ਪਾਕਿ ਕੋਰੋਨਾ ਕਾਰਨ ਕਰਤਾਰਪà©à¨° ਲਾਂਘੇ ਰਾਹੀਂ ਯਾਤਰਾ ਦੀ ਆਗਿਆ ਨਹੀਂ ਦੇ ਰਿਹਾ: ਸਰਕਾਰ |
ਨਵੀਂ ਦਿੱਲੀ --03ਅਗਸਤ21-(MDP-ਬਿਊਰੋ)-- ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਕਰਤਾਰਪà©à¨° ਲਾਂਘੇ ਰਾਹੀਂ ਪਾਕਿਸਤਾਨ
ਜਾਣ ਵਾਲੇ ਸ਼ਰਧਾਲੂਆਂ ਦੀ ਆਵਾਜਾਈ ਪਿਛਲੇ ਸਾਲ ਮਾਰਚ ਮਹੀਨੇ ਤੋਂ ਕੋਰੋਨਾ ਵਾਇਰਸ
ਮਹਾਮਾਰੀ ਦੇ ਕਾਰਨ ਮà©à¨…ੱਤਲ ਕਰ ਦਿੱਤੀ ਗਈ ਹੈ। ਇਸ ਸਾਲ, ਪਾਕਿਸਤਾਨ ਨੇ ਇੱਥੇ ਕੋਵਿਡ ਦੇ
ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ à¨à¨¾à¨°à¨¤ ਤੋਂ ਹਰ ਤਰà©à¨¹à¨¾à¨‚ ਦੀ ਯਾਤਰਾ 'ਤੇ ਪਾਬੰਦੀ
ਲਗਾ ਦਿੱਤੀ ਹੈ।
ਕਰਤਾਰਪà©à¨° ਲਾਂਘਾ ਸਮà¨à©Œà¨¤à©‡ 'ਤੇ ਪਾਕਿਸਤਾਨ ਨਾਲ 24 ਅਕਤੂਬਰ, 2019 ਨੂੰ
ਦਸਤਖਤ ਹੋਠਸਨ। ਇਸ ਸਮà¨à©Œà¨¤à©‡ ਦੇ ਤਹਿਤ à¨à¨¾à¨°à¨¤ ਤੋ ਲੋਕ ਕਰਤਾਰਪà©à¨° ਲਾਂਘੇ ਤੋਂ ਗà©à¨°à¨¦à©à¨†à¨°à¨¾ ਕਰਤਾਰਪà©à¨° ਸਾਹਿਬ
ਤੱਕ ਵੀਜ਼ਾ-ਮà©à¨•à¨¤ ਯਾਤਰਾ ਕਰ ਸਕਦੇ ਹਨ। ਕਰਤਾਰਪà©à¨° ਸਾਹਿਬ ਸਿੱਖ ਧਰਮ ਦੇ ਪਵਿੱਤਰ
ਸਥਾਨਾਂ ਵਿੱਚੋਂ ਇਕ ਹੈ। ਕੇਂਦਰੀ ਗà©à¨°à¨¹à¨¿ ਰਾਜ ਮੰਤਰੀ ਨਿਤਿਆਨੰਦ ਰਾਠਨੇ ਲੋਕ ਸà¨à¨¾ ਵਿਚ
ਇਕ ਸਵਾਲ ਦੇ ਲਿਖਤੀ ਜਵਾਬ 'ਚ ਕਿਹਾ ਕਿ ਕਰਤਾਰਪà©à¨° ਲਾਂਘੇ ਰਾਹੀਂ ਆਵਾਜਾਈ ਕੋਰੋਨਾ
ਮਹਾਮਾਰੀ ਦੇ ਕਾਰਨ ਮà©à¨…ੱਤਲ ਹੈ। ਉਨà©à¨¹à¨¾à¨‚ ਕਿਹਾ ਕਿ ਅਪà©à¨°à©ˆà¨² ਮਹੀਨੇ ਵਿੱਚ à¨à¨¾à¨°à¨¤ ਵਿੱਚ
ਕੋਵਿਡ ਦੇ ਮਾਮਲਿਆਂ ਵਿਚ ਵਾਧੇ ਦੇ ਬਾਅਦ ਪਾਕਿਸਤਾਨ ਦੇ ਰਾਸ਼ਟਰੀ ਕਮਾਂਡ ਅਤੇ ਸੰਚਾਲਨ
ਕੇਂਦਰ (à¨à¨¨.ਸੀ.ਓ.ਸੀ) ਨੇ à¨à¨¾à¨°à¨¤ ਤੋਂ ਹਰ ਯਾਤਰਾ 'ਤੇ ਪਾਬੰਦੀ ਲਗਾ ਦਿੱਤੀ ਹੈ।
|