ਮੂਸ ਜੱਟਾਣਾ ਨੇ ‘ਬਿੱਗ ਬੌਸ ਓ. ਟੀ. ਟੀ.’ ’ਚ ਖ਼à©à¨¦ ਨੂੰ ਲੈ ਕੇ ਕੀਤਾ ਵੱਡਾ ਖ਼à©à¨²à¨¾à¨¸à¨¾ |
ਮà©à©°à¨¬à¨ˆ --14ਅਗਸਤ21-(MDP-ਬਿਊਰੋ)--‘ਬਿੱਗ ਬੌਸ ਓ. ਟੀ. ਟੀ.’ ਨੂੰ ਅਜੇ ਇਕ
ਹਫ਼ਤਾ ਵੀ ਨਹੀਂ ਹੋਇਆ ਹੈ ਕਿ ਸ਼ੋਅ ਦੇ ਮà©à¨•à¨¾à¨¬à¨²à©‡à¨¬à¨¾à¨œà¨¼à¨¾à¨‚ ਬਾਰੇ ਹੈਰਾਨੀਜਨਕ ਖ਼à©à¨²à¨¾à¨¸à©‡ ਹੋ
ਰਹੇ ਹਨ। ਪà©à¨°à¨¤à©€à¨•-ਦਿਵਿਆ ਦੀ ਲੜਾਈ ਸ਼ੋਅ ਦੇ ਪਹਿਲੇ ਦਿਨ ਤੋਂ ਹੀ ਸà©à¨°à¨–਼ੀਆਂ ’ਚ ਰਹੀ
ਹੈ। ਇਸ ਦੌਰਾਨ ਸ਼ੋਅ ਦੇ ਇਕ ਹੋਰ ਮà©à¨•à¨¾à¨¬à¨²à©‡à¨¬à¨¾à¨œà¨¼ ਬਾਰੇ ਇਕ ਹੈਰਾਨ ਕਰਨ ਵਾਲੀ ਗੱਲ
ਸਾਹਮਣੇ ਆਈ ਹੈ। ਇਹ ਮà©à¨•à¨¾à¨¬à¨²à©‡à¨¬à¨¾à¨œà¨¼ ਕੋਈ ਹੋਰ ਨਹੀਂ, ਸਗੋਂ ਪੰਜਾਬ ਦੇ ਮੋਹਾਲੀ ਸ਼ਹਿਰ ਦੀ
ਰਹਿਣ ਵਾਲੀ ਮੂਸ ਜੱਟਾਣਾ ਹੈ।
ਸਪਾਟਬà©à¨†à¨ ’ਚ ਛਪੀ ਰਿਪੋਰਟ ਅਨà©à¨¸à¨¾à¨° ਯੂਟਿਊਬਰ ਮੂਸ ਜੱਟਾਣਾ ਨੇ ‘ਬਿੱਗ ਬੌਸ ਓ. ਟੀ. ਟੀ.’ ਦੇ ਲਾਈਵ ਸ਼ੋਅ ’ਚ ਮੰਨਿਆ ਹੈ ਕਿ ਉਹ ਬਾà¨à¨¸à©ˆà¨•à¨¸à©‚ਅਲ (Bisexual) ਹੈ। ਰਿਪੋਰਟ ਅਨà©à¨¸à¨¾à¨° ਜਦੋਂ ਪà©à¨°à¨¤à©€à¨• ਨੇ ਮੂਸ ਨੂੰ ਉਸ ਦੇ ਬਾਰੇ ਪà©à©±à¨›à¨¿à¨† ਤਾਂ ਮੂਸ ਨੇ ਦੱਸਿਆ ਕਿ ਉਹ ਇਕ ਬਾà¨à¨¸à©ˆà¨•à¨¸à©‚ਅਲ (Bisexual) ਹੈ।
ਮੂਸ ਨੇ ਇਹ ਵੀ ਕਿਹਾ ਕਿ ਉਹ ਮà©à©°à¨¡à¨¿à¨†à¨‚ ਪà©à¨°à¨¤à©€ ਵਧੇਰੇ ਆਕਰਸ਼ਿਤ ਮਹਿਸੂਸ ਕਰਦੀ ਹੈ ਪਰ ਲੜਕੀਆਂ ਨਾਲ ਉਸ ਦਾ ਸਬੰਧ ਬਰਾਬਰ ਮਹੱਤਵਪੂਰਨ ਹੈ। ਮੂਸ ਨੇ ਕਿਹਾ ਕਿ ਜੇ ਉਸ ਦਾ ਕਿਸੇ ਲੜਕੀ ਨਾਲ ਰਿਸ਼ਤਾ ਮਜ਼ਬੂਤ ਹà©à©°à¨¦à¨¾ ਹੈ ਤਾਂ ਉਹ ਲੜਕੇ ਦੀ ਬਜਾਠਲੜਕੀ ਨਾਲ ਸੈਟਲ ਹੋਣ ਨੂੰ ਜ਼ਿਆਦਾ ਮਹੱਤਵ ਦੇਵੇਗੀ।
ਦੱਸ ਦੇਈਠਕਿ ਮੂਸ ਨਿਸ਼ਾਂਤ à¨à©±à¨Ÿ ਦੀ ਕਨੈਕਸ਼ਨ ਬਣ ਕੇ ‘ਬਿੱਗ ਬੌਸ’ ਦੇ ਘਰ ਗਈ ਪਰ ਉਹ ਪà©à¨°à¨¤à©€à¨• ਨਾਲ ਸਠਤੋਂ ਵਧੀਆ ਰਿਸ਼ਤਾ ਸਾਂà¨à¨¾ ਕਰਦੀ ਹੈ ਤੇ ਜ਼ਿਆਦਾਤਰ ਉਸ ਦੇ ਨਾਲ ਵੇਖੀ ਜਾਂਦੀ ਹੈ।
ਹਾਲ ਹੀ ’ਚ ਮੂਸ ਦੀ ਮਿਲਿੰਦ ਗਾਬਾ ਨਾਲ ਬਹਿਸ ਹੋਈ, ਜਦੋਂ ਉਸ ਨੇ ਪà©à¨°à¨¤à©€à¨• ਨੂੰ ਕà©à¨®à©ˆà¨‚ਟ ਪਾਸ ਕੀਤਾ ਤੇ ਉਸ ’ਤੇ ਟਿੱਪਣੀ ਕੀਤੀ। ਇਸ ਤੋਂ ਇਲਾਵਾ ਮੂਸ ਦੀ ਅਕਸ਼ਰਾ ਸਿੰਘ ਨਾਲ ਵੀ ਲੜਾਈ ਹੋ ਚà©à©±à¨•à©€ ਹੈ।
ਮੂਸ ਨੇ ਅਕਸ਼ਰਾ ਸਿੰਘ ਦੇ ਪੇਸ਼ੇ ’ਤੇ ਟਿੱਪਣੀ ਕੀਤੀ ਸੀ, ਜੋ ਅਕਸ਼ਰਾ ਨੂੰ ਬਿਲਕà©à¨² ਪਸੰਦ ਨਹੀਂ ਸੀ। ਕà©à¨² ਮਿਲਾ ਕੇ ਮੂਸ ਦੀ ਘਰ ’ਚ ਸਿਰਫ 3-4 ਮà©à¨•à¨¾à¨¬à¨²à©‡à¨¬à¨¾à¨œà¨¼à¨¾à¨‚ ਦੇ ਨਾਲ ਬਣਦੀ ਹੈ ਤੇ ਉਹ ਉਨà©à¨¹à¨¾à¨‚ ਦੇ ਨਾਲ ਦਿਖਾਈ ਦਿੰਦੀ ਹੈ।
|