ਮà©à©°à¨¬à¨ˆ: --10ਅਗਸਤ21-(MDP-ਬਿਊਰੋ)-- ਬਾਲੀਵà©à©±à¨¡ ਅਦਾਕਾਰਾ ਸ਼ਿਲਪਾ ਸ਼ੈੱਟੀ ਇਸ ਸਮੇਂ ਬਹà©à¨¤ ਹੀ
ਮà©à¨¶à¨•à¨¿à¨² ਦੌਰ ’ਚੋਂ ਲੰਘ ਰਹੀ ਹੈ। ਸ਼ਿਲਪਾ ਦਾ ਪਤੀ ਅਤੇ ਬਿਜਨੈੱਸਮੈਨ ਰਾਜ ਕà©à©°à¨¦à¨°à¨¾ ਅਸ਼ਲੀਲ
ਫਿਲਮਾਂ ਬਣਾਉਣ ਅਤੇ ਉਨà©à¨¹à¨¾à¨‚ ਨੂੰ à¨à¨ª ’ਤੇ ਅਪਲੋਡ ਕਰਨ ਦੇ ਦੋਸ਼ ’ਚ ਜੇਲà©à¨¹ ’ਚ ਬੰਦ ਹੈ।
ਰਾਜ ਕà©à©°à¨¦à¨°à¨¾ ਨੂੰ ਮà©à©°à¨¬à¨ˆ ਪà©à¨²à¨¸ ਦੀ ਕà©à¨°à¨¾à¨ˆà¨® ਬà©à¨°à¨¾à¨‚ਚ ਨੇ 19 ਜà©à¨²à¨¾à¨ˆ ਨੂੰ ਗਿà©à¨°à¨«à¨¤à¨¾à¨° ਕਰ
ਲਿਆ ਸੀ। ਪਤੀ ਦੀ ਗਿà©à¨°à¨«à¨¤à¨¾à¨°à©€ ਤੋਂ ਬਾਅਦ ਸ਼ਿਲਪਾ ਸੋਸ਼ਲ ਮੀਡੀਆ ਤੋਂ ਲੈ ਕੇ ਹੋਰ ਚੀਜ਼ਾਂ
ਤੋਂ ਦੂਰੀ ਬਣਾ ਰੱਖੀ ਹੈ। ਇੰਨਾ ਹੀ ਨਹੀਂ ਉਨà©à¨¹à¨¾à¨‚ ਨੇ ਡਾਂਸ ਇੰਡੀਆ ਸ਼ੋਅ ਤੋਂ ਦੂਰੀ ਬਣਾ
ਰੱਖੀ ਹੈ ਪਰ ਹà©à¨£ ਖਬਰਾਂ ਆ ਰਹੀਆਂ ਹਨ ਕਿ ਪਤੀ ਦੀ ਗਿà©à¨°à¨«à¨¤à¨¾à¨°à©€ ਤੋਂ ਬਾਅਦ ਪਹਿਲੀ ਵਾਰ
ਸ਼ਿਲਪਾ ਕਿਸੇ ਪਬਲਿਕ ਇੰਵੈਂਟ ’ਚ ਨਜ਼ਰ ਆ ਸਕਦੀ ਹੈ।
ਦਰਅਸਲ ਕੋਵਿਡ-19 ਰਿਲੀਫ ਫੰਡ ਲਈ ਪੈਸਾ ਇਕੱਠਾ ਕਰਨ ਲਈ ਇਕ ਵਰਚà©à¨…ਲ ਇੰਵੈਂਟ 'We For
India: Saving Lives, Protecting Livelihoods' ਆਰਗਨਾਈਜ਼ ਕੀਤਾ ਜਾ ਰਿਹਾ ਹੈ। ਇਸ
ਇਵੈਂਟ ’ਚ ਬਾਲੀਵà©à©±à¨¡ ਸਿਤਾਰੇ ਜਿਵੇਂ ਅਰਜà©à¨¨ ਕਪੂਰ, ਦੀਆ ਮਿਰਜ਼ਾ, ਕਰਨ ਜੌਹਰ, ਪਰਿਣੀਤੀ
ਚੋੋਪੜਾ, ਸੈਫ ਅਲੀ ਖ਼ਾਨ, ਸਾਰਾ ਅਲੀ ਖ਼ਾਨ ਦਾ ਨਾਂ ਸ਼ਾਮਲ ਹੈ। ਇਸ ਲਈ ਇੰਟਰਨੈਸ਼ਨਲ
ਸਿਤਾਰੇ ਜਿਵੇਂ à¨à¨¡ ਸ਼ਿਰੀਨ ਅਤੇ ਸਟੀਵਨ ਸਲੀਪਬਰਗ ਸ਼ਾਮਲ ਹੋਣ ਵਾਲੇ ਹਨ। ਕਿਹਾ ਜਾ ਰਿਹਾ
ਹੈ ਕਿ ਇਨà©à¨¹à¨¾à¨‚ ਸਿਤਾਰਿਆਂ ਦੇ ਨਾਲ ਸ਼ਿਲਪਾ ਵੀ ਇਸ ਇਵੈਂਟ ’ਚ ਸ਼ਾਮਲ ਹੋ ਸਕਦੀ ਹੈ।
ਇਸ ਇਵੈਂਟ ’ਚ ਜà©à¨Ÿà¨¾à¨ ਗਠਪੈਸਿਆਂ ਦੀ ਵਰਤੋਂ ਆਕਸੀਜਨ ਕੰਸਨਟà©à¨°à©‡à¨Ÿà¨° ਵੈਂਟੀਲੇਟਰ, ਆਕਸੀਜਨ
ਦਵਾਈਆਂ, ਆਈ.ਸੀ.ਯੂ ਯੂਨਿਟ ਬਣਾਉਣ ਤੋਂ ਇਲਾਵਾ ਸਪੋਰਟ ਸਟਾਫ ਦੇ ਵੈਕਸੀਨੇਸ਼ਨ ’ਚ ਕੀਤੀ
ਜਾਵੇਗੀ। 3 ਘੰਟੇ ਦੇ ਇਸ ਵਰਚà©à¨…ਲ ਇੰਵੈਂਟ ਨੂੰ ਫੇਸਬà©à©±à¨• ’ਤੇ ਸਟà©à¨°à©€à¨® ਕੀਤਾ ਜਾਵੇਗਾ।
ਇੰਵੈਂਟ ਦੀ ਹੋਸਟਿੰਗ ਬਾਲੀਵà©à©±à¨¡ ਅਦਾਕਾਰ ਰਾਜਕà©à¨®à¨¾à¨° ਰਾਓ ਕਰਨਗੇ।
ਖà©à¨¦ ’ਤੇ ਵੀ ਲਟਕ ਰਹੀ ਹੈ ਗਿà©à¨°à¨«à¨¤à¨¾à¨°à©€ ਦੀ ਤਲਵਾਰ
ਉੱਧਰ ਦੂਜੇ ਪਾਸੇ ਸ਼ਿਲਪਾ ਸ਼ੈੱਟੀ ਅਤੇ ਉਨà©à¨¹à¨¾à¨‚ ਦੀ ਮਾਂ ਸà©à¨¨à©°à¨¦à¨¾ ਸ਼ੈੱਟੀ ਵੀ ਮà©à¨¶à¨•à¨¿à¨²à¨¾à¨‚ ’ਚ
ਫਸਦੀਆਂ ਨਜ਼ਰ ਆ ਰਹੀਆਂ ਹਨ। ਸ਼ਿਲਪਾ ਅਤੇ ਉਨà©à¨¹à¨¾à¨‚ ਦੀ ਮਾਂ ਸà©à¨¨à©°à¨¦à¨¾ ’ਤੇ ਕਰੋੜਾਂ ਦੀ
ਠੱਗੀ ਕਰਨ ਦਾ ਦੋਸ਼ ਹੈ। ਦੋਵਾਂ ਦੇ ਖ਼ਿਲਾਫ਼ ਲਖਨਊ ਦੇ ਹਜ਼ਰਤਗੰਜ ਅਤੇ ਵਿà¨à©‚ਤੀਖੰਡ ਥਾਣੇ ’ਚ
ਦੋ à¨à©±à¨«.ਆਈ.ਆਰ. ਦਰਜ ਕੀਤੀਆਂ ਗਈਆਂ ਸਨ। ਪà©à¨²à¨¸ ਨੇ ਹà©à¨£ ਇਸ ਮਾਮਲੇ ’ਚ ਜਾਂਚ ਤੇਜ਼ੀ ਨਾਲ
ਸ਼à©à¨°à©‚ ਕਰ ਦਿੱਤੀ ਹੈ। ਸ਼ਿਲਪਾ ਅਤੇ ਸà©à¨¨à©°à¨¦à¨¾ ’ਤੇੇ ਵੈਲਨੈੱਸ ਸੈਂਟਰ ਦੇ ਨਾਂ ਠੱਗੀ ਦਾ
ਦੋਸ਼ ਹੈ। ਲਖਨਊ ਪà©à¨²à¨¸ ਦੀ ਇਕ ਟੀਮ ਮà©à©°à¨¬à¨ˆ ਪਹà©à©°à¨š ਗਈ ਹੈ। ਇਕ ਪਾਸੇ ਟੀਮ ਅੱਜ ਮà©à©°à¨¬à¨ˆ ਲਈ
ਰਵਾਨਾ ਹੋਵੇਗੀ ਦੂਜੇ ਪਾਸੇ ਇਸ ਮਾਮਲੇ ’ਚ ਪà©à©à¨²à¨¸ ਸ਼ਿਲਪਾ ਅਤੇ ਸà©à¨¨à©°à¨¦à¨¾ ਤੋਂ ਪà©à©±à¨›à¨—ਿੱਛ
ਕਰੇਗੀ। ਦੋਵੇਂ ਜੇਕਰ ਦੋਸ਼ੀ ਪਾਈਆਂ ਜਾਂਦੀਆਂ ਹਨ ਤਾਂ ਗਿà©à¨°à¨«à¨¤à¨¾à¨°à©€ ਵੀ ਹੋ ਸਕਦੀ ਹੈ।
ਦੱਸ ਦੇਈਠਕਿ ਮà©à©°à¨¬à¨ˆ ਪà©à¨²à¨¸ ਨੇ ਦੋਸ਼ ਲਗਾਇਆ ਹੈ ਕਿ ਰਾਜ ਕà©à©°à¨¦à¨°à¨¾ ਅਤੇ ਉਨà©à¨¹à¨¾à¨‚ ਦੇ
ਸਹਿਯੋਗੀ ਗੈਰ-ਕਾਨੂੰਨੀ ਤਰੀਕੇ ਨਾਲ ਜਬਰਨ ਅਸ਼ਲੀਲ ਫਿਲਮਾਂ ਬਣਾ ਕੇ ਉਨà©à¨¹à¨¾à¨‚ ਨੂੰ ਪੇਡ
à¨à¨ªà¨¸ ’ਤੇ ਅਪਲੋਡ ਕਰ ਰਹੇ ਸਨ। ਇਸ ਮਾਮਲੇ ’ਚ ਰਾਜ ਕà©à©°à¨¦à¨°à¨¾ ਤੋਂ ਇਲਾਵਾ ਉਨà©à¨¹à¨¾à¨‚ ਦੇ
ਸਹਿਯੋਗੀ ਰਾਇਨ ਥੋਰਪ ਨੂੰ ਵੀ ਹਿਰਾਸਤ ’ਚ ਲਿਆ ਗਿਆ ਹੈ।