ਛੋਟੇ ਜਿਹੇ ਪਿੰਡ ’ਚੋਂ ਨਿਕਲੀ ਸà©à¨¹à¨¾à¨¨à¨¾ ਦੀ ਚਮਕੀ ਕਿਸਮਤ, ਇਸ ਸੀਰੀਅਲ ’ਚ ਨਿà¨à¨¾à¨… ਰਹੀ ਅਹਿਮ ਕਿਰਦਾਰ |
ਮà©à©°à¨¬à¨ˆ --26ਅਗਸਤ21-(ਮੀਡੀਆਦੇਸਪੰਜਾਬ)-- à¨à¨¾à¨°à¨¤ ਦੇ ਛੋਟੇ-ਛੋਟੇ ਪਿੰਡਾਂ ਤੇ ਸ਼ਹਿਰਾਂ
ਤੋਂ ਹਰ ਸਾਲ ਹਜ਼ਾਰਾਂ ਲੜਕੇ-ਲੜਕੀਆਂ ਫ਼ਿਲਮ ਸਟਾਰ ਬਣਨ ਦਾ ਸà©à¨ªà¨¨à¨¾ ਲੈ ਕੇ ਮà©à©°à¨¬à¨ˆ ਆਉਂਦੇ
ਹਨ। ਜਿਥੇ ਕà©à¨ ਲੋਕਾਂ ਦੇ ਹੱਥ ਨਿਰਾਸ਼ਾ ਲੱਗਦੀ ਹੈ, ਉਥੇ ਕà©à¨ ਦੇ ਸà©à¨ªà¨¨à©‡ ਸੱਚ ਹੋ
ਜਾਂਦੇ ਹਨ। ਅਜਿਹਾ ਹੀ ਇਕ ਸà©à¨ªà¨¨à¨¾ ਸਯਦ ਵਾਲਾ ਪਿੰਡ ਦੀ ਸà©à¨¹à¨¾à¨¨à¨¾ ਵਰਮਾ ਨੇ ਵੀ ਦੇਖਿਆ।
ਹà©à¨£ ਸà©à¨¹à¨¾à¨¨à¨¾ ਨੇ ਇਸ ਸà©à¨ªà¨¨à©‡ ਨੂੰ ਸੱਚ ਕਰ ਲਿਆ ਹੈ। ਸਯਦ ਵਾਲਾ ਪਿੰਡ ਦੀ ਸà©à¨¹à¨¾à¨¨à¨¾ ਵਰਮਾ ਨੇ ਸਟਾਰ à¨à¨¾à¨°à¨¤ ’ਤੇ ਆ ਰਹੇ ਟੀ. ਵੀ. ਸੀਰੀਅਲ ‘ਤੇਰਾ ਮੇਰਾ ਸਾਥ ਰਹੇ’ ਦੇ ਮà©à©±à¨– ਕਿਰਦਾਰ ਸ਼ਕਸ਼ਮ ਦੀ ਪà©à¨°à¨¾à¨£à©€ ਦੋਸਤ ਦਾ ਕਿਰਦਾਰ ਨਿà¨à¨¾à¨‡à¨†à¥¤ ਸ਼à©à¨°à©€ ਦਲੀਪ ਚੰਦ ਤੇ ਮਾਤਾ ਬਿਮਲਾ ਦੇਵੀ ਦੀ ਬੇਟੀ ਸà©à¨¹à¨¾à¨¨à¨¾ ਵਰਮਾ ਨੈੱਟਫਲਿਕਸ ਦੀ ਇਕ ਵੈੱਬ ਸੀਰੀਜ਼ ’ਚ ਮà©à©±à¨– à¨à©‚ਮਿਕਾ ਨਿà¨à¨¾à¨… ਚà©à©±à¨•à©€ ਹੈ, ਜੋ ਜਲਦ ਰਿਲੀਜ਼ ਹੋਵੇਗੀ।
ਇੰਨਾ ਹੀ ਨਹੀਂ, ਸà©à¨¹à¨¾à¨¨à¨¾ ਵਰਮਾ ਇੰਦੌਰ ਦੇ ਜ਼ਿਲà©à¨¹à©‡ ਧਾਰ ’ਚ ਕਾਸਟਿੰਗ ਡਾਇਰੈਕਟਰ ਦੇ ਤੌਰ ’ਤੇ ਜੱਜ ਦੀ à¨à©‚ਮਿਕਾ ਵੀ ਨਿà¨à¨¾à¨… ਚà©à©±à¨•à©€ ਹੈ। ਇਸ ਤਰà©à¨¹à¨¾à¨‚ ਸà©à¨¹à¨¾à¨¨à¨¾ ਵਰਮਾ ਨੇ ਛੋਟੇ ਜਿਹੇ ਪਿੰਡ ਤੋਂ ਉੱਠਕੇ ਆਪਣੇ ਸà©à¨ªà¨¨à¨¿à¨†à¨‚ ਦੀ ਉਡਾਨ à¨à¨°à©€à¥¤ ਉਸ ਦਾ ਕਹਿਣਾ ਹੈ ਕਿ ਉਹ ਇਸੇ ਤਰà©à¨¹à¨¾à¨‚ ਆਪਣੇ ਮਾਤਾ-ਪਿਤਾ ਤੇ ਪਿੰਡ ਦਾ ਨਾਂ ਰੌਸ਼ਨ ਕਰੇਗੀ। |