ਸਰਕਾਰ ਅਫ਼ਗਾਨਿਸਤਾਨ ਤੋਂ à¨à¨¾à¨°à¨¤à©€à¨†à¨‚ ਦੀ ਵਾਪਸੀ ਲਈ ਪੂਰੀ ਤਰà©à¨¹à¨¾à¨‚ ਵਚਨਬੱਧ : ਜੈਸ਼ੰਕਰ |
ਨਵੀਂ ਦਿੱਲੀ--26ਅਗਸਤ21-(ਮੀਡੀਆਦੇਸਪੰਜਾਬ)-- ਵਿਦੇਸ਼ ਮੰਤਰੀ à¨à©±à¨¸. ਜੈਸ਼ੰਕਰ ਨੇ ਵੀਰਵਾਰ ਨੂੰ ਵੱਖ-ਵੱਖ ਸਿਆਸੀ ਦਲਾਂ
ਦੇ ਨੇਤਾਵਾਂ ਨੂੰ ਅਫ਼ਗਾਨਿਸਤਾਨ ਦੀ ਤਾਜ਼ਾ ਸਥਿਤੀ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ
ਸਰਕਾਰ ਉੱਥੋਂ à¨à¨¾à¨°à¨¤à©€à¨†à¨‚ ਵਾਪਸ ਲਿਆਉਣ ਲਈ ਪੂਰੀ ਤਰà©à¨¹à¨¾à¨‚ ਵਚਨਬੱਧ ਹੈ, ਜਿੱਥੇ ਸਥਿਤੀ
‘ਗੰà¨à©€à¨°’ ਹੈ। ਤਾਲਿਬਾਨ ਨੂੰ ਲੈ ਕੇ à¨à¨¾à¨°à¨¤ ਦੇ ਰà©à¨– ਬਾਰੇ ਪà©à©±à¨›à©‡ ਗਠਇਕ ਸਵਾਲ ਦੇ ਜਵਾਬ
’ਚ ਵਿਦੇਸ਼ ਮੰਤਰੀ ਨੇ ਕਿਹਾ ਕਿ
ਅਫ਼ਗਾਨਿਸਤਾਨ ’ਚ ਸਥਿਤੀ ਠੀਕ ਨਹੀਂ ਹੋਈ ਹੈ, ਇਸ ਨੂੰ ਠੀਕ ਹੋਣ ਦਿਓ। ਉਨà©à¨¹à¨¾à¨‚ ਕਿਹਾ,‘‘ਤà©à¨¹à¨¾à¨¨à©‚à©° ਸਬਰ ਰੱਖਣਾ ਹੋਵੇਗਾ। ਉੱਥੇ ਸਥਿਤੀ ਠੀਕ ਹੋਣ ਦਿਓ।’’ ਪਿਛਲੇ ਹਫ਼ਤੇ ਤਾਲਿਬਾਨ ਵਲੋਂ ਅਫ਼ਗਾਨਿਸਤਾਨ ’ਤੇ ਕਬਜ਼ਾ ਕਰਨ ਦੀ ਪਿੱਠà¨à©‚ਮੀ ’ਚ, ਵਿਦੇਸ਼ ਮੰਤਰੀ à¨à©±à¨¸. ਜੈਸ਼ੰਕਰ ਨੇ ਸਿਆਸੀ ਦਲਾਂ ਦੇ ਨੇਤਾਵਾਂ ਨੂੰ ਉਸ ਦੇਸ਼ ਦੇ ਤਾਜ਼ਾ ਹਾਲਾਤ ਬਾਰੇ ਜਾਣਕਾਰੀ ਦਿੱਤੀ। ਇਸ ਬੈਠਕ ’ਚ ਜੈਸ਼ੰਕਰ ਤੋਂ ਇਲਾਵਾ ਰਾਜ ਸà¨à¨¾ ਦੇ ਨੇਤਾ ਅਤੇ ਕੇਂਦਰੀ ਮੰਤਰੀ ਪੀਊਸ਼ ਗੋਇਲ ਅਤੇ ਸੰਸਦੀ ਕਾਰਜ ਮੰਤਰੀ ਪà©à¨°à¨¹à¨¿à¨²à¨¾à¨¦ ਜੋਸ਼ੀ ਵੀ ਮੌਜੂਦ ਸਨ। ਬੈਠਕ ’ਚ ਮੌਜੂਦ ਲੋਕਾਂ ਨੂੰ ਅਫ਼ਗਾਨਿਸਤਾਨ ਤੋਂ ਬਾਹਰ ਕੱਢਣ ਦੀ ਮà©à¨¹à¨¿à©°à¨® ਦੇ ਸੰਬੰਧ ’ਚ ਉਪਲੱਬਧ ਕਰਵਾਠਗਠਅੰਕੜਿਆਂ ਅਨà©à¨¸à¨¾à¨°, ਸਰਕਾਰ ਨੇ ਦੂਤਘਰ ਦੇ 175 ਕਰਮੀਆਂ, 263 ਹੋਰ à¨à¨¾à¨°à¨¤à©€à¨†à¨‚ ਨਾਗਰਿਕਾਂ, ਹਿੰਦੂ ਅਤੇ ਸਿੱਖ ਸਮੇਤ ਅਫ਼ਗਾਨਿਸਤਾਨ ਦੇ 112 ਨਾਗਰਿਕਾਂ, ਤੀਜੇ ਦੇਸ਼ਾਂ ਦੇ 15 ਨਾਗਰਿਕਾਂ ਨੂੰ ਬਾਹਰ ਕੱਢਿਆ ਅਤੇ ਇਹ ਕà©à©±à¨² ਅੰਕੜਾ 565 ਹੈ। ਦਸਤਾਵੇਜ਼ ਅਨà©à¨¸à¨¾à¨°, ਸਰਕਾਰ ਨੇ ਹੋਰ à¨à¨œà©°à¨¸à©€à¨†à¨‚ ਦੇ ਮਾਧਿਅਮ ਨਾਲ à¨à¨¾à¨°à¨¤à©€à¨†à¨‚ ਕੱਢਣ ਦੀ ਸਹੂਲਤ ਵੀ ਉਪਲੱਬਧ ਕਰਵਾਈ। ਇਸ ਮਹੱਤਵਪੂਰਨ ਬੈਠਕ ’ਚ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾ ਸ਼ਰਦ ਪਵਾਰ, ਰਾਜ ਸà¨à¨¾ ’ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜà©à¨¨ ਖੜਗੇ, ਲੋਕ ਸà¨à¨¾ ’ਚ ਕਾਂਗਰਸ ਦੇ ਨੇਤਾ ਅਧੀਰ ਰੰਜਨ, ਦਰਮà©à¨• ਨੇਤਾ ਟੀ. ਆਰ. ਬਾਲੂ, ਸਾਬਕਾ ਪà©à¨°à¨§à¨¾à¨¨ à¨à©±à¨š.ਡੀ. ਦੇਵਗੌੜਾ, ਅਪਣਾ ਦਲ ਦੀ ਨੇਤਾ ਅਨà©à¨ªà©à¨°à¨¿à¨¯à¨¾ ਪਟੇਲ ਸਮੇਤ ਕà©à¨ ਹੋਰ ਨੇਤਾਵਾਂ ਨੇ ਹਿੱਸਾ ਲਿਆ। ਜੈਸ਼ੰਕਰ ਨੇ ਇਹ ਵੀ ਕਿਹਾ ਕਿ ਸਰਕਾਰ ਸਾਰੇ à¨à¨¾à¨°à¨¤à©€à¨†à¨‚ ਨੂੰ ਅਫ਼ਗਾਨਿਸਤਾਨ ਤੋਂ ਵਾਪਸ ਲਿਆਉਣ ਲਈ ਵਚਨਬੱਧ ਹੈ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਅਫ਼ਗਾਨਿਸਤਾਨ ਦੇ ਮà©à©±à¨¦à©‡ ’ਤੇ ਸਾਰੇ ਦਲਾਂ ਦੀ ਬੈਠਕ ਤੋਂ ਬਾਅਦ ਕਿਹਾ ਕਿ ਇਸ ਬਾਰੇ ਸਾਰੇ ਦਲਾਂ ਦੇ ਵਿਚਾਰ ਸਾਮਾਨ ਹਨ, ਅਸੀਂ ਮà©à©±à¨¦à©‡ ’ਤੇ ਰਾਸ਼ਟਰੀ à¨à¨•à¨¤à¨¾ ਦੀ à¨à¨¾à¨µà¨¨à¨¾ ਨਾਲ ਗੱਲ ਕੀਤੀ।’’ |