ਪà©à¨°à¨¿à¨…ੰਕਾ ਚੋਪੜਾ ਬਣੀ MAMI ਫ਼ਿਲਮ ਫੈਸਟੀਵਲ ਦੀ ਚੇਅਰਪਰਸਨ, à¨à¨¾à¨°à¨¤à©€ ਸਿਨੇਮਾ ਨੂੰ ਲੈ ਕੇ ਕੀਤਾ ਇਹ ਵਾਅਦਾ |
ਨਵੀਂ ਦਿੱਲੀ--17ਅਗਸਤ21-(ਮੀਡੀਆਦੇਸਪੰਜਾਬ)--ਬਾਲੀਵà©à©±à¨¡ ਦੀਆਂ ਹੱਦਾਂ 'ਚੋਂ ਨਿਕਲ ਕੇ ਖà©à¨¦
ਨੂੰ ਗਲੋਬਲ ਸਟਾਰ ਦੇ ਰੂਪ 'ਚ ਸਥਾਪਤ ਕਰ ਚà©à©±à¨•à©€ ਪà©à¨°à¨¿à¨…ੰਕਾ ਚੋਪੜਾ ਨੇ ਹà©à¨£ ਇਕ ਨਵੀਂ
ਜ਼ਿੰਮੇਵਾਰੀ ਕਬੂਲ ਕੀਤੀ ਹੈ। ਉਨà©à¨¹à¨¾à¨‚ ਨੂੰ MAMI ਮà©à©°à¨¬à¨ˆ ਫ਼ਿਲਮ ਫੈਸਟੀਵਲ ਦੀ ਚੇਅਰਪਰਸਨ
ਨਿਯà©à¨•à¨¤ ਕੀਤੀ ਗਿਆ ਹੈ। ਪà©à¨°à¨¿à¨…ੰਕਾ ਚੋਪੜਾ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਦੇ ਰਾਹੀਂ
ਦਿੰਦੇ ਹੋਠਕਿਹਾ ਕਿ ਉਹ à¨à¨¾à¨°à¨¤à©€ ਸਿਨੇਮਾ ਨੂੰ ਵਿਸ਼ਵ ਪੱਧਰ 'ਤੇ ਲੈ ਕੇ ਜਾਵੇਗੀ।
ਪà©à¨°à¨¿à¨…ੰਕਾ ਚੋਪੜਾ ਨੇ Renowned Filmmaker Martin Scorsese ਦੀ ਇਕ ਕੋਟ ਨਾਲ ਆਪਣੀ
ਗੱਲ ਸ਼à©à¨°à©‚ ਕੀਤੀ - ਹà©à¨£ ਸਾਨੂੰ ਪਹਿਲਾਂ ਤੋਂ ਕੀਤੇ ਵੱਧ ਇਕ-ਦੂਜੇ ਨਾਲ ਗੱਲ ਕਰਨ ਦੀ
ਜ਼ਰੂਰਤ ਹੈ ਅਤੇ ਅਸੀਂ ਕਿਸ ਤਰà©à¨¹à¨¾à¨‚ ਦà©à¨¨à©€à¨† ਦੇਖਦੇ ਹਾਂ, ਇਹ ਸਮà¨à¨£ ਦੀ ਜ਼ਰੂਰਤ ਹੈ। ਇਸ ਲਈ
ਸਿਨੇਮਾ ਸਠਤੋਂ ਵਧੀਆਂ ਮਾਧਿਅਮ ਹੈ।
ਪà©à¨°à¨¿à¨…ੰਕਾ ਨੇ ਲਿਖਿਆ, ''ਇਸ ਵਿਚਾਰ ਨਾਲ ਮੈਂ ਨਵੀਂ à¨à©‚ਮਿਕਾ ਨਿà¨à¨¾à¨‰à¨£ ਲਈ ਤਿਆਰ ਹਾਂ....
ਜੀਓ ਮਾਮੀ ਫ਼ਿਲਮ ਫੈਸਟੀਵਲ ਦੀ ਚੇਅਰਪਰਸਨ। à¨à¨¾à¨°à¨¤ ਦਾ ਅਗਰਾਨੀ ਫ਼ਿਲਮ ਫੈਸਟੀਵਲ। ਇਕ
ਸੋਚ ਰੱਖਣ ਵਾਲੇ ਲੋਕਾਂ ਦੀ ਇਕ ਬਿਹਤਰੀਨ ਟੀਮ ਨਾਲ ਕੰਮ ਕਰਦੇ ਹੋà¨, ਅਸੀਂ ਇਸ ਫੈਸਟੀਵਲ
ਨੂੰ ਨਵੀਂ ਊਰਜਾ ਨਾਲ ਨਵਾਂ ਰੂਪ ਦੇ ਰਹੇ ਹਾਂ? ਇਹ ਜ਼ੋਰਦਾਰ ਬਦਲਾਅ ਬੀਤੇ ਦੋ ਸਾਲਾਂ 'ਚ
ਦà©à¨¨à©€à¨† ਜਿਸ ਤਰà©à¨¹à¨¾à¨‚ ਬਦਲੀ ਹੈ, ਉਸੇ ਅਨà©à¨¸à¨¾à¨° ਹੋਵੇਗਾ। ਇਹ ਨਵੀਂ ਸ਼à©à¨°à©‚ਆਤ ਲਈ ਮੈਂ ਬਹà©à¨¤
ਉਤਸ਼ਾਹਤ ਹਾਂ।
|