ਡਾਂਸ ਦੀਵਾਨੇ 3 ਦੇ ਸੈੱਟ ਤੇ ਰੋਮਾਂਟਿਕ ਹੋਠਸ਼ਹਿਨਾਜ਼-ਸਿਧਾਰਥ, ਸ਼ਰੇਆਮ ਕੀਤੀ ਇਹ ਹਰਕਤ |
ਮà©à©°à¨¬à¨ˆ --19ਅਗਸਤ21-(ਮੀਡੀਆਦੇਸਪੰਜਾਬ)-- ਰਿà¨à¨²à¨¿à¨Ÿà©€ ਟੀ. ਵੀ. ਸ਼ੋਅ 'ਬਿੱਗ ਬੌਸ 13'
ਫੇਮ ਸ਼ਹਿਨਾਜ਼ ਕੌਰ ਗਿੱਲ ਇਨà©à¨¹à©€à¨‚ ਦਿਨੀਂ ਕਾਫ਼ੀ ਚਰਚਾ 'ਚ ਹੈ। ਸਿਧਾਰਥ ਸ਼à©à¨•à¨²à¨¾ ਨਾਲ
'ਬਿੱਗ ਬੌਸ ਓਟੀਟੀ' 'ਚ ਖ਼ਾਸ ਮਹਿਮਾਨ ਵਜੋਂ ਪੇਸ਼ ਹੋਣ ਤੋਂ ਬਾਅਦ ਉਹ ਜਲਦ ਹੀ ਇੱਕ ਹੋਰ
ਰਿà¨à¨²à¨¿à¨Ÿà©€ ਸ਼ੋਅ 'ਡਾਂਸ ਦੀਵਾਨੇ 3' 'ਚ ਨਜ਼ਰ ਆਵੇਗੀ। ਸਿਧਾਰਥ ਇੱਥੇ ਵੀ ਸ਼ਹਿਨਾਜ਼ ਨਾਲ
ਜਾਵੇਗਾ। 'ਸਿਡਨਾਜ਼' ਦੇ ਨਾਂ ਨਾਲ ਮਸ਼ਹੂਰ ਇਹ ਜੋੜੀ ਸੋਸ਼ਲ ਮੀਡੀਆ 'ਤੇ ਸਰਗਰਮ ਹੈ।
ਉਨà©à¨¹à¨¾à¨‚ ਦੀਆਂ ਤਸਵੀਰਾਂ ਅਤੇ ਵੀਡੀਓ ਅਕਸਰ ਹੀ ਵਾਇਰਲ ਹà©à©°à¨¦à©€à¨†à¨‚ ਰਹਿੰਦੀਆਂ ਹਨ। ਇਸ
ਦੌਰਾਨ ਸ਼ਹਿਨਾਜ਼ ਕੌਰ ਗਿੱਲ ਨੇ ਆਪਣੇ ਇੰਸਟਾਗà©à¨°à¨¾à¨® ਅਕਾਊਂਟ 'ਤੇ ਇੱਕ ਵੀਡੀਓ ਵੀ ਸਾਂà¨à©€
ਕੀਤੀ ਹੈ, ਜਿਸ 'ਚ ਉਹ ਕà©à¨°à¨¿à¨¤à©€ ਸੈਨਨ ਦੀ ਫ਼ਿਲਮ 'ਮੀਮੀ' ਦੇ ਹਿੱਟ ਗੀਤ 'ਪਰਮ ਸà©à©°à¨¦à¨°à©€'
'ਤੇ ਮà©à¨•à¨¾à¨¬à¨²à©‡à¨¬à¨¾à¨œà¨¼ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ।
ਇਸ ਤੋਂ ਪਹਿਲਾਂ ਸ਼ਹਿਨਾਜ਼ ਕੌਰ ਗਿੱਲ ਨੇ ਕਲਰਸ ਟੀ. ਵੀ. 'ਤੇ ਆਉਣ ਵਾਲੇ ਇਸ ਸ਼ੋਅ ਦਾ ਪà©à¨°à©‹à¨®à©‹ ਵੀ ਸਾਂà¨à¨¾ ਕੀਤਾ ਸੀ। ਇਸ 'ਚ ਉਹ ਸਿਧਾਰਥ ਨਾਲ ਸਟੇਜ 'ਤੇ à¨à¨‚ਟਰੀ ਕਰਦੀ ਨਜ਼ਰ ਆ ਰਹੀ ਹੈ। ਦੋਵੇਂ ਇਕੱਠੇ ਪà©à¨°à¨¦à¨°à¨¸à¨¼à¨¨ ਕਰਦੇ ਹਨ। ਇਸ ਤੋਂ ਬਾਅਦ ਮਾਧà©à¨°à©€ ਦੀਕਸ਼ਿਤ ਦੋਹਾਂ ਨੂੰ ਪà©à©±à¨›à¨¦à©€ ਹੈ ਕਿ ਤà©à¨¹à¨¾à¨¡à©€ ਆਈਡਲ ਕੌਣ ਹੈ ਤਾਂ ਸ਼ਹਿਨਾਜ਼ ਕਹਿੰਦੀ ਹੈ, 'ਲੜਕਾ, ਮੇਰੇ ਲਈ, ਇਹ ਚੰਗਾ ਲੱਗ ਰਿਹਾ ਹੈ।' ਦਰਅਸਲ, ਉਹ ਸਿਧਾਰਥ ਵੱਲ ਇਸ਼ਾਰਾ ਕਰਕੇ ਇਸ ਤਰà©à¨¹à¨¾à¨‚ ਬੋਲਦੀ ਹੈ।
ਇਸ ਤੋਂ ਬਾਅਦ ਸਿਡਨਾਜ਼ ਦੇ ਸਾਹਮਣੇ ਇੱਕ ਇੱਕ ਕਰਕੇ ਮà©à¨•à¨¾à¨¬à¨²à©‡à¨¬à¨¾à¨œà¨¼ ਪà©à¨°à¨¦à¨°à¨¸à¨¼à¨¨ ਕਰਦੇ ਹਨ। ਇਸ ਦੌਰਾਨ ਇੱਕ ਮà©à¨•à¨¾à¨¬à¨²à©‡à¨¬à¨¾à¨œà¨¼ ਨੇ ਸ਼ਹਿਨਾਜ਼ ਨਾਲ ਡਾਂਸ ਵੀ ਕੀਤਾ, ਜਿਸ 'ਤੇ ਸਿਧਾਰਥ ਦੀ ਪà©à¨°à¨¤à©€à¨•à¨¿à¨°à¨¿à¨† ਦੇਖਣਯੋਗ ਹੈ। ਇਸ ਪà©à¨°à©‹à¨®à©‹ 'ਚ ਇਹ ਵੀ ਦਿਖਾਇਆ ਗਿਆ ਹੈ ਕਿ ਪਰਫਾਰਮੈਂਸ ਦੌਰਾਨ ਸ਼ਹਿਨਾਜ਼ ਬà©à¨°à©€ ਤਰà©à¨¹à¨¾à¨‚ ਡਰ ਜਾਂਦੀ ਹੈ।
ਦਰਅਸਲ, ਸਟੇਜ 'ਤੇ ਉਸ ਨਾਲ ਮਜ਼ਾਕ ਕੀਤੇ ਜਾਂਦੇ ਹਨ। ਉਹ ਇੰਨੀ ਡਰੀ ਹੋਈ ਹੈ ਕਿ ਸਿਧਾਰਥ ਉਸ ਨੂੰ ਸੰà¨à¨¾à¨²à¨¦à©‡ ਹਨ। ਸਿਧਾਰਥ ਅਤੇ ਸ਼ਹਿਨਾਜ਼ 'ਚ ਇੱਕ ਰੋਮਾਂਟਿਕ ਸੀਨ ਵੀ ਬਣਾਇਆ ਗਿਆ ਹੈ।
ਫਿਰ ਇਸੇ ਸੀਨ ਨੂੰ ਜੱਜ ਧਰਮੇਸ਼ ਅਤੇ ਸ਼ਹਿਨਾਜ਼ ਨਾਲ ਦà©à¨¹à¨°à¨¾à¨‡à¨† ਜਾਂਦਾ ਹੈ ਪਰ ਇੱਥੇ ਅੰਦਾਜ਼ ਕਾਮੇਡੀ 'ਚ ਬਦਲ ਜਾਂਦਾ ਹੈ।
|