à¨à©‚ਮੀ ਪੇਡਨੇਕਰ ਨੇ ਬਿਕਨੀ ਲà©à©±à¨• ਚ ਲਗਾਇਆ ਬੋਲਡਨੈੱਸ ਦਾ ਤੜਕਾ, ਤਸਵੀਰ ਵੇਖ ਪà©à¨°à¨¶à©°à¨¸à¨• ਹੋਠਦੀਵਾਨੇ |
ਮà©à©°à¨¬à¨ˆ--20ਅਗਸਤ21-(ਮੀਡੀਆਦੇਸਪੰਜਾਬ)--ਅਦਾਕਾਰਾ à¨à©‚ਮੀ ਪੇਡਨੇਕਰ ਸੋਸ਼ਲ ਮੀਡੀਆ 'ਤੇ ਕਾਫੀ
ਸਰਗਰਮ ਰਹਿੰਦੀ ਹੈ। ਅਦਾਕਾਰਾ ਪà©à¨°à¨¶à©°à¨¸à¨•à¨¾à¨‚ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂà¨à©€à¨†à¨‚
ਕਰਦੀ ਰਹਿੰਦੀ ਹੈ। ਹਾਲ ਹੀ 'ਚ à¨à©‚ਮੀ ਨੇ ਆਪਣੀ ਬਿਕਨੀ ਲà©à©±à¨• 'ਚ ਤਸਵੀਰ ਸਾਂà¨à©€ ਕੀਤੀ
ਹੈ। ਤਸਵੀਰ 'ਚ à¨à©‚ਮੀ ਬà©à¨°à¨¾à¨Šà¨¨ ਬਿਕਨੀ 'ਚ ਨਜ਼ਰ ਆ ਰਹੀ ਹੈ। ਲਾਈਟ ਮੇਕਅੱਪ, ਖà©à©±à¨²à©à¨¹à©‡
ਵਾਲ ਅਤੇ ਕੈਪ ਨਾਲ ਅਦਾਕਾਰਾ ਨੇ ਆਪਣੀ ਲà©à©±à¨• ਨੂੰ ਪੂਰਾ ਕੀਤਾ ਹੋਇਆ ਹੈ। ਇਸ ਲà©à©±à¨• 'ਚ
ਅਦਾਕਾਰਾ ਬਹà©à¨¤ ਬੋਲਡ ਨਜ਼ਰ ਆ ਰਹੀ ਹੈ। ਅਦਾਕਾਰਾ ਦੀ ਇਸ ਤਸਵੀਰ ਨੂੰ ਦੇਖ ਕੇ ਪà©à¨°à¨¶à©°à¨¸à¨•
ਮਦਹੋਸ਼ ਹੋ ਰਹੇ ਹਨ। ਪà©à¨°à¨¶à©°à¨¸à¨• ਇਸ ਤਸਵੀਰ ਨੂੰ ਖ਼ੂਬ ਪਸੰਦ ਕਰ ਰਹੇ ਹਨ।
|