ਨਰਿੰਦਰ ਮੋਦੀ ਨੇ ਪà©à¨¤à¨¿à¨¨ ਨਾਲ ਕੀਤੀ ਫੋਨ ’ਤੇ ਗੱਲ, ਅਫ਼ਗਾਨਿਸਤਾਨ ਦੀ ਸਥਿਤੀ ’ਤੇ ਕੀਤੀ ਗੱਲ |
ਨਵੀਂ ਦਿੱਲੀ --24ਅਗਸਤ21-(ਮੀਡੀਆਦੇਸਪੰਜਾਬ)-- ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਨੇ ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ
ਕਬਜ਼ੇ ਤੋਂ ਬਾਅਦ ਤਾਜ਼ਾ ਘਟਨਾਕà©à¨°à¨® ’ਤੇ ਅੱਜ ਯਾਨੀ ਮੰਗਲਵਾਰ ਨੂੰ ਰੂਸ ਦੇ ਰਾਸ਼ਟਰਪਤੀ
ਵਲਾਦਿਮੀਰ ਪà©à¨¤à¨¿à¨¨ ਨਾਲ ਟੈਲੀਫੋਨ ’ਤੇ ਵਿਸਥਾਰ ਨਾਲ ਗੱਲ ਕੀਤੀ। ਪà©à¨°à¨§à¨¾à¨¨ ਮੰਤਰੀ ਨੇ
ਮੰਗਲਵਾਰ ਨੂੰ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਉਨà©à¨¹à¨¾à¨‚ ਕਿਹਾ,‘‘ਆਪਣੇ ਦੋਸਤ
ਰਾਸ਼ਟਰਪਤੀ ਪà©à¨¤à¨¿à¨¨ ਨਾਲ
ਅਫ਼ਗਾਨਿਸਤਾਨ ਦੀਆਂ ਹਾਲ ਦੀਆਂ ਘਟਨਾਵਾਂ ਬਾਰੇ ਵਿਸਥਾਰ ਨਾਲ ਸਾਰਥਕ ਗੱਲਬਾਤ ਕੀਤੀ। ਅਸੀਂ ਕੋਰੋਨਾ ’ਤੇ à¨à¨¾à¨°à¨¤-ਰੂਸ ਸਹਿਯੋਗ ਸਮੇਤ ਦੋ-ਪੱਖੀ à¨à¨œà©°à¨¡à©‡ ’ਤੇ ਵੱਖ-ਵੱਖ ਮà©à©±à¨¦à¨¿à¨†à¨‚ ’ਤੇ ਗੱਲਬਾਤ ਕੀਤੀ। ਅਸੀਂ ਮਹੱਤਵਪੂਰਨ ਮà©à©±à¨¦à¨¿à¨†à¨‚ ’ਤੇ ਸਲਾਹ-ਮਸ਼ਵਰਾ ਜਾਰੀ ਰੱਖਣ ’ਤੇ ਵੀ ਸਹਿਮਤੀ ਜ਼ਾਹਰ ਕੀਤੀ,ਦੱਸਣਯੋਗ ਹੈ ਕਿ ਸ਼à©à¨°à©€ ਮੋਦੀ ਨੇ ਸੋਮਵਾਰ ਸ਼ਾਮ ਨੂੰ ਜਰਮਨੀ ਦੀ ਚਾਂਸਲਰ à¨à¨‚ਜੇਲਾ ਮਰਕੇਲ ਨਾਲ ਵੀ ਅਫ਼ਗਾਨਿਸਤਾਨ ਦੀ ਸਥਿਤੀ ਅਤੇ ਦੋ-ਪੱਖੀ ਮà©à©±à¨¦à¨¿à¨†à¨‚ ’ਤੇ ਗੱਲਬਾਤ ਕੀਤੀ ਸੀ। à¨à¨¾à¨°à¨¤ ਅਫ਼ਗਾਨਿਸਤਾਨ ਦੇ ਘਟਨਾਕà©à¨°à¨® ’ਤੇ ਕਰੀਬੀ ਨਜ਼ਰ ਰੱਖੇ ਹੋਠਹਨ ਅਤੇ ਇਸ ਬਾਰੇ ਆਪਣੇ ਦੋਸਤ ਦੇਸ਼ਾਂ ਅਤੇ ਹੋਰ ਕੌਮਾਂਤਰੀ ਸੰਸਥਾਵਾਂ ਅਤੇ ਸੰਗਠਨਾਂ ਨਾਲ ਵੀ ਸੰਪਰਕ ਬਣਾਠਹੋਠਹਨ। à¨à¨¾à¨°à¨¤ ਅਫ਼ਗਾਨਿਸਤਾਨ ’ਚ ਫਸੇ à¨à¨¾à¨°à¨¤à©€ ਨਾਗਰਿਕਾਂ ਨੂੰ ਲਿਆਉਣ ਲਈ ਵੀ ਮà©à¨¹à¨¿à©°à¨® ਚਲਾ ਰਿਹਾ ਹੈ। |