ਨੰਦਿਤਾ ਦੱਤਾ ਕੇਸ: ਕੋਲਕਾਤਾ ਅਸ਼ਲੀਲ ਫ਼ਿਲਮਾਂ ਦੇ ਮਾਮਲੇ ’ਚ ਇਕ ਹੋਰ ਫੋਟੋਗà©à¨°à¨¾à¨«à¨° ਹੋਇਆ ਗਿà©à¨°à©žà¨¤à¨¾à¨° |
ਮà©à©°à¨¬à¨ˆ: --01ਅਗਸਤ21-(MDP-ਬਿਊਰੋ)-- ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕà©à©°à¨¦à¨°à¨¾ ਦੇ ਅਸ਼ਲੀਲ
ਵੀਡੀਓ ਮਾਮਲੇ ਤੋਂ ਬਾਅਦ ਅਸ਼ਲੀਲ ਫ਼ਿਲਮਾਂ ਬਣਾਉਣ ਦੇ ਕਈ ਮਾਮਲੇ ਸਾਹਮਣੇ ਆ ਚà©à©±à¨•à©‡ ਹਨ।
ਉੱਧਰ ਬੀਤੇ ਦਿਨ ਅਸ਼ਲੀਲ ਰੈਕੇਟ ਕੇਸ ’ਚ ਕੋਲਕਾਤਾ ਪà©à¨²à¨¸ ਨੇ ਮਾਡਲ-ਅਦਾਕਾਰਾ ਨੰਦਿਤਾ
ਦੱਤਾ ਅਤੇ ਉਨà©à¨¹à¨¾à¨‚ ਦੇ ਫੋਟੋਗà©à¨°à¨¾à¨«à¨° ਮੈਨਾਕ ਘੋਸ਼ ਨੂੰ ਗਿà©à¨°à©žà¨¤à¨¾à¨° ਕੀਤਾ ਹੈ।
ਉੱਧਰ ਹਾਲ
ਹੀ ’ਚ ਪà©à¨²à¨¸ ਨੇ ਇਸ ਮਾਮਲੇ ’ਚ ਸ਼à©à¨à©°à¨•à¨° ਨਾਂ ਦੇ ਇਕ ਫੋਟੋਗà©à¨°à¨¾à©žà¨° ਨੂੰ ਗਿà©à¨°à©žà¨¤à¨¾à¨° ਕੀਤਾ
ਹੈ। ਇਸ ਸਮੇਂ ਦੋਸ਼ ਹੈ ਕਿ ਉਹ ਨੰਦਿਤਾ ਦੱਤਾ ਦੇ ਨਾਲ ਮਿਲ ਕੇ ਨਵੀਂਆਂ ਮਾਡਲਾਂ ਦੀ
ਫੋਟੋਗà©à¨°à¨¾à©žà©€ ਕਰਦਾ ਸੀ।
ਇਹ ਫੋਟੋਗà©à¨°à¨¾à©žà¨° ਹà©à¨—ਲੀ ਜ਼ਿਲà©à¨¹à©‡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਪà©à¨²à¨¸ ਅਨà©à¨¸à¨¾à¨° ਨੰਦਿਤਾ ਦੱਤਾ ਅਤੇ ਮੈਨਾਕ ਘੋਸ਼ ਤੋਂ ਪà©à©±à¨›à¨—ਿੱਛ ’ਚ ਇਸ ਗੱਲ ਦਾ ਖà©à¨²à¨¾à¨¸à¨¾ ਹੋਇਆ ਹੈ ਕਿ ਫੋਟੋਗà©à¨°à¨¾à©žà¨° ਸ਼à©à¨à©°à¨•à¨° ਅਸ਼ਲੀਲ ਤਸਵੀਰਾਂ ਸ਼ੂਟ ਕਰਨ ’ਚ ਸ਼ਾਮਲ ਸੀ। ਉਸ ਨੂੰ ਹà©à¨—ਲੀ ਤੋਂ ਗਿà©à¨°à©žà¨¤à¨¾à¨° ਕੀਤਾ ਗਿਆ ਸੀ। ਉੱਧਰ ਬੀਤੇ ਦਿਨ ਨੰਦਿਤਾ ਦੱਤਾ ਅਤੇ ਉਸ ਦੇ ਦੋਸਤ ਮੈਨਾਕ ਘੋਸ਼ ਨੂੰ ਪà©à¨²à¨¸ ਨੂੰ ਗਿà©à¨°à©žà¨¤à¨¾à¨° ਕੀਤਾ ਸੀ। ਉਨà©à¨¹à¨¾à¨‚ ਦੋਵਾਂ ਦਾ ਦੋਸ਼ ਹੈ ਕਿ ਇਹ ਲੋਕ ਨਵੀਂਆਂ ਲੜਕੀਆਂ ਨੂੰ ਵੈੱਬ ਸੀਰੀਜ਼ ’ਚ ਕੰਮ ਦਾ ਲਾਲਚ ਦੇ ਕੇ ਅਤੇ ਧਮਕਾ ਕੇ ਜ਼ਬਰਦਸਤੀ ਅਸ਼ਲੀਲ ਫ਼ਿਲਮਾਂ ਸ਼ੂਟ ਕਰਦੇ ਸਨ। ਨੰਦਿਤਾ ਦੱਤਾ à©™à©à¨¦ ਵੀ ਅਸ਼ਲੀਲ ਫ਼ਿਲਮਾਂ ’ਚ ਕੰਮ ਕਰ ਚà©à©±à¨•à©€ ਹੈ ਜਿਸ ’ਚ ਉਸ ਦੇ ਕਿਰਦਾਰ ਦਾ ਨਾਂ ਨੈਂਸੀ à¨à¨¾à¨¬à©€ ਹà©à©°à¨¦à¨¾ ਸੀ। ਨੰਦਿਤਾ ਅਤੇ ਮੈਨਾਕ ਦੇ ਖ਼ਿਲਾਫ਼ 26 ਜà©à¨²à¨¾à¨ˆ ਨੂੰ 2 ਮਾਡਲਾਂ ਨੇ ਸ਼ਿਕਾਇਤ ਦਰਜ ਕੀਤੀ ਸੀ ਜਿਸ ਤੋਂ ਬਾਅਦ ਇਨà©à¨¹à¨¾à¨‚ ਦੋਵਾਂ ਨੂੰ ਪà©à¨²à¨¸ ਨੇ ਉਨà©à¨¹à¨¾à¨‚ ਦੇ ਘਰਾਂ ’ਚੋਂ ਗਿà©à¨°à©žà¨¤à¨¾à¨° ਕਰ ਲਿਆ। |