à¨à¨¾à¨°à¨¤-ਪਾਕਿਸਤਾਨ ਸਰਹੱਦ, LOC ’ਤੇ ਜਵਾਨਾਂ ਨੂੰ ਸਕੂਲੀ ਵਿਦਿਆਰਥਣਾਂ ਨੇ ਬੰਨà©à¨¹à©€ ਰੱਖੜੀ |
ਜੰਮੂ/ਸ਼à©à¨°à©€à¨¨à¨—ਰ---23ਅਗਸਤ21-(ਮੀਡੀਆਦੇਸਪੰਜਾਬ)-- ਜੰਮੂ ਕਸ਼ਮੀਰ ’ਚ ਕੰਟਰੋਲ ਰੇਖਾ (à¨à©±à¨².ਓ.ਸੀ.) ਅਤੇ ਕੌਮਾਂਤਰੀ
ਸਰਹੱਦ ’ਤੇ ਤਾਇਨਾਤ ਫ਼ੌਜੀਆਂ ਅਤੇ ਨੀਮ ਫ਼ੌਜੀ ਫ਼ੋਰਸਾਂ ਦੇ ਜਵਾਨਾਂ ਨੂੰ ਸਕੂਲੀ
ਵਿਦਿਆਰਥਣਾਂ ਅਤੇ ਬੀਬੀਆਂ ਨੇ à¨à¨¤à¨µà¨¾à¨° ਨੂੰ ਰੱਖੜੀ ਮੌਕੇ ਰੱਖੜੀ ਬੰਨà©à¨¹à©€à¥¤ ਰੱਖੜੀ ਮਨਾਉਣ
ਲਈ ਕਈ ਫ਼ੌਜ ਕੈਂਪਾਂ ’ਚ ਪà©à¨°à©‹à¨—ਰਾਮ ਆਯੋਜਿਤ ਕੀਤੇ ਗà¨, ਜਿਸ ’ਚ ਸਥਾਨਕ ਲੋਕਾਂ ਵਲੋਂ
ਫ਼ੌਜ, ਨੀਮ ਫ਼ੌਜੀ ਫ਼ੋਰਸ ਅਤੇ ਪà©à¨²à¨¸
ਮà©à¨²à¨¾à¨œà¨¼à¨®à¨¾à¨‚ ਨੂੰ ਰੱਖੜੀ ਬੰਨà©à¨¹à¨£ ਦੇ ਕਈ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਠਹਨ। ਕੇਂਦਰੀ ਰਿਜ਼ਰਵ ਪà©à¨²à¨¸ ਫ਼ੋਰਸ (ਸੀ.ਆਰ.ਪੀ.à¨à©±à¨«.) ਦੇ ਇਕ ਬà©à¨²à¨¾à¨°à©‡ ਨੇ ਦੱਸਿਆ ਕਿ ਜੰਮੂ ’ਚ ਸੀ.ਆਰ.ਪੀ.à¨à©±à¨«. ਦੇ ਸਮੂਹ ਹੈੱਡ ਕà©à¨†à¨°à¨Ÿà¨° ’ਚ ‘à¨à¨¾à¨°à¨¤ ਰੱਖੜੀ ਉਤਸਵ’ ਦਾ ਆਯੋਜਨ ਕੀਤਾ ਗਿਆ। ਬà©à¨²à¨¾à¨°à©‡ ਨੇ ਕਿਹਾ,‘‘ਬੀਬੀਆਂ ਨੇ ਅਧਿਕਾਰੀਆਂ ਅਤੇ ਜਵਾਨਾਂ ’ਤੇ ਕਲਾਈ ’ਤੇ ਰੱਖੜੀ ਬੰਨà©à¨¹à©€ ਅਤੇ ਉਨà©à¨¹à¨¾à¨‚ ਦੇ ਮੱਥੇ ’ਤੇ ਤਿਲਕ ਲਗਾਇਆ ਤੇ ਲੰਬੀ ਉਮਰ ਦੀ ਪà©à¨°à¨¾à¨°à¨¥à¨¨à¨¾ ਵੀ ਕੀਤੀ।’’ ਡੋਡਾ ਜ਼ਿਲà©à¨¹à©‡ ਦੇ à¨à¨¦à¨°à¨µà¨¾à¨¹ ’ਚ ਸਰਕਾਰੀ ਡਿਗਰੀ ਕਾਲਜ ’ਚ ਰਾਸ਼ਟਰੀ ਕੈਡੇਟ ਕੋਰ ਦੇ ਸਮੂਹ ਦੀਆਂ ਕà©à©œà©€à¨†à¨‚ ਨੇ ਫ਼ੌਜ ਦੇ ਇਕ ਕੈਂਪ ’ਚ ਫ਼ੌਜੀਆਂ ਨੂੰ ਰੱਖੜੀ ਬੰਨà©à¨¹à©€à¥¤
ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ’ਚ ਇਕ ਕà©à©œà©€ ਸਾਂਬਾ ਜ਼ਿਲà©à¨¹à©‡ ’ਚ à¨à¨¾à¨°à¨¤-ਪਾਕਿਸਤਾਨ ਸਰਹੱਦ ਕੋਲ ਇਕ ਕੈਂਪ ’ਚ ਸਰਹੱਦੀ ਸà©à¨°à©±à¨–ਿਆ ਫ਼ੋਰਸ (ਬੀ.à¨à©±à¨¸.à¨à©±à¨«.) ਦੇ ਜਵਾਨਾਂ ਨੂੰ ਰੱਖੜੀ ਬੰਨà©à¨¹à¨¦à©€ ਦਿੱਸੀ। ਵੀਡੀਓ ’ਚ ਕà©à©œà©€ ਕਹਿ ਰਹੀ ਹੈ,‘‘ਅੱਜ ਅਸੀਂ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰਨ ਵਾਲੇ ਆਪਣੇ ਜਵਾਨਾਂ ਨਾਲ ਰੱਖੜੀ ਤਿਉਹਾਰ ਮਨà©à¨¹à¨¾ ਰਹੇ ਹਾਂ।’’ ਕà©à©œà©€ ਨੇ ਕਿਹਾ,‘‘ਸਾਡੇ ਆਉਣ ਦਾ ਮਕਸਦ ਇਹ ਯਕੀਨੀ ਕਰਨਾ ਹੈ ਕਿ ਆਪਣੇ ਘਰ ਤੋਂ ਦੂਰ ਸਰਹੱਦ ’ਤੇ ਤਾਇਨਾਤ ਜਵਾਨਾਂ ਨੂੰ ਇਹ ਮਹਿਸੂਸ ਨਾ ਹੋਵੇ ਕਿ ਇਸ ਮਹੱਤਵਪੂਰਨ ਦਿਨ ’ਤੇ ਉਨà©à¨¹à¨¾à¨‚ ਦੀਆਂ à¨à©ˆà¨£à¨¾à¨‚ ਉਨà©à¨¹à¨¾à¨‚ ਨਾਲ ਨਹੀਂ ਹਨ।’’ ਇਕ ਹੋਰ ਵੀਡੀਓ ’ਚ ਮà©à¨¸à¨²à¨¿à¨® ਕà©à©œà©€à¨†à¨‚ ਨੂੰ ਪà©à©°à¨› ਜ਼ਿਲà©à¨¹à©‡ ਦੇ ਮੇਂਢਰ ’ਚ ਕੰਟਰੋਲ ਰੇਖਾ ਕੋਲ ਫ਼ੌਜ ਦੇ ਜਵਾਨਾਂ ਨੂੰ ਰੱਖੜੀ ਬੰਨà©à¨¹à¨¦à©‡ ਦੇਖਿਆ ਗਿਆ। ਊਧਮਪà©à¨° ਜ਼ਿਲà©à¨¹à©‡ ’ਚ ਆਦਰਸ਼ ਕਾਲੋਨੀ ਦੇ ਵਾਸੀਆਂ ਨੇ ਇਕੱਠੇ ਤਿਉਹਾਰ ਮਨà©à¨¹à¨¾ ਕੇ ਫਿਰਕੂ ਸਦà¨à¨¾à¨µà¨¨à¨¾ ਦੀ ਮਿਸਾਲ ਕਾਇਮ ਕੀਤੀ। ਖ਼ਬਰਾਂ ਅਨà©à¨¸à¨¾à¨° ਕਈ ਹਿੰਦੂ ਬੀਬੀਆਂ ਨੇ ਆਪਣੇ ਮà©à¨¸à¨²à¨¿à¨® ਗà©à¨†à¨‚ਢੀਆਂ ਨੂੰ ਰੱਖੜੀ ਬੰਨà©à¨¹à©€, ਜਦੋਂ ਕਿ ਇਕ ਮà©à¨¸à¨²à¨¿à¨® ਬੀਬੀ ਨੇ ਵੀ ਇਕ ਹਿੰਦੂ ਨੂੰ ਰੱਖੜੀ ਬੰਨà©à¨¹à©€à¥¤ ਰੱਖੜੀ ਦਾ ਤਿਉਹਾਰ ਪੂਰੇ ਜੰਮੂ ਖੇਤਰ ’ਚ ਧੂਮਧਾਮ ਨਾਲ ਮਨਾਇਆ ਗਿਆ। |