ਰਿਆ ਚੱਕਰਵਰਤੀ ਨੇ ਰੱਖੜੀ ਮੌਕੇ à¨à¨°à¨¾ ਸ਼ੌਵਿਕ ਨਾਲ ਸਾਂà¨à©€ ਕੀਤੀ ਖ਼ੂਬਸੂਰਤ ਤਸਵੀਰ |
ਮà©à©°à¨¬à¨ˆ --23ਅਗਸਤ21-(ਮੀਡੀਆਦੇਸਪੰਜਾਬ)-- 22 ਅਗਸਤ ਨੂੰ ਪੂਰੇ ਦੇਸ਼ ’ਚ ਧੂਮਧਾਮ ਨਾਲ
ਰੱਖੜੀ ਦਾ ਤਿਉਹਾਰ ਮਨਾਇਆ ਗਿਆ। ਅਜਿਹੇ ’ਚ ਬਾਲੀਵà©à©±à¨¡ ਤੇ ਟੀ. ਵੀ. ਸਿਤਾਰਿਆਂ ਨੇ ਵੀ
ਆਪਣੇ à¨à¨°à¨¾-à¨à©ˆà¨£ ਨੂੰ ਰੱਖੜੀ ਬੰਨà©à¨¹à¨¦à¨¿à¨†à¨‚ ਤਸਵੀਰਾਂ ਸਾਂà¨à©€à¨†à¨‚ ਕੀਤੀਆਂ ਹਨ, ਜੋ ਸੋਸ਼ਲ
ਮੀਡੀਆ ’ਤੇ ਕਾਫੀ ਵਾਇਰਲ ਹੋਈਆਂ,ਇਸ ਖ਼ਾਸ ਦਿਨ ’ਤੇ ਬਾਲੀਵà©à©±à¨¡ ਅਦਾਕਾਰਾ ਰਿਆ ਚੱਕਰਵਰਤੀ ਨੇ ਵੀ ਆਪਣੇ ਇੰਸਟਾਗà©à¨°à¨¾à¨®
ਅਕਾਊਂਟ ’ਤੇ à¨à¨°à¨¾ ਸ਼ੌਵਿਕ ਚੱਕਰਵਰਤੀ ਨਾਲ ਤਸਵੀਰ ਸਾਂà¨à©€ ਕੀਤੀ ਹੈ, ਜੋ ਇੰਟਰਨੈੱਟ ’ਤੇ
ਕਾਫੀ ਵਾਇਰਲ ਹੋ ਰਹੀ ਹੈ,ਆਪਣੇ ਬà©à¨†à¨à¨«à¨°à©ˆà¨‚ਡ ਤੇ ਬਾਲੀਵà©à©±à¨¡ ਅਦਾਕਾਰ ਸà©à¨¶à¨¾à¨‚ਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ
ਰਿਆ ਸੋਸ਼ਲ ਮੀਡੀਆ ਤੋਂ ਪੂਰੀ ਤਰà©à¨¹à¨¾à¨‚ ਦੂਰ ਹੋ ਗਈ ਸੀ ਪਰ ਹà©à¨£ ਉਹ ਹੌਲੀ-ਹੌਲੀ ਮà©à©œ ਸੋਸ਼ਲ
ਮੀਡੀਆ ’ਤੇ ਸਰਗਰਮ ਹੋ ਰਹੀ ਹੈ ਤੇ ਕà©à¨ ਪੋਸਟਾਂ ਸਾਂà¨à©€à¨†à¨‚ ਕਰਨ ਲੱਗੀ ਹੈ। ਹਾਲ ਹੀ ’ਚ
ਰੱਖੜੀ ਦੇ ਖ਼ਾਸ ਮੌਕੇ ’ਤੇ ਰਿਆ ਨੇ ਆਪਣੀ ਇੰਸਟਾਗà©à¨°à¨¾à¨® ਸਟੋਰੀ ’ਤੇ ਇਕ ਤਸਵੀਰ ਸਾਂà¨à©€
ਕੀਤੀ ਹੈ।
ਇਸ ’ਚ ਰਿਆ ਛੋਟੇ à¨à¨°à¨¾ ਨੂੰ ਗਲੇ ਲਗਾਉਂਦੀ ਨਜ਼ਰ ਆ ਰਹੀ ਹੈ। ਤਸਵੀਰ ’ਚ ਪਿੱਛੇ ਰਿਆ ਦਾ ਘਰ ਨਜ਼ਰ ਆ ਰਿਹਾ ਹੈ। ਤਸਵੀਰ ’ਚ ਸ਼ੌਵਿਕ ਨੇ ਬਲੈਕ ਕਲਰ ਦਾ ਕà©à©œà¨¤à¨¾ ਪਹਿਨਿਆ ਹੋਇਆ ਹੈ ਤਾਂ ਉਧਰ ਰਿਆ ਸਫੈਦ ਤੇ ਪੀਲੇ ਰੰਗ ਦੇ ਸੂਟ ’ਚ ਦਿਖਾਈ ਦੇ ਰਹੀ ਹੈ। ਤਸਵੀਰ ’ਚ ਸ਼ੌਵਿਕ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ, ਸਿਰਫ ਰਿਆ ਦਾ ਮà©à¨¸à¨•à¨°à¨¾à¨‰à¨‚ਦਾ ਚਿਹਰਾ ਦਿਖਾਈ ਦੇ ਰਿਹਾ ਹੈ। |