਕ ਤੋਂ ਪਹਿਲਾਂ ਫਟੱੜ ਸੀ, ਛੇ ਮਹੀਨਿਆਂ ਲਈ ਬਾਹਰ ਰਹਿ ਚà©à©±à¨•à©€ ਸੀ। ਸਮਠਨਹੀਂ ਆ ਰਿਹਾ ਸੀ ਕਿ ਕੀ ਕਰਨਾ ਹੈ... ਮੈਂ ਬਸ ਇੰਨਾ ਸੋਚ ਰਹੀ ਸੀ ਕਿ ਇਹ ਮੇਰਾ ਪਹਿਲਾ ਓਲੰਪਿਕ ਹੈ ਅਤੇ ਮੈਂ ਆਪਣਾ ਸਰਬੋਤਮ ਦੇਣਾ ਹੈ। ਫਾਈਨਲ ਵਿੱਚ ਵੀ ਮੈਂ 100% ਦਿੱਤਾ।” “ਮੈਂ ਸਿਲਵਰ ਮੈਡਲ ਜਿੱਤਿਆ ਜੋ ਮਾਮੂਲੀ ਗੱਲ ਨਹੀਂ ਹੈ। ਜਦੋਂ ਮੈਂ à¨à¨¾à¨°à¨¤ ਵਾਪਸ ਆਈ ਤਾਂ ਗਲੀ-ਗਲੀ ਵਿੱਚ ਲੋਕ ਸਵਾਗਤ ਲਈ ਖੜà©à¨¹à©‡ ਸਨ, ਉਹ ਸਠਚੇਤੇ ਕਰਕੇ ਅੱਜ ਵੀ ਰੋਂਗਟੇ ਖੜà©à¨¹à©‡ ਹੋ ਜਾਂਦੇ ਹਨ।" ਰੀਓ ਓਲੰਪਿਕ ਵਿੱਚ ਹਾਰਨ ਦਾ ਮਲਾਲ ਹà©à©°à¨¦à¨¾ ਹੈ?ਇਸ ਬਾਰੇ ਉਹ ਕਹਿੰਦੇ ਹਨ,"ਜਦੋਂ ਮੈਂ ਹਾਰੀ ਸੀ ਤਾਂ ਕà©à¨ ਬà©à¨°à¨¾ ਤਾਂ ਲੱਗਣਾ ਹੀ ਸੀ, ਪਰ ਸਾਨੂੰ ਹਮੇਸ਼ਾ ਦà©à¨¬à¨¾à¨°à¨¾ ਮੌਕਾ ਨਹੀਂ ਮਿਲਦਾ ਹੈ। ਮੈਂ ਤਾਂ ਇਸ ਗੱਲੋਂ ਖ਼à©à¨¸à¨¼ ਸੀ ਕਿ ਜਿਹੜਾ ਮੈਡਲ ਮੈਂ ਜਿੱਤਣ ਦਾ ਸੋਚਿਆ ਵੀ ਨਹੀਂ ਸੀ, ਮੈਂ ਉਹ ਹਾਸਲ ਕਰ ਲਿਆ ਹੈ।" ਲੇਕਿਨ ਜਿੱਤ ਦਾ ਇਹ ਸਿਲਸਿਲਾ ਸੌਖਾ ਨਹੀਂ ਸੀ। ਸਿੰਧੂ ਨੇ ਗੋਪੀਚੰਦ ਦੀ ਕੋਚਿੰਗ ਵਿੱਚ ਨਾ ਸਿਰਫ਼ ਟਰੇਨਿੰਗ ਕੀਤੀ ਸਗੋਂ 21 ਸਾਲ ਦੀ ਸਿੰਧੂ ਦਾ ਫ਼ੋਨ ਵੀ ਕਈ ਮਹੀਨੇ ਉਨà©à¨¹à¨¾à¨‚ ਤੋਂ ਲੈ ਲਿਆ ਗਿਆ ਸੀ। ਆਈਸਕà©à¨°à©€à¨® ਖਾਣ ਵਰਗੀਆਂ ਛੋਟੀਆਂ-ਛੋਟੀਆਂ ਖ਼à©à¨¸à¨¼à©€à¨†à¨‚ ਵੀ ਉਨà©à¨¹à¨¾à¨‚ ਲਈ ਦੂਰ ਦੀ ਗੱਲ ਸੀ। ਕਈਆਂ ਨੂੰ ਉਹ ਵਾਇਰਲ ਵੀਡੀਓ ਯਾਦ ਹੋਵੇਗਾ ਜਦੋਂ ਰੀਓ ਓਲੰਪਿਕ ਵਿੱਚ ਮੈਡਲ ਜਿੱਤਣ ਤੋਂ ਬਾਅਦ ਸਿੰਧੂ ਆਈਸਕà©à¨°à©€à¨® ਖਾ ਰਹੇ ਸਨ। ਉਂਠਤਾਂ ਸਿੰਧੂ ਦਾ ਹਰ ਜਵਾਬ ਮà©à¨¸à¨•à¨°à¨¾à¨¹à¨Ÿ ਨਾਲ ਹੀ ਖ਼ਤਮ ਹà©à©°à¨¦à¨¾ ਹੈ ਫਿਰ à¨à¨¾à¨µà©‡à¨‚ ਉਹ ਮà©à¨¸à¨¼à¨•à¨²à¨¾à¨‚ ਜਾਂ ਅਸਫ਼ਲਤਾ ਹੀ ਕਿਉਂ ਨਾਲ ਹੋਵੇ। ਬੇਸ਼à©à¨®à¨¾à¨° ਸਫ਼ਲਤਾ ਦੇ ਬਾਵਜੂਦ, ਸਿੰਧੂ ਦੀ ਆਲੋਚਨਾ ਕਰਨ ਵਾਲੇ ਵੀ ਰਹੇ ਹਨ ਜੋ ਵੱਡੇ ਫਾਈਨਲ ਮੈਚਾਂ ਵਿੱਚ ਉਨà©à¨¹à¨¾à¨‚ ਦੇ ਹਾਰਨ ਉੱਪਰ ਸਵਾਲ ਚà©à©±à¨•à¨¦à©‡ ਰਹੇ ਹਨ, ਪਰ ਸਿੰਧੂ ਉਨà©à¨¹à¨¾à¨‚ ਵਿੱਚੋਂ ਨਹੀਂ ਹਨ ਜੋ ਸ਼ਬਦਾਂ ਨਾਲ ਜਵਾਬ ਦਿੰਦੇ ਹਨ। "ਕਈ ਲੋਕ ਕਹਿੰਦੇ ਸਨ ਕਿ ਇਸ ਨੇ ਫਾਈਨਲ ਵਿੱਚ ਕੀ ਜਾਣਾ ਹੈ, ਸਿੰਧੂ ਨੂੰ ਫ਼ਾਈਨਲ ਫੋਬੀਆ ਹੈ। ਮੈਨੂੰ ਲਗਦਾ ਹੈ ਕਿ ਮੈਂ ਆਪਣਾ ਜਵਾਬ ਖੇਡ ਨਾਲ ਦੇਵਾਂ। ਮੈਂ ਖ਼à©à¨¦ ਨੂੰ ਸਾਬਤ ਕੀਤਾ ਹੈ।" ਉਨà©à¨¹à¨¾à¨‚ ਦਾ ਇਸ਼ਾਰਾ 2019 ਵਿੱਚ ਜਿੱਤੇ ਵਿਸ਼ਵ ਚੈਂਪੀਅਨਸ਼ਿਪ ਗੋਲਡ ਵੱਲ ਸੀ। ਇਸ ਤੋਂ ਪਹਿਲਾਂ ਉਹ 2018 ਅਤੇ 2017 ਵਿੱਚ ਫਾਈਨਲ ਵਿੱਚ ਹਾਰ ਗਠਸਨ। ਸਿੰਧੂ ਨਾ ਸਿਰਫ਼ à¨à¨¾à¨°à¨¤ ਦੀ ਸਠਤੋਂ ਸਫ਼ਲ ਖਿਡਾਰਨ ਹਨ ਸਗੋਂ ਸਠਤੋਂ ਜ਼ਿਆਦਾ ਕਮਾਊ ਖਿਡਾਰੀਆਂ ਵਿੱਚ ਵੀ ਗਿਣੇ ਜਾਂਦੇ ਹਨ। ਫੋਰਬਸ ਰਸਾਲੇ ਨੇ ਸਾਲ 2018 ਵਿੱਚ ਸਿੰਧੂ ਨੂੰ ਦà©à¨¨à©€à¨†à¨‚ ਦੀਆਂ ਸਠਤੋਂ ਜ਼ਿਆਦਾ ਕਮਾਊ ਖਿਡਾਰਨਾਂ ਵਿੱਚ ਸ਼ਾਮਲ ਕੀਤਾ ਸੀ। ਸਿੰਧੂ ਆਪਣੇ ਆਪ ਵਿੱਚ ਇੱਕ ਬਰਾਂਡ ਬਣ ਚà©à©±à¨•à©‡ ਹਨ ਅਤੇ ਕਈ ਬਰਾਂਡਾਂ ਦਾ ਚਿਹਰਾ ਵੀ ਹਨ। 2018 ਵਿੱਚ ਬੈਡਮਿੰਟਨ ਕੋਰਟ ਉੱਪਰ ਖੇਡਦੇ ਹੋਠਸਿੰਧੂ ਨੇ ਪੰਜ ਲੱਖ ਡਾਲਰ ਕਮਾਠਅਤੇ ਮਸ਼ਹੂਰੀਆਂ ਰਾਹੀਂ ਉਨà©à¨¹à¨¾à¨‚ ਨੇ 80 ਲੱਖ ਡਾਲਰ ਹੋਰ ਕਮਾà¨à¥¤ ਯਾਨੀ ਹਰ ਹਫ਼ਤੇ ਘੱਟੇ-ਘੱਟ ਇੱਕ ਲੱਖ 63 ਹਜ਼ਾਰ ਦੀ ਕਮਾਈ ਜੋ ਕਈ ਕà©à¨°à¨¿à¨•à¨Ÿ ਖਿਡਾਰੀਆਂ ਤੋਂ ਵੀ ਜ਼ਿਆਦਾ ਹੈ। ਫਿਰ ਸਿੰਧੂ ਦੀ ਸਫ਼ਲਤਾ ਦਾ ਮੰਤਰ ਕੀ ਹੈ?ਸਿੰਧੂ ਉਸ ਆਤਮਵਿਸ਼ਵਾਸ ਨਾਲ ਜਵਾਬ ਦਿੰਦੀ ਹੈ ਜੋ ਇੱਕ ਵਿਸ਼ਵ ਚੈਂਪੀਅਨ ਦੇ ਕੋਲ ਹੀ ਹੋ ਸਕਦਾ ਹੈ। ''ਚਾਹੇ ਕà©à¨ ਵੀ ਹੋ ਜਾਵੇ, ਹਮੇਸ਼ਾ ਖ਼à©à¨¦ 'ਤੇ à¨à¨°à©‹à¨¸à¨¾ ਰੱਖੋ, ਇਹੀ ਮੇਰੀ ਤਾਕਤ ਹੈ ਕਿਉਂਕਿ ਕਿਸੇ ਹੋਰ ਲਈ ਨਹੀਂ ਖ਼à©à¨¦ ਲਈ ਖੇਡ ਰਹੇ ਹਾਂ, ਖ਼à©à¨¦ ਨੂੰ ਕਹੋ ਕਿ ਤà©à¨¸à©€à¨‚ ਕà©à¨ ਵੀ ਕਰ ਸਕਦੇ ਹੋ।'' ਪਰ ਜੇ ਕਿਤੇ ਤà©à¨¹à¨¾à¨¨à©‚à©° ਲੱਗਦਾ ਹੈ ਕਿ ਵਿਸ਼ਵ ਚੈਂਪੀਅਨ ਹੋਣ ਦਾ ਮਤਲਬ ਹੈ ਬਹà©à¨¤ ਸਾਰੀ ਮਿਹਨਤ ਅਤੇ ਥੋੜà©à¨¹à©€ ਜਿਹੀ ਬੋਰੀਅਤ ਤਾਂ ਸਿੰਧੂ ਸਠਨੂੰ ਗ਼ਲਤ ਸਾਬਤ ਕਰਦੀ ਹੈ। ਖੇਡਾਂ ਦੇ ਨਾਲ-ਨਾਲ ਸਿੰਧੂ ਫੈਸ਼ਨ ਆਈਕਨ ਵੀ ਬਣ ਰਹੇ ਹਨ। ਆਪਣੀ ਸ਼ਖ਼ਸ਼ੀਅਤ ਦੇ ਇਸ ਪਹਿਲੂ ਨੂੰ ਦੱਸਦੇ ਹੋਠਸਿੰਧੂ ਬੱਚਿਆਂ ਵਾਂਗ ਉਤਸ਼ਾਹਿਤ ਹੋ ਜਾਂਦੇ ਹਨ। ''ਮੈਨੂੰ ਚੰਗੇ ਕੱਪੜੇ ਪਹਿਨਣਾ, ਤਿਆਰ ਹੋਣਾ ਚੰਗਾ ਲੱਗਦਾ ਹੈ।'' ਉਸਦੇ ਨਹà©à©°à¨†à¨‚ 'ਤੇ ਲੱਗੀ ਚਟਕਦਾਰ ਰੰਗ ਵਾਲੀ ਨਹà©à©° ਪਾਲਿਸ਼ ਵੀ ਇਸੀ ਵੱਲ ਇਸ਼ਾਰਾ ਕਰਦੀ ਹੈ। ਇੱਕ ਵਾਰ ਲਈ ਤਾਂ ਮੈਂ ਇਹ ਪà©à©±à¨›à¨£ ਲਈ ਬੇਤਾਬ ਹੋ ਰਹੀ ਸੀ ਕਿ ਇਹ ਨਹà©à©° ਪਾਲਿਸ਼ ਕਿੱਥੋਂ ਲਈ ਹੈ। ਖ਼ੈਰ, ਆਪਣੀ ਗੱਲ ਅੱਗੇ ਵਧਾਉਂਦੇ ਹੋਠਸਿੰਧੂ ਕਹਿੰਦੀ ਹੈ, ''ਬਿਲਬੋਰਡ 'ਤੇ, ਵਿਗਿਆਪਨਾਂ ਵਿੱਚ ਖ਼à©à¨¦ ਨੂੰ ਦੇਖਣਾ ਚੰਗਾ ਲੱਗਦਾ ਹੈ।'' ਬੈਡਮਿੰਟਨ ਦੇ ਬਾਹਰ ਸਿੰਧੂ ਨੂੰ ਸੰਗੀਤ ਸà©à¨£à¨¨ ਦਾ ਬਹà©à¨¤ ਸ਼ੌਕ ਹੈ ਅਤੇ ਨਾਲ ਹੀ ਆਪਣੇ à¨à¨¤à©€à¨œà©‡ ਨਾਲ ਖੇਡਣਾ ਉਸ ਲਈ ਸਠਤੋਂ ਵੱਡਾ ਸਟਰੈੱਸਬਸਟਰ ਹੈ। ਇੱਕ ਹੈਦਰਾਬਾਦੀ ਹੋਣ ਦੇ ਨਾਤੇ, ਹੈਦਰਾਬਾਦੀ ਬਰਿਆਨੀ ਦੀ ਤਾਂ ਸਿੰਧੂ ਫੈਨ ਹੈ। ਖਾਣਾ, ਫੈਸ਼ਨ ਅਤੇ ਪਰਿਵਾਰ ਤੋਂ ਅਲੱਗ ਸਿੰਧੂ ਦਾ ਪੂਰਾ ਫੋਕਸ ਟੋਕੀਓ ਓਲੰਪਿਕ 2020 'ਤੇ ਹੈ। ਓਲੰਪਿਕ ਮੈਡਲ (ਦà©à¨¬à¨¾à¨°à¨¾) ਜਿੱਤਣਾ ਉਸਦਾ ਸਠਤੋਂ ਵੱਡਾ ਸà©à¨ªà¨¨à¨¾ ਹੈ। ਖਾਣੇ, ਫੈਸ਼ਨ ਅਤੇ ਪਰਿਵਾਰ ਤੋਂ ਜà©à¨¦à¨¾ ਸਿੰਧੂ ਦਾ ਫੋਕਸ ਹਮੇਸ਼ਾ ਟੋਕੀਓ ਓਲੰਪਿਕ ਰਿਹਾ ਹੈ। ਹਾਲਾਂਕਿ ਪਿਛਲੇ ਸਾਲ ਵਿੱਚ ਸਿੰਧੂ ਦਾ ਪà©à¨°à¨¦à¨°à¨¸à¨¼à¨¨ ਕੋਈ ਬਹà©à¨¤à¨¾ ਵਧੀਆ ਨਹੀਂ ਰਿਹਾ ਹੈ। ਓਲੰਪਿਕ ਮੈਡਲ ਮà©à©œ ਜਿੱਤਣਾ ਉਨà©à¨¹à¨¾à¨‚ ਦਾ ਸਠਤੋਂ ਵੱਡਾ ਸà©à¨«à¨¼à¨¨à¨¾ ਹੈ। ਸਿੰਧੂ ਦੀ ਉਸੀ ਮà©à¨¸à¨•à¨°à¨¾à¨¹à¨Ÿ ਅਤੇ ਇਸ ਸਲਾਹ ਦੇ ਨਾਲ ਗੱਲਬਾਤ ਦਾ ਸਿਲਸਿਲਾ ਖ਼ਤਮ ਹੋਇਆ... ''ਮੈਂ ਖ਼à©à¨¸à¨¼ ਹਾਂ ਕਿ ਲੋਕ ਮੈਨੂੰ ਪà©à¨°à©‡à¨°à¨£à¨¾ ਦਾ ਇੱਕ ਜ਼ਰੀਆ ਮੰਨਦੇ ਹਨ। ਬਹà©à¨¤ ਲੋਕ ਬੈਡਮਿੰਟਨ ਵਿੱਚ ਕਰੀਅਰ ਬਣਾਉਣਾ ਚਾਹà©à©°à¨¦à©‡ ਹਨ, ਮੈਂ ਬਸ ਇੰਨਾ ਹੀ ਕਹਿਣਾ ਚਾਹà©à©°à¨—à©€ ਕਿ ਇਹ ਮਿਹਨਤ ਕà©à¨ ਹਫ਼ਤਿਆਂ ਦੀ ਨਹੀਂ ਹੈ, ਬਲਕਿ ਸਾਲਾਂ ਦੀ ਮਿਹਨਤ ਲੱਗੇਗੀ, ਸਫ਼ਲਤਾ ਕਦੋਂ ਆਸਾਨੀ ਨਾਲ ਮਿਲੀ ਹੈ?'' ਸਿੰਧੂ ਇਸ ਦੀ ਜਿਉਂਦੀ-ਜਾਗਦੀ ਮਿਸਾਲ ਹਨ। |