ਮà©à©°à¨¬à¨ˆ --22ਅਗਸਤ21-(ਮੀਡੀਆਦੇਸਪੰਜਾਬ)--ਬਾਲੀਵà©à©±à¨¡ ਦੇ ਮਸ਼ਹੂਰ ਅਦਾਕਾਰ ਸੰਜੇ ਕਪੂਰ ਅਤੇ ਮਹੀਪ
ਕਪੂਰ ਦੀ ਧੀ ਸ਼ਨਾਇਆ ਕਪੂਰ ਡੈਬਿਊ ਤੋਂ ਪਹਿਲਾਂ ਹੀ ਕਾਫੀ ਚਰਚਾ ’ਚ ਹੈ। ਸ਼ਨਾਇਆ ਆਪਣੇ
ਫੈਸ਼ਨ ਸੈਂਸ ਨਾਲ ਵੀ ਬੀ-ਟਾਊਨ ਦੀਆਂ ਹਸੀਨਾਵਾਂ ਨੂੰ ਮਾਤ ਦਿੱਤੀ ਹੈ।
ਸੰਜੇ
ਕਪੂਰ ਦੀ ਲਾਡਲੀ ਹਰ ਆਊਟਫਿੱਟ ਨੂੰ ਬਹà©à¨¤ ਹੀ ਸਟਾਈਲ ਅਤੇ ਸਵੈਗ ਦੇ ਨਾਲ ਕੈਰੀ ਕਰਦੀ ਹੈ
ਕਿ ਉਸ ਦੀ ਹਰ ਲà©à©±à¨• ਵਾਇਰਲ ਹੋ ਜਾਂਦੀ ਹੈ। ਜਿਸ ਪਰਿਵਾਰ ’ਚ ਸੋਨਮ ਕਪੂਰ ਅਤੇ ਜਾਨà©à¨¹à¨µà©€
ਕਪੂਰ ਵਰਗੀਆਂ ਬਾਲੀਵà©à©±à¨¡ ਡਿਵਾਜ਼ ਹੋਣ ਉਨà©à¨¹à¨¾à¨‚ ਦੀ ਮੌਜੂਦਗੀ ’ਚ ਆਪਣੇ ਸਟਾਈਲ ਨਾਲ
ਲੋਕਾਂ ਦਾ ਧਿਆਨ ਖਿੱਚਣਾ ਬਹà©à¨¤ ਵੱਡੀ ਗੱਲ ਹੈ।
ਪਿਛਲੇ ਕà©à¨ ਦਿਨਾਂ ’ਚ ਸ਼ਨਾਇਆ ਦੀ ਜੋ ਵੀ ਲà©à©±à¨• ਦੇਖਣ ਨੂੰ ਮਿਲੀ ਫਿਰ ਚਾਹੇ ਉਹ
ਟà©à¨°à©‡à¨¡à©€à¨¶à¨¨à¨² ਹੋਵੇ ਜਾਂ ਵੈਸਟਰਨ, ਸ਼ਨਾਇਆ ਨੇ ਸਾਰੀਆਂ ਲà©à©±à¨•à¨¸ ਨੂੰ ਬਖੂਬੀ ਕੈਰੀ ਕੀਤਾ ਅਤੇ
ਇਹ ਵੀ ਸਾਬਿਤ ਕਰ ਦਿੱਤਾ ਕਿ ਉਹ ਫੈਸ਼ਨ ਦੇ ਮਾਮਲੇ ’ਚ ਆਪਣੀਆਂ ਵੱਡੀਆਂ à¨à©ˆà¨£à¨¾à¨‚ ਸੋਨਮ
ਕਪੂਰ ਅਤੇ ਜਾਨà©à¨¹à¨µà©€ ਕਪੂਰ ਦੇ ਨਕਸ਼ੇ ਕਦਮਾਂ ’ਤੇ ਚੱਲ ਰਹੀ ਹੈ।
ਹਾਲ ਹੀ ’ਚ ਸ਼ਨਾਇਆ ਦੀਆਂ ਕà©à¨ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ
ਰਹੀਆਂ ਹਨ। ਇਨà©à¨¹à¨¾à¨‚ ਤਸਵੀਰਾਂ ’ਚ ਸ਼ਨਾਇਆ ਦਾ ਟà©à¨°à©‡à¨¡à©€à¨¶à¨¨à¨² ਅੰਦਾਜ਼ ਦੇਖਣ ਨੂੰ ਮਿਲ ਰਿਹਾ
ਹੈ। ਲà©à©±à¨• ਦੀ ਗੱਲ ਕਰੀਠਤਾਂ ਸ਼ਨਾਇਆ ਗੋਲਡਨ ਲਹਿੰਗੇ ’ਚ ਨਜ਼ਰ ਆ ਰਹੀ ਹੈ।
ਹਾਲ ਹੀ ’ਚ ਸ਼ਨਾਇਆ ਦੀਆਂ ਜੋ ਤਸਵੀਰਾਂ ਵਾਇਰਲ ਹੋਈਆਂ ਹਨ ਉਸ ’ਚ ਉਸ ਨੇ ਸੈਕਸੀ ਸਟà©à¨°à©ˆà¨ªà©€
ਬਲਾਊਜ਼ ਕੈਰੀ ਕੀਤਾ ਹੈ। ਸ਼ਨਾਇਆ ਦੀ ਇਹ ਲà©à©±à¨• ਸਮਰ ਵੈਡਿੰਗ ਅਤੇ ਡੇਅ ਫੰਕਸ਼ਨ ਲਈ ਪਰਫੈਕਟ
ਹੈ। ਆਪਣੀ ਇਸ ਲà©à©±à¨• ਨੂੰ ਸ਼ਨਾਇਆ ਨੇ ਮਿਨੀਮਲ ਮੇਕਅਪ ਦੇ ਨਾਲ ਪੂਰਾ ਕੀਤਾ ਹੋਇਆ ਹੈ।
ਮੱਥੇ ’ਤੇ ਟਿੱਕਾ, ਮੈਸੀ ਬਨ ਸ਼ਨਾਇਆ ਦੀ ਲà©à©±à¨• ਨੂੰ ਚਾਰ ਚੰਦ ਲਗਾ ਰਹੇ ਹਨ। ਸ਼ਨਾਇਆ
ਕਾਤਿਲਾਨਾ ਅੰਦਾਜ਼ ’ਚ ਪੋਜ਼ ਦੇ ਰਹੀ ਹੈ। ਆਪਣੀਆਂ ਨਵੀਂਆਂ ਤਸਵੀਰਾਂ ਨਾਲ ਸ਼ਨਾਇਆ ਨੇ
ਇੰਟਰਨੈੱਟ ’ਤੇ ਤਹਿਲਕਾ ਮਚਾ ਦਿੱਤਾ ਹੈ। ਸ਼ਨਾਇਆ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ
ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਸਟਾਰ ਕਿੱਡਸ ਸ਼ਨਾਇਆ ਦੀਆਂ ਇਹ ਤਸਵੀਰਾਂ ਪà©à¨°à¨¶à©°à¨¸à¨•
ਕਾਫੀ ਪਸੰਦ ਕਰ ਰਹੇ ਹਨ।
ਕੰਮ ਦੀ ਗੱਲ ਕਰੀਠਤਾਂ ਉਹ ਹਾਲੇ à¨à¨•à¨Ÿà¨¿à©°à¨— ਸਿੱਖ ਰਹੀ ਹੈ। ਸ਼ਨਾਇਆ ਜ਼ਲਦ ਹੀ ਕਰਨ ਜੌਹਰ ਦੀ
ਫਿਲਮ ਨਾਲ ਡੈਬਿਊ ਕਰਨ ਜਾ ਰਹੀ ਹੈ। à¨à¨•à¨Ÿà¨¿à©°à¨— ’ਚ ਡੈਬਿਊ ਕਰਨ ਤੋਂ ਪਹਿਲਾਂ ਸ਼ਨਾਇਆ
ਗੂੰਜਨ ਸਕਸੈਨਾ ਦੀ ਬਾਇਓਪਿਕ ‘ਕਾਰਗਿਲ ਗਰਲ’ ’ਚ ਬਤੌਰ ਅਸਿਸਟੈਂਟ ਡਾਇਰੈਕਟਰ ਕੰਮ ਕਰ
ਚà©à©±à¨•à©€ ਹੈ।