ਬਿਜਲੀ ਬੋਰਡ ਦੇ ਸਪਾਈਡਰਮੈਨ ਅਤੇ ਸੇਫ਼ਟੀ ਬੈਲਟ |
ਵਾਕਿਆ ਬਟਾਲਾ ਸ਼ਹਿਰ ਦੇ ਉਮਰਪà©à¨°à¨¾ ਦਾ ਹੈ। ਮੈਂ ਸੜਕ ’ਤੇ ਤà©à¨°à¨¿à¨† ਜਾ ਰਿਹਾ ਸੀ ਕਿ ਸਾਹਮਣੇ ਬਿਜਲੀ ਦੇ ਖੰਬੇ ’ਤੇ ਚੜਿਆ ਇੱਕ ਮà©à¨²à¨¾à©›à¨® ਜ਼ੋਰ ਦੇ à¨à¨Ÿà¨•à©‡ ਨਾਲ ਧੜੰਮ ਕਰਕੇ ਥੱਲੇ ਆ ਡਿੱਗਾ। ਮੇਰੇ ਸਮੇਤ ਕਿਨੇ ਹੋਰ ਰਾਹਗੀਰ à¨à©±à¨œ ਕੇ ਉਸਦੀ ਮਦਦ ਲਈ ਪਹà©à©°à¨šà©‡à¥¤ ਰੱਬ ਦਾ ਸ਼à©à¨•à¨° ਸੀ ਕਿ ਜਿਥੇ ਉਹ ਬਿਜਲੀ ਮà©à¨²à¨¾à©›à¨® ਡਿੱਗਾ ਸੀ ਓਥੇ ਕੂੜੇ ਦਾ ਢੇਰ ਸੀ ਅਤੇ ਥਾਂ ਪੱਕਾ ਨਾ ਹੋਣ ਕਾਰਨ ਉਹ ਸੱਟੋਂ ਬਚ ਗਿਆ।
ਬਿਜਲੀ ਮà©à¨²à¨¾à©›à¨® ਦੀਆਂ ਤਲੀਆਂ à¨à©±à¨¸à¨¦à¨¿à¨†à¨‚ ਜਦੋਂ ਮੈਂ ਉਸਦਾ ਹਾਲ ਪà©à©±à¨›à¨¿à¨† ਤਾਂ ਕਹਿੰਦਾ ‘à¨à¨¾à¨… ਜੀ ਮੈਂ ਠੀਕ ਹਾਂ... ਇਹ ਕੋਈ ਨਵੀਂ ਗੱਲ ਨਹੀਂ.... ਸਾਡੇ ਨਾਲ ਤਾਂ ਰੋਜ਼ ਹੀ ਇਵੇਂ ਵਾਪਰਦਾ... ਪਰ ਵਾਹਿਗà©à¨°à©‚ ਦਾ ਸ਼à©à¨•à¨° ਹੈ ਕਿ ਉਹ ਹੱਥ ਦੇ ਕੇ ਰੱਖ ਲੈਂਦਾ’। ਪਰ ਅੱਜ ਦਾ ਬਿਜਲੀ à¨à¨Ÿà¨•à¨¾ ਕà©à¨ ਜਿਆਦਾ ਸੀ... ਪਰ ਚਲੋਂ ਫਿਰ ਵੀ ਬਚਾਅ ਹੋ ਗਿਆ। ਉਹ ਬਿਜਲੀ ਮà©à¨²à¨¾à©›à¨® ਆਪਣੇ ਕੱਪੜੇ à¨à¨¾à©œà¨¦à¨¾ ਹੋਇਆ ਉੱਠਿਆ ਤੇ ਫਿਰ ਬਿਜਲੀ ਦੇ ਪੋਲ ’ਤੇ ਚੜਨ ਲੱਗਾ ਤਾਂ ਮੈਂ ਪà©à©±à¨›à¨¿à¨† à¨à¨¾à¨ˆ ਸਾਹਬ ਹੱਥਾਂ ਨੂੰ ਸੇਫਟੀ ਦਸਤਾਨੇ ਅਤੇ ਸੇਫਟੀ ਬੈਲਟ ਲਗਾ ਕੇ ਚੜੋ। ਤਾਂ ਅੱਗੋਂ ਉਹ ਬਿਜਲੀ ਮà©à¨²à¨¾à©›à¨® ਕਹਿੰਦਾ à¨à¨¾à¨… ਜੀ ਉਹ ਤਾਂ ਹੈ ਨਹੀਂ ਪਰ ਫਾਲਟ ਤਾਂ ਠੀਕ ਕਰਨਾ ਹੈ.... ਨਾਲੇ ਇਸਤੋਂ ਬਾਅਦ ਹੋਰ ਥਾਂ ਵੀ ਤਾਂ ਬਿਜਲੀ ਠੀਕ ਕਰਨ ਜਾਣਾ ਹੈ... ਓਥੋਂ ਵੀ ਲੇਟ ਹੋ ਰਹੇ ਹਾਂ...ਉਪਰੋਂ ਵੱਡੇ ਸਾਹਬ ਫੋਨ ’ਤੇ à¨à¨¿à©œà¨•à¨¾à¨‚ ਮਾਰ ਰਹੇ ਹਨ। ਇਸਤੋਂ ਪਹਿਲਾਂ ਕਿ ਉਹ ਬਿਜਲੀ ਮà©à¨²à¨¾à©›à¨® ਖੰਬੇ ’ਤੇ ਚੜਦਾ ਮੈਂ ਉਸਨੂੰ ਇੱਕ ਹੋਰ ਸਵਾਲ ਦਾਗ ਦਿੱਤਾ। ਮੈਂ ਕਿਹਾ ‘ਕੀ ਸਰਕਾਰ ਤà©à¨¹à¨¾à¨¨à©‚à©° ਸੇਫਟੀ ਦਸਤਾਨੇ ਅਤੇ ਸੇਫਟੀ ਬੈਲਟਾਂ ਨਹੀਂ ਦਿੰਦੀ। ਲੰਮਾ ਜਿਹਾ ਹੌਕਾ ਲੈ ਕੇ ਉਹ ਮà©à¨²à¨¾à©›à¨® ਕਹਿਣ ਲੱਗਾ ‘à¨à¨¾à¨… ਜੀ ਸਰਕਾਰ ਤਾਂ ਸਠਕà©à¨ ਦਿੰਦੀ ਪਰ ਸਾਡੇ ਤੱਕ ਨਹੀਂ ਪਹà©à©°à¨šà¨¦à¨¾’। ਸਰਕਾਰ ਤੋਂ ਇਲਾਵਾ ਸਾਡੇ à¨à©±à¨¸.ਡੀ.ਓ. ਤੇ à¨à¨•à¨¸à©€à¨…ਨ ਵੀ ਇਹ ਸਾਰਾ ਸੇਫਟੀ ਸਮਾਨ ਅਕਸਰ ਹੀ ਖਰੀਦ ਦੇ ਰਹਿੰਦੇ ਹਨ ਪਰ ਸਾਨੂੰ ਕਦੀ ਨਹੀਂ ਦਿੰਦੇ। ਜਦੋਂ ਅਸੀਂ à¨à©±à¨¸.ਡੀ.ਓ. ਕੋਲੋਂ ਸੇਫ਼ਟੀ ਸਮਾਨ ਦੀ ਮੰਗ ਕਰੀਦੇ ਹਾਂ ਤਾਂ ਉਹ ਅੱਗੋਂ ਕਹਿ ਦਿੰਦੇ ਹਨ ਕਿ ਤà©à¨¸à©€à¨‚ ਤਾਂ ‘ਸਪਾਈਡਰਮੈਨ’ ਹੋ ਤà©à¨¹à¨¾à¨¨à©‚à©° ਸੇਫਟੀ ਬੈਲਟਾਂ ਤੇ ਦਸਤਾਨਿਆਂ ਦੀ ਕੀ ਲੋੜ...। ਮੈਂ ਪà©à©±à¨›à¨¿à¨† ਕਿ ਫਿਰ ਤà©à¨¹à¨¾à¨¡à©‡ ਅਧਿਕਾਰੀ ਉਨà©à¨¹à¨¾à¨‚ ਸੇਫਟੀ ਬੈਲਟਾਂ ਅਤੇ ਦਸਤਾਨਿਆਂ ਦਾ ਕਰਦੇ ਕੀ ਹਨ...। ਤਾਂ ਉਹ ਬਿਜਲੀ ਮà©à¨²à¨¾à©›à¨® ਕਹਿਣ ਲੱਗਾ à¨à¨¾à¨… ਜੀ ਉਹ ਸੇਫਟੀ ਬੈਲਟਾਂ ਅਧਿਕਾਰੀ ਆਪਣੀ ਕà©à¨°à¨¸à©€ ’ਤੇ ਬੈਠਣ ਸਮੇਂ ਲਗਾਉਂਦੇ ਹਨ... ਕਿ ਮਤੇ ਕà©à¨°à¨¸à©€ ਤੋਂ ਡਿੱਗ ਉਨà©à¨¹à¨¾à¨‚ ਨੂੰ ਕੋਈ ਸੱਟ ਫੇਟ ਨਾ ਲੱਗ ਜਾਵੇ ਅਤੇ ਸੇਫਟੀ ਦਸਤਾਨੇ ਤਾਂ ਉਹ ਪਤਾ ਨਹੀਂ ਕਿਸ ਕਰੰਟ ਤੋਂ ਡਰਦੇ ਪਾਉਂਦੇ ਹਨ, ਉਸਦਾ ਸਾਨੂੰ ਵੀ ਨਹੀਂ ਪਤਾ। à¨à¨¨à©€ ਗੱਲ ਕਹਿ ਕੇ ਉਹ ਬਿਜਲੀ ਮà©à¨²à¨¾à©›à¨® ਨੰਗੇ ਹੱਥੀਂ ਬਿਨਾਂ ਸੇਫ਼ਟੀ ਬੈਲਟ ਤੋਂ ਮੌਤ ਨਾਲ ਮੱਥਾ ਲਗਾਉਣ ਲਈ ਫਿਰ ਉਸੇ ਬਿਜਲੀ ਦੇ ਖੰਬੇ ’ਤੇ ਜਾ ਚੜਿਆ। ਉਹ ਬਿਜਲੀ ਮà©à¨²à¨¾à©›à¨® ਆਪਣੇ ਜà©à¨†à¨¬à¨¾à¨‚ ਦਿੰਦਿਆਂ ਰਮਜ਼-ਰਮਜ਼ ਵਿੱਚ ਬਹà©à¨¤ ਡੂੰਘੀ ਗੱਲ ਕਰ ਗਿਆ ਸੀ। ਮੈਂ ਹà©à¨£ ਕਦੀ ਖੰਬੇ ’ਤੇ ਚੜà©à¨¹à©‡ ਮੌਤ ਨਾਲ ਜੂਠਰਹੇ ਉਸ ਮà©à¨²à¨¾à©›à¨® ਵੱਲ ਦੇਖ ਰਿਹਾ ਸੀ ਅਤੇ ਕਦੀ ਮੇਰੇ ਮਨ ਵਿੱਚ ਵੱਡੇ ਅਧਿਕਾਰੀ ਦੀ ਸੇਫ਼ਟੀ ਬੈਲਟ ਲਗਾ, ਦਸਤਾਨੇ ਪਾ ਕੇ ਕà©à¨°à¨¸à©€ ’ਤੇ ਬੈਠੇ ਦੀ ਤਸਵੀਰ ਅੱਖਾਂ ਅੱਗੇ ਘà©à©°à¨® ਰਹੀ ਸੀ। - ਇੰਦਰਜੀਤ ਸਿੰਘ ਹਰਪà©à¨°à¨¾à¥¤ ਬਟਾਲਾ। |