ਦਿਵਿਆ à¨à¨¾à¨°à¨¤à©€ ਦੀ ਹਮਸ਼ਕਲ ਹੈ ਇਹ ਲੜਕੀ, ਤਸਵੀਰਾਂ ਦੇਖ ਤà©à¨¸à©€à¨‚ ਵੀ ਖਾ ਜਾਓਗੇ ਧੋਖਾ |
ਮà©à©°à¨¬à¨ˆ --01ਅਗਸਤ21-(MDP-ਬਿਊਰੋ)-- ਬਾਲੀਵà©à©±à¨¡ ਫ਼ਿਲਮ ਇੰਡਸਟਰੀ ’ਚ ਆਪਣੇ ਚà©à¨²à¨¬à©à¨²à©‡ ਅੰਦਾਜ਼
ਲਈ ਅੱਜ ਵੀ ਯਾਦ ਕੀਤੀ ਜਾਣ ਵਾਲੀ ਅਦਾਕਾਰਾ ਦਿਵਿਆ à¨à¨¾à¨°à¨¤à©€ ਨੂੰ à¨à©à¨²à¨¾ ਪਾਉਣਾ ਉਨà©à¨¹à¨¾à¨‚
ਦੇ ਫੈਨਜ਼ ਲਈ ਕਾਫ਼ੀ ਮà©à¨¶à¨•à¨¿à¨² ਹੈ। ਦਿਵਿਆ ਉਨà©à¨¹à¨¾à¨‚ ਅਦਾਕਾਰਾ ’ਚ ਸ਼à©à¨®à¨¾à¨° ਰਹੀ ਹੈ,
ਜਿਨà©à¨¹à¨¾à¨‚ ਨੇ ਸਿਰਫ਼ ਕà©à¨ ਹੀ ਸਮੇਂ ’ਚ ਇੰਡਸਟਰੀ ਦੀ ਟਾਪ ਸਿਤਾਰਿਆਂ ਨੂੰ ਟੱਕਰ ਦਿੱਤੀ।
ਦਿਵਿਆ ਨੇ ਆਪਣੇ ਛੋਟੇ ਕਰੀਅਰ ’ਚ ਸਿਰਫ਼ 12 ਫ਼ਿਲਮਾਂ ਕੀਤੀਆਂ ਸਨ ਅਤੇ ਸਿਰਫ 19 ਸਾਲ ਦੀ ਉਮਰ ’ਚ ਉਸਦਾ ਦਿਹਾਂਤ ਹੋ ਗਿਆ। ਉਸਦੇ ਦਿਹਾਂਤ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਹਾਲਾਂਕਿ ਪà©à¨°à¨¶à©°à¨¸à¨• ਦੇ ਦਿਲਾਂ ’ਚ ਅੱਜ ਵੀ ਦਿਵਿਆ à¨à¨¾à¨°à¨¤à©€ ਵਸਦੀ ਹੈ। ਇਸੀ ਦੌਰਾਨ ਹà©à¨£ ਦਿਵਿਆ à¨à¨¾à¨°à¨¤à©€ ਦੀ ਤਰà©à¨¹à¨¾à¨‚ ਦਿਸਣ ਵਾਲੀ ਇਕ ਲੜਕੀ ਸà©à¨°à©™à©€à¨†à¨‚ ’ਚ ਬਣੀ ਹੋਈ ਹੈ। ਉਹ ਜਲਦ ਹੀ ਬਾਲੀਵà©à©±à¨¡ ’ਚ ਵੀ ਡੈਬਿਊ ਕਰਨ ਵਾਲੀ ਹੈ। ਆਓ ਜਾਣਦੇ ਹਾਂ ਆਖ਼ਿਰ ਕੌਣ ਹੈ ਉਹ?
ਮੰਜੂ ਥਾਪਾ ਦਾਰਜਲਿੰਗ ਦੀ ਰਹਿਣ ਵਾਲੀ ਹੈ। ਉਸਦਾ ਜਨਮ ਕੋਲਕਾਤਾ ’ਚ ਹੋਇਆ ਸੀ। ਜਦੋਂ ਮੰਜੂ ਸਿਰਫ਼ 9 ਸਾਲ ਦੀ ਸੀ ਤਾਂ ਉਸਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ। ਇਸਤੋਂ ਬਾਅਦ ਪਰਿਵਾਰ ਦੀ ਪੂਰੀ ਜ਼ਿੰਮੇਵਾਰੀ ਉਸਦੀ ਮਾਂ ਤà©à¨²à¨¾à¨¸à¨¾ ਥਾਪਾ ਨੇ ਸੰà¨à¨¾à¨²à©€à¥¤
ਦੱਸ ਦੇਈਠਕਿ ਪਿਛਲੇ ਸਾਲ ਤਾਲਾਬੰਦੀ ’ਚ ਮੰਜੂ ਦੀ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਦੇਖ ਕੇ ਕਿਹਾ ਸੀ ਕਿ ਬਿਲਕà©à©±à¨² ਦਿਵਿਆ à¨à¨¾à¨°à¨¤à©€ ਜਿਹੀ ਨਜ਼ਰ ਆਉਂਦੀ ਹੈ। ਉਦੋਂ ਤੋਂ ਹੀ ਮੰਜੂ ਦੀ ਪà©à¨°à¨¸à¨¿à©±à¨§à©€ ’ਚ ਵਾਧਾ ਹੋਣ ਲੱਗਾ।
|