ਸੋਨ ਤਮਗਾ ਜੇਤੂ ਨੀਰਜ ਚੋਪੜਾ ਨੂੰ ਮਹਿੰਦਰਾ ਦੇਣਗੇ XUV700 ਦਾ ਤੋਹਫ਼ਾ |
ਨਵੀਂ ਦਿੱਲੀ --08ਅਗਸਤ21-(MDP-ਬਿਊਰੋ)-- ਮਹਿੰਦਰਾ ਸਮੂਹ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਟੋਕੀਓ ਓਲੰਪਿਕ
ਖੇਡਾਂ ਵਿਚ ਜੈਵਲਿਨ ਥà©à¨°à©‹ ਵਿਚ ਦੇਸ਼ ਲਈ ਸੋਨ ਤਮਗਾ ਜਿੱਤਣ ਵਾਲੇ ਨੀਰਜ ਚੋਪੜਾ ਨੂੰ
ਕੰਪਨੀ ਦੀ ਆਉਣ ਵਾਲੀ à¨à©±à¨¸. ਯੂ. ਵੀ. XUV700 ਨੂੰ ਤੋਹਫ਼ੇ ਵਿਚ ਦੇਣ ਦਾ ਵਾਆਦਾ ਕੀਤਾ
ਹੈ।
ਟਵਿੱਟਰ 'ਤੇ ਇਕ ਫਾਲੋਅਰ ਨੇ ਮਹਿੰਦਰਾ ਨੂੰ ਚੋਪੜਾ ਨੂੰ XUV700 ਗਿਫਟ ਕਰਨ ਲਈ
ਕਿਹਾ, ਜਿਸ ਤੋਂ ਬਾਅਦ ਮਹਿੰਦਰਾ ਨੇ ਲਿਖਿਆ, "ਹਾਂ ਬਿਲਕà©à¨²à¥¤ ਸਾਡੇ ਗੋਲਡਨ à¨à¨¥à¨²à©€à¨Ÿ ਨੂੰ
XUV700 ਗਿਫਟ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੋਵੇਗੀ,ਉਨà©à¨¹à¨¾à¨‚ ਨੇ ਨਾਲ ਹੀ ਮਹਿੰਦਰਾ
à¨à¨‚ਡ ਮਹਿੰਦਰਾ ਲਿਮਟਿਡ ਦੇ ਕਾਰਜਕਾਰੀ ਨਿਰਦੇਸ਼ਕ
ਰਾਜੇਸ਼ ਜੇਜੂਰੀਕਰ ਅਤੇ ਸੀ. ਈ. ਓ. (ਆਟੋਮੋਟਿਵ ਡਿਵੀਜ਼ਨ) ਵਿਜੈ ਨਾਕਰਾ ਨੂੰ ਟੈਗ ਕੀਤਾ
ਅਤੇ ਉਨà©à¨¹à¨¾à¨‚ ਨੂੰ "ਨੀਰਜ ਲਈ ਇਕ à¨à©±à¨¸. ਯੂ. ਵੀ. ਤਿਆਰ ਰੱਖਣ" ਲਈ ਕਿਹਾ। ਗੌਰਤਲਬ ਹੈ ਕਿ
ਨੀਰਜ ਚੋਪੜਾ ਅੱਜ à¨à¨¾à¨°à¨¤ ਲਈ ਓਲੰਪਿਕ ਵਿਚ ਕਿਸੇ ਵਿਅਕਤੀਗਤ ਮà©à¨•à¨¾à¨¬à¨²à©‡
ਵਿਚ ਸੋਨ ਤਗਮਾ ਜਿੱਤਣ ਵਾਲੇ ਦੂਜਾ ਖਿਡਾਰੀ ਬਣ ਗਠਹਨ।ਸਨੀਰਜ ਚੋਪੜਾ ਨੇ ਆਪਣੇ ਜੈਵਲਿਨ
ਦੀ ਸ਼à©à¨°à©‚ਆਤ ਸਾਲ 2014 ਵਿਚ ਕੀਤੀ ਸੀ, ਜਦੋਂ ਉਨà©à¨¹à¨¾à¨‚ ਨੇ 7000 ਰà©à¨ªà¨ ਦਾ ਪਹਿਲਾ ਜੈਵਲਿਨ
ਖ਼ਰੀਦਿਆ ਸੀ। ਨੀਰਜ ਚੋਪੜਾ ਦੇ ਪਿਤਾ ਸਤੀਸ਼ ਕà©à¨®à¨¾à¨° ਪਾਣੀਪਤ ਦੇ ਇਕ ਛੋਟੇ ਜਿਹੇ ਪਿੰਡ
ਖਾਂਦਰਾ ਵਿਚ ਕਿਸਾਨੀ ਕਰਦੇ ਹਨ। ਉਨà©à¨¹à¨¾à¨‚ ਦੀ ਮਾਤਾ ਸਰੋਜ ਦੇਵੀ ਹਾਊਸਵਾਈਫ ਹੈ। ਨੀਰਜ
ਦੀਆਂ ਦੋ à¨à©ˆà¨£à¨¾à¨‚ ਹਨ।
|