ਪੰਜਾਬ ਦੇ 66 ਹਜ਼ਾਰ ਕੱਚੇ ਮà©à¨²à¨¾à¨œà¨¼à¨®à¨¾à¨‚ ਲਈ ਵੱਡੀ ਖ਼à©à¨¶à¨–਼ਬਰੀ, ਪੱਕਾ ਕਰਨ ਲਈ ਸਰਕਾਰ ਨੇ ਦਿੱਤੀ ਹਰੀ à¨à©°à¨¡à©€ |
ਜਲੰਧਰ --03ਅਗਸਤ21-(MDP-ਬਿਊਰੋ)-- ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਜਲਦੀ ਹੀ 66 ਹਜ਼ਾਰ ਕੱਚੇ
ਮà©à¨²à¨¾à¨œà¨¼à¨®à¨¾à¨‚ ਨੂੰ ਪੱਕੇ ਕਰ ਸਕਦੀ ਹੈ। ਪੰਜਾਬ ਦੀਆਂ 15 ਮà©à¨²à¨¾à¨œà¨¼à¨® ਜੱਥੇਬੰਦੀਆਂ ਅਤੇ
ਕੈਬਨਿਟ ਸਬ-ਕਮੇਟੀ ਦੀਆਂ ਹੋਈਆਂ ਮੀਟਿੰਗਾਂ ਤੋਂ ਬਾਅਦ ਹà©à¨£ ਸਠਦੀਆਂ ਨਜ਼ਰਾਂ ਅਗਲੀ
ਮੀਟਿੰਗ 'ਤੇ ਟਿਕੀਆਂ ਹੋਈਆਂ ਹਨ। ਸਰਕਾਰੀ ਹਲਕਿਆਂ ਨੇ ਦੱਸਿਆ ਕਿ ਪੰਜਾਬ ਕੈਬਨਿਟ ਦੀ
ਸਬ-ਕਮੇਟੀ ਨੇ ਲਗà¨à¨— 66 ਹਜ਼ਾਰ ਕੱਚੇ ਮà©à¨²à¨¾à¨œà¨¼à¨®à¨¾à¨‚ ਨੂੰ ਪੱਕੇ ਕਰਨ ਦੀ ਹਰੀ à¨à©°à¨¡à©€ ਦੇ
ਦਿੱਤੀ ਹੈ।
ਕੱਚੇ ਮà©à¨²à¨¾à¨œà¨¼à¨® ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਕੱਚੇ ਮà©à¨²à¨¾à¨œà¨¼à¨®à¨¾à¨‚ ਨੂੰ ਪੱਕੇ ਕਰਨ ਲਈ ਪੰਜਾਬ ਵਿਧਾਨ ਸà¨à¨¾ ਦੇ ਮਾਨਸੂਨ ਸੈਸ਼ਨ 'ਚ ਇਕ ਬਿੱਲ ਪੇਸ਼ ਕਰ ਸਕਦੀ ਹੈ। ਸੂਤਰਾਂ ਨੇ ਦੱਸਿਆ ਕਿ ਕੈਬਨਿਟ ਸਬ-ਕਮੇਟੀ 'ਚ ਤਿੰਨ ਮੰਤਰੀ ਮਨਪà©à¨°à©€à¨¤ ਸਿੰਘ ਬਾਦਲ, ਲੋਕਲ ਬਾਡੀ ਮੰਤਰੀ ਅਤੇ ਸਾਧੂ ਸਿੰਘ ਧਰਮਸੋਤ ਸ਼ਾਮਲ ਹਨ,6ਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ, à¨à©±à¨¨. ਪੀ. à¨. ਲਾਗੂ ਕਰਨ, ਪੈਨਸ਼ਨ ਲਾਗੂ ਕਰਨ ਅਤੇ ਕੱਚੇ ਮà©à¨²à¨¾à¨œà¨¼à¨®à¨¾à¨‚ ਨੂੰ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਕਰਮਚਾਰੀ ਯੂਨੀਅਨਾਂ ਵੱਲੋਂ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਸੀ। ਮà©à©±à¨– ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕੈਬਨਿਟ ਨੇ ਛੇਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਲਈ ਪਹਿਲਾਂ ਹੀ ਹਰੀ à¨à©°à¨¡à©€ ਦੇ ਦਿੱਤੀ ਸੀ। ਹà©à¨£ ਸਰਕਾਰ ਵੱਲੋਂ ਕੱਚੇ ਮà©à¨²à¨¾à¨œà¨¼à¨®à¨¾à¨‚ ਨੂੰ ਪੱਕਾ ਕਰਨ ਦੀ ਉਨà©à¨¹à¨¾à¨‚ ਦੀ ਇਕ ਹੋਰ ਮੰਗ ਨੂੰ ਪੂਰਾ ਦਿੱਤਾ ਜਾਵੇਗਾ,ਇਸ ਫ਼ਸੈਲੇ ਨਾਲ ਸਰਕਾਰੀ ਖਜ਼ਾਨੇ 'ਤੇ ਕਰੋੜਾਂ ਰà©à¨ªà¨ ਦਾ ਬੋਠਪਵੇਗਾ ਪਰ ਕੈਪਟਨ ਅਮਰਿੰਦਰ ਸਿੰਘ ਨੇ ਮà©à¨²à¨¾à¨œà¨¼à¨®à¨¾à¨‚ ਦੀਆਂ ਮੰਗਾਂ ਪà©à¨°à¨¤à©€ ਨਰਮੀ ਦਿਖਾਈ ਹੈ। ਹà©à¨£ ਸਰਕਾਰ ਪà©à¨°à¨¤à©€ ਮà©à¨²à¨¾à¨œà¨¼à¨®à¨¾à¨‚ 'ਚ ਪਾਇਆ ਜਾ ਰਿਹਾ ਗà©à©±à¨¸à¨¾ ਵੀ ਖ਼ਤਮ ਹੋ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਮà©à¨²à¨¾à¨œà¨¼à¨®à¨¾à¨‚ ਦੀਆਂ ਮੰਗਾਂ ਨੂੰ ਇਕ-ਇਕ ਕਰ ਕੇ ਪੂਰਾ ਕਰ ਰਹੇ ਹਨ। |