ਸੰਸਦ ’ਚ ਓਲੰਪਿਕ ਜੇਤੂ ‘ਨਾਰੀ ਸ਼ਕਤੀ’ ਨੂੰ ਸਲਾਮ’, ਸਪੀਕਰ ਬੋਲੇ- ‘ਹਾਕੀ ਖਿਡਾਰੀਆਂ ਦੀ ਸਫ਼ਲਤਾ ’ਤੇ ਮਾਣ ਹੈ’ |
ਨਵੀਂ ਦਿੱਲੀ--05ਅਗਸਤ21-(MDP-ਬਿਊਰੋ)-- ਲੋਕ ਸà¨à¨¾ ਸਪੀਕਰ ਓਮ ਬਿਰਲਾ ਨੇ ਵੀਰਵਾਰ ਯਾਨੀ ਕਿ ਅੱਜ ਕਿਹਾ ਕਿ
ਟੋਕੀਓ ਓਲੰਪਿਕ ’ਚ ਹਾਕੀ ਟੀਮ ਦੀ ਸਫ਼ਲਤਾ ’ਤੇ ਪੂਰੇ ਦੇਸ਼ ਨੂੰ ਮਾਣ ਹੈ। ਬਿਰਲਾ ਨੇ ਅੱਜ
ਲੋਕ ਸà¨à¨¾ ਦੀ ਕਾਰਵਾਈ ਸ਼à©à¨°à©‚ ਹà©à©°à¨¦à©‡ ਹੀ ਹਾਕੀ ’ਚ ਕਾਂਸੀ ਤਮਗਾ ਹਾਸਲ ਕਰਨ ’ਤੇ ਹਾਕੀ ਟੀਮ
ਅਤੇ ਕਾਂਸੀ ਤਮਗਾ ਜਿੱਤਣ ਵਾਲੀ ਮà©à©±à¨•à©‡à¨¬à¨¾à©› ਲਵਲੀਨਾ ਬੋਰਗੋਹੇਨ ਨੂੰ ਆਪਣੇ ਅਤੇ ਸਦਨ
ਵਲੋਂ ਵਧਾਈ ਦਿੱਤੀ।
ਬਿਰਲਾ ਨੇ ਕਿਹਾ ਕਿ à¨à¨¾à¨°à¨¤ ਦੀ ਹਾਕੀ ਟੀਮ ਨੇ 41 ਸਾਲਾਂ ਦੀ ਲੰਬੀ ਉਡੀਕ ਮਗਰੋਂ ਕਾਂਸੀ ਤਮਗਾ ਜਿੱਤਿਆ ਹੈ। ਪੂਰਾ ਦੇਸ਼ ਇਸ ਜਿੱਤ ਦੀ ਖà©à¨¶à©€ ਮਨਾ ਰਿਹਾ ਹੈ। ਇਹ ਹਾਕੀ ਲਈ ਮੀਲ ਦਾ ਪੱਥਰ ਸਾਬਿਤ ਹੋਵੇਗਾ। ਉਨà©à¨¹à¨¾à¨‚ ਨੇ ਅੱਗੇ ਕਿਹਾ ਕਿ ਟੋਕੀਓ ਓਲੰਪਿਕ ’ਚ ਸਾਡੇ ਦੇਸ਼ ਦੀਆਂ ਧੀਆਂ ਨੇ ਤਿੰਨ ਤਮਗੇ ਹਾਸਲ ਕਰ ਕੇ ਖ਼ਿਡਾਰੀਆਂ ਲਈ ਪà©à¨°à©‡à¨°à¨£à¨¾ ਬਣੀ। ਪੂਰਾ ਸਦਨ ਨਾਰੀ ਸ਼ਕਤੀ ਨੂੰ ਸਲਾਮ ਕਰਦਾ ਹੈ। à¨à¨¾à¨°à¨¤ ਦੀਆਂ ਧੀਆਂ ਨੇ ਖੇਡ ਤੋਂ ਇਲਾਵਾ ਹੋਰ ਖੇਤਰਾਂ ਵਿਚ ਵੀ ਚੰਗਾ ਪà©à¨°à¨¦à¨°à¨¶à¨¨ ਕੀਤਾ ਹੈ, ਜੋ ਬਹà©à¨¤ ਹੀ ਸ਼ਲਾਘਾਯੋਗ ਹੈ।
ਜ਼ਿਕਰਯੋਗ ਹੈ ਕਿ à¨à¨¾à¨°à¨¤à©€ ਪà©à¨°à¨¸à¨¼ ਹਾਕੀ ਟੀਮ ਨੇ ਵੀਰਵਾਰ ਨੂੰ ਇੱਥੇ ਟੋਕੀਓ ਓਲੰਪਿਕਸ ਵਿਚ ਜਰਮਨੀ ਨੂੰ ਹਰਾ ਕੇ 41 ਸਾਲਾਂ ਬਾਅਦ ਓਲੰਪਿਕ ਕਾਂਸੀ ਦਾ ਤਗਮਾ ਜਿੱਤ ਕੇ ਤਮਗੇ ਦਾ ਸੋਕਾ ਖ਼ਤਮ ਕੀਤਾ। 1980 ਦੀਆਂ ਮਾਸਕੋ ਓਲੰਪਿਕ ਖੇਡਾਂ ਤੋਂ ਬਾਅਦ ਇਹ à¨à¨¾à¨°à¨¤ ਦਾ ਪਹਿਲਾ ਓਲੰਪਿਕ ਹਾਕੀ ਤਗਮਾ ਹੈ। ਜਰਮਨੀ ਨੂੰ ਜਿੱਥੇ ਨਿਰਾਸ਼ਾ ਮਿਲੀ, ਉਥੇ ਹੀ à¨à¨¾à¨°à¨¤à©€ ਪà©à¨°à¨¸à¨¼ ਹਾਕੀ ਟੀਮ ਨੇ 41 ਸਾਲਾਂ ਬਾਅਦ ਓਲੰਪਿਕ ਮੈਡਲ ਜਿੱਤ ਕੇ ਦੇਸ਼ ਦਾ ਮਾਣ ਵਧਾਇਆ। |